ਪੜਚੋਲ ਕਰੋ

Indane Gas Booking: ਗੈਸ ਬੁਕਿੰਗ ਦੇ ਬਦਲੇ ਨਿਯਮ, ਸਾਰੇ ਦੇਸ਼ 'ਚ ਇੱਕੋ ਨੰਬਰ ਤੋਂ 24*7 ਕਰ ਸਕਣਗੇ ਬੁਕਿੰਗ

ਇੰਡੇਨ ਯੂਜ਼ਰਸ ਟੋਲ ਫਰੀ ਨੰਬਰ ਰਾਹੀਂ ਅੱਜ ਤੋਂ ਗੈਸ ਬੁੱਕ ਕਰ ਸਕਣਗੇ।ਮੰਤਰਾਲੇ ਨੇ ਇੰਡੇਨ ਦੇ ਗਾਹਕਾਂ ਨੂੰ ਨਵਾਂ ਨੰਬਰ 7718955555 ਜਾਰੀ ਕੀਤਾ ਹੈ।

ਨਵੀਂ ਦਿੱਲੀ: ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਨੇ ਅੱਜ ਤੋਂ ਗਾਹਕਾਂ ਲਈ ਨਵੀਂ ਸੇਵਾ ਸ਼ੁਰੂ ਕੀਤੀ ਹੈ। ਇਹ ਲਾਭ ਸਰਕਾਰੀ ਗੈਸ ਕੰਪਨੀ ਇੰਡੇਨ ਗੈਸ ਦੇ ਖਪਤਕਾਰਾਂ ਲਈ ਹੈ। ਇੰਡੇਨ ਦੇ ਗਾਹਕ ਅੱਜ ਤੋਂ ਟੋਲ ਫ੍ਰੀ ਨੰਬਰ ਰਾਹੀਂ ਬੁੱਕ ਕਰਵਾ ਸਕਣਗੇ। ਮੰਤਰਾਲੇ ਨੇ ਇੰਡੇਨ ਗਾਹਕਾਂ ਲਈ ਨਵਾਂ ਨੰਬਰ 7718955555 ਜਾਰੀ ਕੀਤਾ ਹੈ। ਇਸ ਤਹਿਤ ਘਰ ਤੋਂ ਗੈਸ ਦੀ ਬੁਕਿੰਗ ਕੀਤੀ ਜਾਏਗੀ। ਸਿਲੰਡਰ ਬੁਕਿੰਗ ਦੀ ਸਹੂਲਤ 24X7 ਹੋਵੇਗੀ। ਦੱਸ ਦੇਈਏ ਕਿ ਹੁਣ ਤੱਕ ਸਾਰੇ ਗੈਸ ਸਿਲੰਡਰਾਂ ਦੀ ਬੁਕਿੰਗ ਲਈ ਵੱਖਰੇ ਨੰਬਰ ਦਿੱਤੇ ਗਏ ਪਰ ਹੁਣ ਇਹ ਨੰਬਰ ਬੰਦ ਕਰ ਦਿੱਤੇ ਗਏ ਹਨ ਤੇ ਉਹੀ ਨੰਬਰ ਸਾਰੇ ਦੇਸ਼ ਲਈ ਲਾਗੂ ਕੀਤਾ ਗਿਆ ਹੈ। ਹੁਣ ਇੰਡੇਨ ਗਾਹਕ ਇਸ ਟੌਲ ਫ੍ਰੀ ਨੰਬਰ ਤੋਂ ਆਪਣੇ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ। ਮੰਤਰਾਲੇ ਨੇ ਜਾਣਕਾਰੀ ਦਿੱਤੀ ਕਿ ਜੇਕਰ ਹੁਣ ਕੋਈ ਖਪਤਕਾਰ ਆਪਣੇ ਖੇਤਰ ‘ਚ ਦੂਜੇ ਟੈਲੀਕਾਮ ਸਰਕਲ ‘ਚ ਵੀ ਚਲਾ ਜਾਂਦਾ ਹੈ ਤਾਂ ਉਹ ਇਸੇ ਨੰਬਰ ਰਾਹੀਂ ਗੈਸ ਸਿਲੰਡਰ ਬੁੱਕ ਕਰਵਾ ਸਕਦਾ ਹੈ। ਇਸ ਲਈ ਉਪਭੋਗਤਾ ਨੂੰ ਐਸਐਮਐਸ ਜਾਂ ਆਈਵੀਆਰਐਸ ਰਾਹੀਂ ਗੈਸ ਸਿਲੰਡਰ ਬੁੱਕ ਕਰਨੀ ਪਏਗੀ। ਜਾਣਕਾਰੀ ਲਈ ਦੱਸ ਦੇਈਏ ਕਿ ਹੁਣ ਇੰਡੇਨ ਖਪਤਕਾਰ ਆਪਣੇ ਵੈਰੀਫਾਈਡ ਮੋਬਾਈਲ ਨੰਬਰ ਰਾਹੀਂ ਹੀ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ। ਓਟੀਪੀ ਪ੍ਰਣਾਲੀ ਵੀ ਲਾਗੂ ਕੀਤੀ: ਘਰੇਲੂ ਵਰਤੋਂ ਵਾਲੇ ਸਿਲੰਡਰਾਂ ਦੀ ਚੋਰੀ ਨੂੰ ਰੋਕਣ ਲਈ ਨਵਾਂ ਐਲਪੀਜੀ ਸਿਲੰਡਰ ਸਪੁਰਦਗੀ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਤਹਿਤ 1 ਨਵੰਬਰ ਤੋਂ ਡਿਲੀਵਰੀ ਵਾਲਾ ਐਲਪੀਜੀ ਗੈਸ ਸਿਲੰਡਰਾਂ ਨਾਲ ਤੁਹਾਡੇ ਘਰ ਪਹੁੰਚੇਗਾ, ਤੁਹਾਨੂੰ ਉਨ੍ਹਾਂ ਨੂੰ ਓਟੀਪੀ ਦੱਸਣਾ ਹੋਵੇਗਾ। ਡਿਲੀਵਰੀ ਲੜਕੇ ਨੂੰ ਇਹ ਕੋਡ ਦਿਖਾਏ ਬਗੈਰ ਤੁਹਾਨੂੰ ਸਿਲੰਡਰ ਨਹੀਂ ਦਿੱਤਾ ਜਾਵੇਗਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਉੱਤਰ ਪ੍ਰਦੇਸ਼ ਨੇ ਸਭ ਤੋਂ ਵੱਧ 1.25 ਬਿਲੀਅਨ ਲੀਟਰ ਈਥਾਨੌਲ ਵਾਲਾ ਪੈਟਰੋਲ ਖਰੀਦਿਆ। ਦੂਜੇ ਨੰਬਰ 'ਤੇ ਕੌਣ ਆਇਆ? ਸਰਕਾਰ ਨੇ ਸੰਸਦ ਵਿੱਚ ਅੰਕੜੇ ਸਾਂਝੇ ਕੀਤੇ।
ਉੱਤਰ ਪ੍ਰਦੇਸ਼ ਨੇ ਸਭ ਤੋਂ ਵੱਧ 1.25 ਬਿਲੀਅਨ ਲੀਟਰ ਈਥਾਨੌਲ ਵਾਲਾ ਪੈਟਰੋਲ ਖਰੀਦਿਆ। ਦੂਜੇ ਨੰਬਰ 'ਤੇ ਕੌਣ ਆਇਆ? ਸਰਕਾਰ ਨੇ ਸੰਸਦ ਵਿੱਚ ਅੰਕੜੇ ਸਾਂਝੇ ਕੀਤੇ।
 UPI ਦਾ ਨਵਾਂ ਧਮਾਕਾ ! ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗੀ ਪੇਮੈਂਟ, ਫਲਾਈਟ ਤੇ ਮੈਟਰੋ 'ਚ ਵੀ ਚੱਲੇਗਾ ਫੋਨ
 UPI ਦਾ ਨਵਾਂ ਧਮਾਕਾ ! ਹੁਣ ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗੀ ਪੇਮੈਂਟ, ਫਲਾਈਟ ਤੇ ਮੈਟਰੋ 'ਚ ਵੀ ਚੱਲੇਗਾ ਫੋਨ
Fuel Price Hike: ਵੱਧ ਸਕਦੀਆਂ ਪੈਟਰੋਲ-ਗੈਸ ਦੀਆਂ ਕੀਮਤਾਂ, ਕੱਚੇ ਤੇਲ 'ਤੇ ਸੰਕਟ, ਲਾਲ ਸਾਗਰ 'ਚ ਕਿਸ ਨੇ ਕੀਤੀ ਸਮੁੰਦਰੀ ਨਾਕਾਬੰਦੀ?
Fuel Price Hike: ਵੱਧ ਸਕਦੀਆਂ ਪੈਟਰੋਲ-ਗੈਸ ਦੀਆਂ ਕੀਮਤਾਂ, ਕੱਚੇ ਤੇਲ 'ਤੇ ਸੰਕਟ, ਲਾਲ ਸਾਗਰ 'ਚ ਕਿਸ ਨੇ ਕੀਤੀ ਸਮੁੰਦਰੀ ਨਾਕਾਬੰਦੀ?
Gold Silver Price: ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, Silver 2,839 ਰੁਪਏ ਵਧੀ; ਜਾਣੋ 10 ਗ੍ਰਾਮ ਸਣੇ 22-24 ਕੈਰੇਟ Gold ਦਾ ਕਿੰਨਾ ਰੇਟ?
ਸੋਨਾ-ਚਾਂਦੀ ਮਹਿੰਗਾ ਜਾਂ ਸਸਤਾ, Silver 2,839 ਰੁਪਏ ਵਧੀ; ਜਾਣੋ 10 ਗ੍ਰਾਮ ਸਣੇ 22-24 ਕੈਰੇਟ Gold ਦਾ ਕਿੰਨਾ ਰੇਟ?

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
 Aligarh News : ਸੁਹਾਗਰਾਤ 'ਚ ਪਤਨੀ ਨੂੰ ਦੇਖ ਲਾੜੇ ਦੇ ਉੱਡੇ ਹੋਸ਼, ਪਰਿਵਾਰ ਨੂੰ ਦੱਸੀ ਸਾਰੀ ਗੱਲ ,ਪੜ੍ਹੋ ਪੂਰੀ ਖ਼ਬਰ
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
Viral News : ਦੁਲਹਨ ਨੇ ਸੁਹਾਗਰਾਤ ਮਨਾਉਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਜਾ ਕੇ ਕਰਵਾ ਲਈ ਨਸਬੰਦੀ 
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
ਬੱਚਿਆਂ 'ਚ ਪਾਣੀ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਸਿਹਤ 'ਤੇ ਪੈ ਸਕਦਾ ਹੈ ਗੰਭੀਰ ਅਸਰ
School Bomb Blast: ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਖਬਰ, ਸਰਕਾਰੀ ਸਕੂਲ 'ਚ ਜ਼ੋਰਦਾਰ ਬੰਬ ਧਮਾਕਾ! ਇਲਾਕੇ 'ਚ ਫੈਲੀ ਦਹਿਸ਼ਤ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Vidhan Sabha ਦਾ ਮਾਨਸੂਨ ਸੈਸ਼ਨ 3 ਅਗਸਤ ਤੋਂ, CM ਭਗਵੰਤ ਮਾਨ ਨੇ ਕਿਹਾ- 10 ਲੱਖ ਨਵੇਂ ਰਾਸ਼ਨ ਕਾਰਡ ਬਣਨਗੇ 
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Punjab Operation Prahar: ਅੰਮ੍ਰਿਤਸਰ ਦਿਹਾਤੀ ਪੁਲਿਸ ਦਾ ਵੱਡਾ ਐਕਸ਼ਨ, 40 ਨਸ਼ਾ ਤਸਕਰ ਗ੍ਰਿਫ਼ਤਾਰ; ਗੈਂਗਸਟਰਾਂ ਨੂੰ ਸਖ਼ਤ ਚੇਤਾਵਨੀ
Pension Hike: ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
ਸੂਬਾ ਸਰਕਾਰ ਵੱਲੋਂ ਵੱਡਾ ਐਲਾਨ, ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਲਈ ਖਾਸ ਤੋਹਫ਼ਾ; ਪੈਨਸ਼ਨ ਦੀ ਰਕਮ 'ਚ ਕੀਤਾ ਵਾਧਾ: ਹੁਣ ਹਰ ਮਹੀਨੇ ਮਿਲਣਗੇ ਇੰਨੇ ਹਜ਼ਾਰ ?
Punjab News: ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
ਪੰਜਾਬ ਦੇ ਕਿਸਾਨਾਂ ਦਾ ਦਿੱਲੀ ਵੱਲ ਕੂਚ ਮੁਲਤਵੀ, ਦੋ ਮੰਗਾਂ 'ਤੇ ਬਣੀ ਸਹਿਮਤੀ; ਸ਼ੰਭੂ ਅਤੇ ਖਨੌਰੀ ਬਾਰਡਰ ਸੀਲ: ਹਰਿਆਣਾ ਸਰਕਾਰ ਦੀ ਦੋ ਟੁੱਕ, ਅੱਗੇ ਨਹੀਂ ਵਧਣ ਦੇਵਾਂਗੇ...
Embed widget