ਪੜਚੋਲ ਕਰੋ

Google Pay: 4 ਜੂਨ ਤੋਂ ਬਾਅਦ ਬੰਦ ਹੋ ਜਾਵੇਗਾ Google Pay!, ਪੜ੍ਹੋ ਐਪ ਯੂਜ਼ਰਸ ਲਈ ਜ਼ਰੂਰੀ ਜਾਣਕਾਰੀ

Google Pay App: ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

Google Pay App Shutting Down: ਭਾਰਤ ਸਮੇਤ ਕਈ ਦੇਸ਼ਾਂ ਵਿੱਚ Google ਦੀ Google Pay ਸੇਵਾ ਆਨਲਾਈਨ ਭੁਗਤਾਨ ਲਈ ਵਰਤੀ ਜਾਂਦੀ ਹੈ। 2022 ਵਿੱਚ ਗੂਗਲ ਵਾਲਿਟ ਦੇ ਆਉਣ ਤੋਂ ਬਾਅਦ Gpay ਉਪਭੋਗਤਾਵਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਇਹ ਆਨਲਾਈਨ ਲੈਣ-ਦੇਣ ਲਈ ਉਪਭੋਗਤਾਵਾਂ ਦੀ ਪਹਿਲੀ ਪਸੰਦ ਬਣ ਗਿਆ ਹੈ। ਗੂਗਲ 4 ਜੂਨ 2024 ਤੋਂ Google Pay ਨੂੰ ਬੰਦ ਕਰਨ ਜਾ ਰਿਹਾ ਹੈ। ਇਸ ਖਬਰ ਨੇ ਆਨਲਾਈਨ ਟ੍ਰਾਂਜੈਕਸ਼ਨ ਕਰਨ ਵਾਲੇ ਯੂਜ਼ਰਸ ਦੀ ਟੈਂਸ਼ਨ ਵਧਾ ਦਿੱਤੀ ਹੈ। Gpay ਬੰਦ ਹੋਣ ਦੀ ਇਹ ਖਬਰ ਸੱਚ ਹੈ, ਇਸ ਗੱਲ ਦੀ ਪੁਸ਼ਟੀ ਖੁਦ ਗੂਗਲ ਨੇ ਕੀਤੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਗੂਗਲ ਦੇ ਇਸ ਫੈਸਲੇ ਨਾਲ ਕਿਹੜੇ-ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ।

ਇਨ੍ਹਾਂ ਉਪਭੋਗਤਾਵਾਂ ਉਤੇ ਪਵੇਗਾ ਅਸਰ

ਦੱਸ ਦਈਏ ਕਿ ਗੂਗਲ ਆਪਣੀ ਗੂਗਲ ਪੇ ਸਰਵਿਸ ਬੰਦ ਕਰਨ ਜਾ ਰਿਹਾ ਹੈ ਪਰ ਗੂਗਲ ਦੇ ਇਸ ਫੈਸਲੇ ਦਾ ਭਾਰਤੀ ਯੂਜ਼ਰਸ ਉਤੇ ਕੋਈ ਅਸਰ ਨਹੀਂ ਹੋਣ ਵਾਲਾ ਹੈ। ਗੂਗਲ ਅਮਰੀਕਾ 'ਚ 4 ਜੂਨ, 2024 ਤੋਂ Google Pay ਦੀ ਸੇਵਾ ਬੰਦ ਕਰਨ ਜਾ ਰਿਹਾ ਹੈ। ਮਤਲਬ ਗੂਗਲ ਪੇ ਭਾਰਤ ਤੋਂ ਨਹੀਂ ਸਗੋਂ ਅਮਰੀਕਾ ਤੋਂ ਬੈਨ ਹੋਣ ਜਾ ਰਿਹਾ ਹੈ।

ਹੁਣ ਗੂਗਲ ਪੇ ਸਿਰਫ ਇਨ੍ਹਾਂ ਦੇਸ਼ਾਂ 'ਚ ਕੰਮ ਕਰੇਗਾ

ਦੱਸ ਦਈਏ ਕਿ 4 ਜੂਨ ਤੋਂ ਬਾਅਦ ਗੂਗਲ ਪੇ ਐਪ ਸਿਰਫ ਭਾਰਤ ਅਤੇ ਸਿੰਗਾਪੁਰ ਵਿੱਚ ਕੰਮ ਕਰੇਗੀ। ਜਦੋਂ ਕਿ ਦੂਜੇ ਦੇਸ਼ਾਂ ਵਿੱਚ ਇਸ ਦੀ ਸੇਵਾ ਪੂਰੀ ਤਰ੍ਹਾਂ ਬੰਦ ਰਹੇਗੀ। ਕੰਪਨੀ ਮੁਤਾਬਕ ਸਾਰੇ ਯੂਜ਼ਰਸ ਨੂੰ ਗੂਗਲ ਵਾਲੇਟ (Google Wallet) 'ਚ ਟਰਾਂਸਫਰ ਕਰ ਦਿੱਤਾ ਜਾਵੇਗਾ। ਇਸ ਤਰੀਕ ਤੋਂ ਬਾਅਦ ਗੂਗਲ ਪੇਅ ਅਮਰੀਕਾ ਵਿੱਚ ਪੂਰੀ ਤਰ੍ਹਾਂ ਬੇਕਾਰ ਹੋ ਜਾਵੇਗਾ।

180 ਦੇਸ਼ਾਂ ਵਿੱਚ Google Wallet ਵਿਚ ਰਿਪਲੇਸ ਕੀਤਾ

ਦੱਸ ਦਈਏ ਕਿ ਗੂਗਲ ਪੇ ਸੇਵਾ ਦੇ ਬੰਦ ਹੋਣ ਤੋਂ ਬਾਅਦ ਅਮਰੀਕੀ ਉਪਭੋਗਤਾ ਨਾ ਤਾਂ ਭੁਗਤਾਨ ਕਰ ਸਕਣਗੇ ਅਤੇ ਨਾ ਹੀ ਰਿਸੀਵ ਕਰ ਸਕਣਗੇ। ਗੂਗਲ ਨੇ ਸਾਰੇ ਅਮਰੀਕੀ ਉਪਭੋਗਤਾਵਾਂ ਨੂੰ ਗੂਗਲ ਵਾਲਿਟ 'ਤੇ ਸ਼ਿਫਟ ਕਰਨ ਲਈ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਗੂਗਲ ਵਾਲੇਟ ਨੂੰ ਪ੍ਰਮੋਟ ਕਰਨ ਲਈ ਅਜਿਹਾ ਕਦਮ ਚੁੱਕਿਆ ਹੈ। ਕੰਪਨੀ ਨੇ ਆਪਣੇ ਇਕ ਬਲਾਗ 'ਚ ਕਿਹਾ ਕਿ ਲਗਭਗ 180 ਦੇਸ਼ਾਂ 'ਚ Gpay ਨੂੰ ਗੂਗਲ ਵਾਲੇਟ ਨਾਲ ਬਦਲ ਦਿੱਤਾ ਗਿਆ ਹੈ।

ਟਾਪ ਹੈਡਲਾਈਨ

Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
ਅੱਜ ਵੀ ਚੜ੍ਹੀ ਸੋਨੇ ਦੀ ਕੀਮਤ, ਕੱਲ੍ਹ ਵੀ ਵਧਿਆ ਰੇਟ; ਚੈੱਕ ਕਰੋ ਲੇਟੇਸਟ ਕੀਮਤਾਂ
ਅੱਜ ਵੀ ਚੜ੍ਹੀ ਸੋਨੇ ਦੀ ਕੀਮਤ, ਕੱਲ੍ਹ ਵੀ ਵਧਿਆ ਰੇਟ; ਚੈੱਕ ਕਰੋ ਲੇਟੇਸਟ ਕੀਮਤਾਂ
ਪਿਆਜ, ਤੇਲ, ਚੌਲ ਅਤੇ LPG ਮਹਿੰਗੀ, ਘਰ 'ਚ ਖਾਣਾ ਬਣਾਉਣਾ 10% ਹੋਇਆ ਮਹਿੰਗਾ
ਪਿਆਜ, ਤੇਲ, ਚੌਲ ਅਤੇ LPG ਮਹਿੰਗੀ, ਘਰ 'ਚ ਖਾਣਾ ਬਣਾਉਣਾ 10% ਹੋਇਆ ਮਹਿੰਗਾ
ਸਰਕਾਰੀ ਬੈਂਕਾਂ ਨੇ ਮਹਿੰਗਾ ਕੀਤਾ ਲੋਨ, ਰੈਪੋ ਰੇਟ ਤੋਂ ਬਾਅਦ ਵੱਧ ਗਈਆਂ ਵਿਆਜ ਦਰਾਂ; ਜਾਣੋ ਕਿਹੜੇ ਬੈਂਕ ਨੇ ਕਿੰਨਾ ਵਧਾਇਆ ਰੇਟ
ਸਰਕਾਰੀ ਬੈਂਕਾਂ ਨੇ ਮਹਿੰਗਾ ਕੀਤਾ ਲੋਨ, ਰੈਪੋ ਰੇਟ ਤੋਂ ਬਾਅਦ ਵੱਧ ਗਈਆਂ ਵਿਆਜ ਦਰਾਂ; ਜਾਣੋ ਕਿਹੜੇ ਬੈਂਕ ਨੇ ਕਿੰਨਾ ਵਧਾਇਆ ਰੇਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
Billionaire : ਰਾਤੋ-ਰਾਤ ਖਾਤੇ 'ਚ ਆਏ 3,500 ਕਰੋੜ ਰੁਪਏ! ਆਮ ਆਦਮੀ ਬਣ ਗਿਆ ਅਰਬਪਤੀ, ਫਿਰ ਜੋ ਹੋਇਆ...
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
ਪੀਰੀਅਡਜ਼ ਤੋਂ ਪਹਿਲਾਂ ਸਰੀਰ ਕਿਉਂ ਦਿੰਦਾ ਹੈ ਅਜੀਬ ਸੰਕੇਤ? ਜਾਣੋ ਕਿਹੜੇ ਬਦਲਾਅ ਹਨ ਨਾਰਮਲ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Free LPG Cylinder :  ਚੋਣਾਂ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, ਹੋਲੀ-ਦੀਵਾਲੀ ’ਤੇ ਮਿਲਣਗੇ 2 ਮੁਫ਼ਤ LPG ਸਿਲੰਡਰ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : ਪੰਜਾਬ ਸਰਕਾਰ ਨੇ ਸੱਦਿਆ ਵਿਧਾਨ ਸਭਾ ਸੈਸ਼ਨ , 22 ਅਕਤੂਬਰ ਤੋਂ ਹੋਵੇਗਾ ਸ਼ੁਰੂ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
Punjab News : CM ਮਾਨ ਤੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜ ਸਕਦੇ ਹਨ ਅੰਮ੍ਰਿਤਪਾਲ ਸਿੰਘ ! 2 ਸੀਟਾਂ ਤੋਂ ਭਰਨਗੇ ਨਾਮਜ਼ਦਗੀ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
Embed widget