ਪੜਚੋਲ ਕਰੋ

ਦੁਨੀਆ 'ਚ ਕੱਚੇ ਤੇਲ ਦੀਆਂ ਕੀਮਤਾਂ ਘਟੀਆਂ, ਪਰ ਸਰਕਾਰ ਨੇ ਡੀਜ਼ਲ-ਪੈਟਰੋਲ ਦੀ ਕੀਮਤਾਂ ਤਿੰਨ ਰੁਪਏ ਪ੍ਰਤੀ ਲੀਟਰ ਵਧਾਈ

ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਘੱਟ ਗਈ ਹਨ, ਪਰ ਤੁਹਾਨੂੰ ਇਸਦਾ ਲਾਭ ਨਹੀਂ ਮਿਲੇਗਾ। ਦੇਸ਼ 'ਚ ਡੀਜ਼ਲ ਅਤੇ ਪੈਟਰੋਲ ਦੀ ਕੀਮਤਾਂ ਘੱਟ ਨਹੀਂ ਹੋਏਗੀ।

ਨਵੀਂ ਦਿੱਲੀ: ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਟੀ ਤਿੰਨ ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਧਾ ਦਿੱਤੀ ਹੈ। ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਤੋਂ ਲਾਭ ਲੈਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇੱਕ ਅਧਿਕਾਰਤ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਪੈਟਰੋਲ 'ਤੇ ਖਾਸ ਐਕਸਾਈਜ਼ ਡਿਟੀ ਦੋ ਰੁਪਏ ਪ੍ਰਤੀ ਲੀਟਰ ਵਧਾ ਕੇ ਅੱਠ ਰੁਪਏ ਕਰ ਦਿੱਤੀ ਗਈ ਹੈ, ਜਦਕਿ ਡੀਜ਼ਲ 'ਤੇ ਇਹ ਦੋ ਰੁਪਏ ਵਧਾ ਕੇ ਚਾਰ ਰੁਪਏ ਪ੍ਰਤੀ ਲੀਟਰ ਕੀਤੀ ਗਈ ਹੈ।
ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ 'ਤੇ ਰੋਡ ਸੈੱਸ ਵੀ 1 ਰੁਪਏ ਪ੍ਰਤੀ ਲੀਟਰ ਵਧਾ ਕੇ 10 ਰੁਪਏ ਕਰ ਦਿੱਤਾ ਗਿਆ ਹੈ। ਐਕਸਾਈਜ਼ ਡਿਟੀ 'ਚ ਵਾਧੇ ਦਾ ਨਤੀਜਾ ਆਮ ਤੌਰ 'ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਦੇ ਰੂਪ ਵਿਚ ਆਉਂਦਾ ਹੈਪਰ ਇਸ ਨੂੰ ਅੰਤਰਰਾਸ਼ਟਰੀ ਦਰਾਂ ਵਿੱਚ ਆਈ ਗਿਰਾਵਟ ਦੇ ਅਨੁਸਾਰ ਐਡਜਸਟ ਕੀਤਾ ਜਾਵੇਗਾ ਤੇ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ ਜਾਣੋ ਸਰਕਾਰ ਦੀ ਪੂਰੀ ਖੇਡ:

ਦਰਅਸਲ ਸਰਕਾਰ ਦੀ ਖੇਡ ਇਹ ਹੈ ਕਿ ਕੋਰੋਨਾ ਕਰਕੇ ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੀ ਕੀਮਤ ਘੱਟ ਗਈ ਹੈ ਅਤੇ ਤੁਹਾਨੂੰ ਇਸਦਾ ਲਾਭ ਨਹੀਂ ਮਿਲੇਗਾ। ਐਕਸਾਈਜ਼ ਡਿਊਟੀ ਲਾ ਕੇ ਸਰਕਾਰ ਇਸ ਲਾਭ ਨੂੰ ਆਪਣੇ ਖਾਤੇ 'ਚ ਪਾ ਰਹੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਵੱਡਾ ਝਟਕਾ! 218 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਜਾਣੋ ਆਪਣੇ ਸ਼ਹਿਰ ਵਿੱਚ ਨਵੀਆਂ ਕੀਮਤਾਂ

ਸਾਵਧਾਨ! 1 ਅਪ੍ਰੈਲ ਤੋਂ ਬਦਲ ਗਿਆ UPI 'ਤੇ ਪੇਮੈਂਟ ਕਰਨ ਦਾ ਤਰੀਕਾ, ਭੁਗਤਾਨ ਕਰਨ ਤੋਂ ਪਹਿਲਾਂ ਪੜ੍ਹ ਲਓ ਨਵੇਂ ਨਿਯਮ

Gold Silver Rate Today: ਮਹਾਵੀਰ ਜਯੰਤੀ ਮੌਕੇ ਗਾਹਕਾਂ ਦੇ ਖਿੜੇ ਚਿਹਰੇ, ਜਾਣੋ ਸੋਨੇ-ਚਾਂਦੀ ਦੇ ਕਿੰਨੇ ਡਿੱਗੇ ਰੇਟ? 24 ਕੈਰੇਟ ਸਣੇ 10 ਗ੍ਰਾਮ ਹੋਇਆ ਇੰਨਾ ਸਸਤਾ?
ਮਹਾਵੀਰ ਜਯੰਤੀ ਮੌਕੇ ਗਾਹਕਾਂ ਦੇ ਖਿੜੇ ਚਿਹਰੇ, ਜਾਣੋ ਸੋਨੇ-ਚਾਂਦੀ ਦੇ ਕਿੰਨੇ ਡਿੱਗੇ ਰੇਟ? 24 ਕੈਰੇਟ ਸਣੇ 10 ਗ੍ਰਾਮ ਹੋਇਆ ਇੰਨਾ ਸਸਤਾ?
ਰਾਸ਼ਨ ਦੀਆਂ ਦੁਕਾਨਾਂ 'ਤੇ ਫਿਰ ਮਿਲੇਗਾ ਮਿੱਟੀ ਦਾ ਤੇਲ, ਜਾਣੋ ਕਿਹੜੇ-ਕਿਹੜੇ ਸੂਬਿਆਂ ਨੂੰ ਮਿਲੀ ਮੰਜ਼ੂਰੀ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਵੱਡਾ ਝਟਕਾ! 218 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਜਾਣੋ ਆਪਣੇ ਸ਼ਹਿਰ ਵਿੱਚ ਨਵੀਆਂ ਕੀਮਤਾਂ
ਵੱਡਾ ਝਟਕਾ! 218 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਜਾਣੋ ਆਪਣੇ ਸ਼ਹਿਰ ਵਿੱਚ ਨਵੀਆਂ ਕੀਮਤਾਂ
ਸਾਵਧਾਨ! 1 ਅਪ੍ਰੈਲ ਤੋਂ ਬਦਲ ਗਿਆ UPI 'ਤੇ ਪੇਮੈਂਟ ਕਰਨ ਦਾ ਤਰੀਕਾ, ਭੁਗਤਾਨ ਕਰਨ ਤੋਂ ਪਹਿਲਾਂ ਪੜ੍ਹ ਲਓ ਨਵੇਂ ਨਿਯਮ
ਸਾਵਧਾਨ! 1 ਅਪ੍ਰੈਲ ਤੋਂ ਬਦਲ ਗਿਆ UPI 'ਤੇ ਪੇਮੈਂਟ ਕਰਨ ਦਾ ਤਰੀਕਾ, ਭੁਗਤਾਨ ਕਰਨ ਤੋਂ ਪਹਿਲਾਂ ਪੜ੍ਹ ਲਓ ਨਵੇਂ ਨਿਯਮ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਅਪ੍ਰੈਲ 2026

Yoga Teacher Marriage Scam : ਬਾਰਾਤ ਲੈ ਕੇ ਨਹੀਂ ਪਹੁੰਚਿਆ ਲਾੜਾ , ਦੁਲਹਣ ਕਰਦੀ ਰਹੀ ਇੰਤਜ਼ਾਰ, ਕਈ ਵਾਰ ਸਬੰਧ ਬਣਾਏ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 

Punjab Fraud Case : ਵਿਦੇਸ਼ ਭੇਜਣ ਦੇ ਨਾਂ 'ਤੇ 4 ਲੱਖ ਰੁਪਏ ਦੀ ਠੱਗੀ , ਆਰੋਪੀ ਨੇ ਕਿਸ਼ਤਾਂ 'ਚ ਵਸੂਲੇ ਪੈਸੇ , ਮਾਮਲਾ ਦਰਜ 

 Mohali Clash News :  ਦਿਨ-ਦਿਹਾੜੇ ਦੋ ਗੁੱਟਾਂ 'ਚ ਝੜਪ , ਡੰਡਿਆਂ ਨਾਲ ਇੱਕ ਦੂਜੇ 'ਤੇ ਹਮਲਾ, ਕਈ ਗੰਭੀਰ ਜ਼ਖਮੀ

Embed widget