ਪੜਚੋਲ ਕਰੋ

Special FD: ICICI ਬੈਂਕ ਦੇ ਗਾਹਕ ਸਿਰਫ਼ ਅੱਜ ਹੀ ਲੈ ਸਕਦੇ ਨੇ ਗੋਲਡਨ FD ਦਾ ਫ਼ਾਇਦਾ, ਜਾਣੋ ਕੀ ਹੈ ਸਕੀਮ

Golden Years FD: ਆਈਸੀਆਈਸੀਆਈ ਬੈਂਕ ਦੀ ਗੋਲਡਨ ਈਅਰਜ਼ ਐਫਡੀ ਸਕੀਮ ਉੱਤੇ, ਸੀਨੀਅਰ ਨਾਗਰਿਕਾਂ ਨੂੰ ਆਮ ਸੀਨੀਅਰ ਨਾਗਰਿਕਾਂ ਦੀ ਐੱਫਡੀ ਸਕੀਮ ਨਾਲੋਂ 0.10% ਵੱਧ ਵਿਆਜ਼ ਦਰ ਮਿਲਦੀ ਹੈ।

ICICI Bank Golden Years FD: ਜੇਕਰ ਤੁਸੀਂ ICICI ਬੈਂਕ ਦੇ ਗਾਹਕ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਬੈਂਕ ਦੀ ਵਿਸ਼ੇਸ਼ ਐਫਡੀ ਸਕੀਮ 'ਗੋਲਡਨ ਈਅਰਜ਼ ਐਫਡੀ'(Golden Years FD ) ਦੀ ਅੰਤਮ ਤਾਰੀਖ਼ ਅੱਜ ਖ਼ਤਮ ਹੋਣ ਵਾਲੀ ਹੈ। ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਜਮ੍ਹਾ 'ਤੇ ਬਿਹਤਰ ਰਿਟਰਨ ਦੇਣ ਲਈ ਬੈਂਕ ਦੁਆਰਾ ਮਈ 2020 ਵਿੱਚ ਇਹ ਵਿਸ਼ੇਸ਼ FD ਯੋਜਨਾ ਸ਼ੁਰੂ ਕੀਤੀ ਗਈ ਸੀ। ਬੈਂਕ ਨੇ ਇਸ ਵਿਸ਼ੇਸ਼ ਐੱਫਡੀ ਸਕੀਮ ਦੀ ਸਮਾਂ ਸੀਮਾ ਨੂੰ ਕਈ ਵਾਰ ਵਧਾ ਦਿੱਤਾ ਹੈ, ਪਰ ਹੁਣ ਇਹ ਯੋਜਨਾ 7 ਅਕਤੂਬਰ 2022 ਯਾਨੀ ਅੱਜ ਨੂੰ ਖ਼ਤਮ ਹੋਣ ਜਾ ਰਹੀ ਹੈ। ਜੇ ਤੁਸੀਂ ਇਸ ਸਕੀਮ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਅੱਜ ਹੀ ਜਾ ਕੇ ਇਸ ਫਿਕਸਡ ਡਿਪਾਜ਼ਿਟ ਸਕੀਮ ਵਿੱਚ ਨਿਵੇਸ਼ ਕਰ ਸਕਦੇ ਹੋ।

ਸੀਨੀਅਰ ਨਾਗਰਿਕਾਂ ਨੂੰ ਮਿਲੇਗਾ  ਵਾਧੂ ਲਾਭ 

ICICI ਬੈਂਕ ਗੋਲਡਨ ਈਅਰਜ਼ FD ਸਕੀਮ 'ਤੇ ਸੀਨੀਅਰ ਨਾਗਰਿਕਾਂ ਨੂੰ ਆਮ ਸੀਨੀਅਰ ਨਾਗਰਿਕਾਂ ਦੀ FD ਸਕੀਮ ਨਾਲੋਂ 0.10% ਵੱਧ ਵਿਆਜ਼ ਦਰ ਮਿਲਦੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਆਮ ਨਾਗਰਿਕਾਂ ਨਾਲੋਂ 0.50% ਜ਼ਿਆਦਾ ਵਿਆਜ਼ ਮਿਲਦਾ ਹੈ। ਅਜਿਹੀ ਸਥਿਤੀ ਵਿੱਚ ਸੀਨੀਅਰ ਨਾਗਰਿਕਾਂ ਨੂੰ ਇਸ ਯੋਜਨਾ ਵਿੱਚ ਐੱਫਡੀ 'ਤੇ ਕੁੱਲ 0.60% ਦਾ ਲਾਭ ਮਿਲਦਾ ਹੈ।

ਸੀਨੀਅਰ ਨਾਗਰਿਕ ਇਸ ਸਕੀਮ ਵਿੱਚ 5 ਸਾਲ ਤੋਂ 10 ਸਾਲ ਤੱਕ 2 ਕਰੋੜ ਜਾਂ ਇਸ ਤੋਂ ਘੱਟ ਦੀ ਰਕਮ ਜਮ੍ਹਾ ਕਰਵਾ ਸਕਦੇ ਹਨ। ICICI ਬੈਂਕ ਆਮ ਨਾਗਰਿਕਾਂ ਨੂੰ 7 ਦਿਨਾਂ ਤੋਂ 5 ਸਾਲ ਦੀ FD 'ਤੇ 3% ਤੋਂ 6.10% ਤੱਕ ਵਿਆਜ ਦਰਾਂ ਦੀ ਪੇਸ਼ਕਸ਼ ਕਰਦਾ ਹੈ। ਸੀਨੀਅਰ ਨਾਗਰਿਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ 3.50% ਤੋਂ 6.60% ਤੱਕ ਵਿਆਜ਼ ਦਰਾਂ ਮਿਲਦੀਆਂ ਹਨ। 

ਆਈਸੀਆਈਸੀਆਈ ਬੈਂਕ ਦੀ ਗੋਲਡਨ ਈਅਰਜ਼ ਐੱਫਡੀ ਸਕੀਮ ਦੇ ਤਹਿਤ ਸੀਨੀਅਰ ਨਾਗਰਿਕਾਂ ਨੂੰ 5 ਤੋਂ 10 ਸਾਲਾਂ ਦੇ ਕਾਰਜਕਾਲ ਦੀ ਐੱਫਡੀ 'ਤੇ 6.60% ਦੀ ਬਜਾਏ 6.60% ਵਿਆਜ਼ ਮਿਲੇਗਾ।

ਬੈਂਕ ਇਹ ਵਿਆਜ 2 ਕਰੋੜ ਰੁਪਏ ਤੋਂ ਘੱਟ ਦੀ FD ਸਕੀਮ 'ਤੇ ਦੇ ਰਿਹਾ ਹੈ

ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਦਿੱਤੀ ਗਈ ਜਾਣਕਾਰੀ ਮੁਤਾਬਕ, 30 ਸਤੰਬਰ 2022 ਨੂੰ 2 ਕਰੋੜ ਰੁਪਏ ਤੱਕ ਦੀ FD ਦੀ ਵਿਆਜ਼ ਦਰ 'ਚ ਬਦਲਾਅ ਕੀਤਾ ਗਿਆ ਹੈ। ਬੈਂਕ ਨੇ ਇਹ ਬਦਲਾਅ ਆਰਬੀਆਈ ਦੇ ਰੈਪੋ ਰੇਟ ਵਧਾਉਣ ਦੇ ਫ਼ੈਸਲੇ ਤੋਂ ਬਾਅਦ ਲਿਆ ਹੈ। ਬੈਂਕ 2 ਕਰੋੜ ਰੁਪਏ ਤੋਂ ਘੱਟ ਜਮ੍ਹਾ 'ਤੇ ਆਮ ਨਾਗਰਿਕਾਂ ਲਈ 3.00% ਤੋਂ 6.00% ਤੱਕ ਵਿਆਜ਼ ਦਰ ਪ੍ਰਾਪਤ ਕਰ ਰਿਹਾ ਹੈ। ਆਓ ਜਾਣਦੇ ਹਾਂ ਵੱਖ-ਵੱਖ ਮਿਆਦਾਂ 'ਤੇ ਉਪਲਬਧ ਵਿਆਜ ਦਰਾਂ ਬਾਰੇ।

7 ਤੋਂ 14 ਦਿਨ - 3.00%
15 ਤੋਂ 29 ਦਿਨ - 3.00%
30 ਤੋਂ 45 ਦਿਨ - 3.50%
46 ਤੋਂ 60 ਦਿਨ - 3.50%
61 ਤੋਂ 90 ਦਿਨ - 3.50%
91 ਤੋਂ 120 ਦਿਨ - 4.25%
121 ਤੋਂ 150 ਦਿਨ -4.25%
151 ਤੋਂ 184 ਦਿਨ -4.25%
185 ਦਿਨ ਤੋਂ 210 ਦਿਨ - 4.90%
211 ਦਿਨ ਤੋਂ 270 ਦਿਨ - 4.90%
271 ਦਿਨ ਤੋਂ 289 ਦਿਨ - 4.90%
290 ਦਿਨ ਤੋਂ 1 ਸਾਲ ਤੋਂ ਘੱਟ - 4.90%
1 ਸਾਲ ਤੋਂ 389 ਦਿਨ - 5.70%
390 ਦਿਨ ਤੋਂ 15 ਮਹੀਨੇ -5.70%
15 ਮਹੀਨੇ ਤੋਂ 18 ਮਹੀਨੇ -5.70%
18 ਮਹੀਨੇ ਤੋਂ 2 ਸਾਲ -5.70%
2 ਤੋਂ 3 ਸਾਲ - 5.80%
3 ਤੋਂ 5 ਸਾਲ - 6.10%
5 ਤੋਂ 10 ਸਾਲ - 6.00%
5 ਟੈਕਸ ਸੇਵਰ-6.10%

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ

ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼

Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ

Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ

ABP Premium

ਵੀਡੀਓਜ਼

Aman Arora | AAP Punjab | ਨਗਰ ਨਿਗਮ ਦੀਆਂ ਚੋਣਾਂ ਨੂੰ ਲੈਕੇ ਸਰਕਾਰ ਦਾ ਵੱਡਾ ਫ਼ੈਸਲਾ!|Abp SanjhaFarmer Protest| Punjab ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! Bhagwant Maan ਖ਼ਿਲਾਫ਼ ਵੱਡਾ ਐਲਾਨCrime news| ਸ਼ਮਸ਼ਾਨਘਾਟ 'ਚ ਕਾਤਿਲਾਂ ਕਹਿਰ!ਮੁਲਜ਼ਮਾਂ ਨੇ ਅੰਨ੍ਹੇਵਾਹ ਚਲਾਈਆਂ ਗੋਲੀਆਂ |Murder |Patiala Newsਸੁਣੋ Indian Toilet ਸੀਟ ਦੇ ਫਾਇਦੇ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
Punjab News: ਪਾਣੀਆਂ ਨੂੰ ਬਚਾਉਣ ਲਈ 3 ਦਸੰਬਰ ਨੂੰ ਮਾਰੋ ਹੰਬਲਾ, ਸਰਕਾਰ ਜਿੱਥੇ ਕਰੇ ਗ੍ਰਿਫਤਾਰ ਉੱਥੇ ਹੀ ਲਾ ਦਿਓ ਮੋਰਚਾ, ਪੰਜਾਬੀਆਂ ਦੇ ਨਾਂਅ ਆਇਆ ਸੁਨੇਹਾ, ਦੇਖੋ ਵੀਡੀਓ
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
ਡਰ ਦੇ ਸਾਏ ਹੇਠ ਪੰਜਾਬ ! ਅੰਮ੍ਰਿਤਸਰ 'ਚ ਦੇਰ ਰਾਤ ਹੋਇਆ ਬੰਬ ਧਮਾਕਾ, ਲੋਕਾਂ ਨੇ ਕਿਹਾ- ਹਿੱਲ ਗਈਆਂ ਘਰਾਂ ਦੀਆਂ ਕੰਧਾਂ, ਗੁਰਬਖਸ਼ ਨਗਰ ਥਾਣੇ ਨੇੜਿਓਂ ਆਈ ਆਵਾਜ਼
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ  ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Farmers Protest: ਪੰਜਾਬ ਸਰਕਾਰ ਨੂੰ ਪੁੱਠੀ ਪੈ ਗਈ ਡੱਲੇਵਾਲ ਦੀ ਹਿਰਾਸਤ! ਮੋਦੀ ਸਰਕਾਰ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਖਿਲਾਫ ਵੀ ਕਰ ਦਿੱਤਾ ਵੱਡਾ ਐਲਾਨ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਕੈਨੇਡਾ ਜਾਣ ਦੀ ਦਰਦਨਾਕ ਦਾਸਤਾਨ! ਪੁੱਤ ਦੇ ਕਤਲ ਮਗਰੋਂ ਮਾਪਿਆਂ ਨੇ ਅੰਤਿਮ ਰਸਮਾਂ ਵੀ ਵੀਡੀਓ ਕਾਲ ਰਾਹੀਂ ਕੀਤੀਆਂ
Punjab News: ਅਕਾਲੀ ਲੀਡਰਾਂ ਦੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਵੱਡਾ ਐਕਸ਼ਨ, ਪੱਤਰ ਲਿਖ ਕੇ ਕਹਿ ਦਿੱਤੀ ਵੱਡੀ ਗੱਲ

Sports News: ਸਿਰਫ਼ ਇੱਕ ਜਿੱਤ ਦੂਰ ਹੈ Rohit Sharma, ਫਿਰ ਬਦਲ ਜਾਏਗਾ ਭਾਰਤੀ ਕਪਤਾਨੀ ਦਾ ਇਤਿਹਾਸ, ਜਾਣੋ ਕੀ ਹੋਣ ਜਾ ਰਿਹਾ ਖਾਸ ?

Ban On Social Media: ਸੋਸ਼ਲ ਮੀਡੀਆ 'ਤੇ ਲੱਗਾ ਬੈਨ!16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਖੋਲ੍ਹ ਸਕਣਗੇ ਅਕਾਊਂਟ

ਪੋ*ਰ*ਨੋਗ੍ਰਾਫੀ ਮਾਮਲੇ 'ਚ ਰਾਜ ਕੁੰਦਰਾਂ ਦੀਆਂ ਵਧੀਆਂ ਮੁਸ਼ਕਿਲਾਂ, ED ਨੇ ਘਰ ਅਤੇ ਦਫਤਰ 'ਚ ਕੀਤੀ ਛਾਪੇਮਾਰੀ

Embed widget