ਪੜਚੋਲ ਕਰੋ

JIO ਦਾ ਨਵਾਂ ਧਮਾਕਾ, 1999 'ਚ ਨਵਾਂ ਜੀਓਫੋਨ ਤੇ 2 ਸਾਲਾਂ ਲਈ ਕਾਲਿੰਗ ਫਰੀ, ਵੇਖੋ ਹੋਰ ਕੀ ਕੁੱਝ

ਰਿਲਾਇੰਸ JIO ਜੀਓਫੋਨ ਖਪਤਕਾਰਾਂ ਲਈ "ਨਵਾਂ ਜਿਓਫੋਨ 2021 ਆਫਰ" ਲੈ ਕੇ ਆਈ ਹੈ। ਜਿਸ ਵਿਚ ਗਾਹਕ ਨੂੰ JioPhone ਖਰੀਦਣ 'ਤੇ 1999 ਰੁਪਏ ਦੇਣੇ ਪੈਣਗੇ, ਨਾਲ ਹੀ 2 ਸਾਲ ਤੱਕ ਦੀ ਅਸੀਮਤ ਕਾਲਿੰਗ ਦੇ ਨਾਲ ਹਰ ਮਹੀਨੇ 2GB ਡਾਟਾ ਵੀ ਦਿੱਤਾ ਜਾਏਗਾ।

ਨਵੀਂ ਦਿੱਲੀ: ਰਿਲਾਇੰਸ JIO ਜੀਓਫੋਨ ਖਪਤਕਾਰਾਂ ਲਈ "ਨਵਾਂ ਜਿਓਫੋਨ 2021 ਆਫਰ" ਲੈ ਕੇ ਆਈ ਹੈ। ਜਿਸ ਵਿਚ ਗਾਹਕ ਨੂੰ JioPhone ਖਰੀਦਣ 'ਤੇ 1999 ਰੁਪਏ ਦੇਣੇ ਪੈਣਗੇ, ਨਾਲ ਹੀ 2 ਸਾਲ ਤੱਕ ਦੀ ਅਸੀਮਤ ਕਾਲਿੰਗ ਦੇ ਨਾਲ ਹਰ ਮਹੀਨੇ 2GB ਡਾਟਾ ਵੀ ਦਿੱਤਾ ਜਾਏਗਾ।ਦੂਜਾ ਪਲਾਨ 1499 ਰੁਪਏ ਦਾ ਹੈ ਜਿਸ ਵਿੱਚ ਗਾਹਕ ਨੂੰ ਜੀਓਫੋਨ ਦੇ ਨਾਲ 1 ਸਾਲ ਤੱਕ ਦੀ ਅਸੀਮਤ ਕਾਲਿੰਗ ਦੇ ਨਾਲ ਹਰ ਮਹੀਨੇ 2GB ਡਾਟਾ ਵੀ ਦਿੱਤਾ ਜਾਏਗਾ।

ਇਸ ਨਵੀਂ ਪੇਸ਼ਕਸ਼ ਵੀ ਜੀਓਫੋਨ ਦੇ ਮੌਜੂਦਾ ਗਾਹਕਾਂ ਦਾ ਵੀ ਧਿਆਨ ਰੱਖਿਆ ਗਿਆ ਹੈ।750 ਰੁਪਏ ਦੀ ਇਕਮੁਸ਼ਤ ਰਕਮ ਅਦਾ ਕਰਨ 'ਤੇ, ਉਹ ਇਕ ਸਾਲ ਲਈ ਰਿਚਾਰਜ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਪਾ ਸਕਣਗੇ। ਇਸ ਵਿੱਚ ਅਸੀਮਤ ਕਾਲਿੰਗ ਦੇ ਨਾਲ ਹਰ ਮਹੀਨੇ 2GB ਡਾਟਾ ਵੀ ਦਿੱਤਾ ਜਾਏਗਾ।ਇਹ ਆਫਰ 1 ਮਾਰਚ ਤੋਂ ਪੂਰੇ ਭਾਰਤ ਵਿੱਚ ਸ਼ੁਰੂ ਹੋ ਜਾਣਗੇ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਆਮ ਲੋਕਾਂ ਨੂੰ ਫਿਰ ਲੱਗਿਆ ਵੱਡਾ ਝਟਕਾ! ਫਿਰ ਵੱਧ ਗਈ CNG ਦੀ ਕੀਮਤ; ਜਾਣੋ ਨਵੇਂ ਰੇਟ
ਆਮ ਲੋਕਾਂ ਨੂੰ ਫਿਰ ਲੱਗਿਆ ਵੱਡਾ ਝਟਕਾ! ਫਿਰ ਵੱਧ ਗਈ CNG ਦੀ ਕੀਮਤ; ਜਾਣੋ ਨਵੇਂ ਰੇਟ
Gold-Silver Rate: ਘੱਟ ਹੋਈਆਂ ਸੋਨੇ ਦੀਆਂ ਕੀਮਤਾਂ, 24 ਤੋਂ ਲੈਕੇ 22 ਕੈਰੇਟ ਤੱਕ ਰੇਟ 'ਚ ਆਈ ਗਿਰਾਵਟ; ਚਾਂਦੀ ਵੀ ਡਿੱਗੀ
Gold-Silver Rate: ਘੱਟ ਹੋਈਆਂ ਸੋਨੇ ਦੀਆਂ ਕੀਮਤਾਂ, 24 ਤੋਂ ਲੈਕੇ 22 ਕੈਰੇਟ ਤੱਕ ਰੇਟ 'ਚ ਆਈ ਗਿਰਾਵਟ; ਚਾਂਦੀ ਵੀ ਡਿੱਗੀ
Gold-Silver Price Today: ਧੜੰਮ ਡਿੱਗਣ ਤੋਂ ਬਾਅਦ ਸੋਨਾ-ਚਾਂਦੀ ਅੱਜ ਕਿੰਨਾ ਸਸਤਾ ਹੋਇਆ, ਖਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਦੀ ਕਿੰਨੀ ਕੀਮਤ...
ਧੜੰਮ ਡਿੱਗਣ ਤੋਂ ਬਾਅਦ ਸੋਨਾ-ਚਾਂਦੀ ਅੱਜ ਕਿੰਨਾ ਸਸਤਾ ਹੋਇਆ, ਖਰੀਦਣ ਤੋਂ ਪਹਿਲਾਂ ਜਾਣੋ 10 ਗ੍ਰਾਮ ਦੀ ਕਿੰਨੀ ਕੀਮਤ...
ਫ੍ਰੀ ਰਾਸ਼ਨ ਲੈਣ ਲਈ ਇਦਾਂ ਕਰੋ ਅਪਲਾਈ, ਆਹ ਡਾਕੂਮੈਂਟਸ ਹੁਣੇ ਕਰ ਲਓ ਤਿਆਰ; ਹੋ ਗਏ ਵੱਡੇ ਬਦਲਾਅ
ਫ੍ਰੀ ਰਾਸ਼ਨ ਲੈਣ ਲਈ ਇਦਾਂ ਕਰੋ ਅਪਲਾਈ, ਆਹ ਡਾਕੂਮੈਂਟਸ ਹੁਣੇ ਕਰ ਲਓ ਤਿਆਰ; ਹੋ ਗਏ ਵੱਡੇ ਬਦਲਾਅ

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ, ਇੱਕੋ ਪਰਿਵਾਰ ਤੋਂ ਲਾਪਤਾ ਹੋਈਆਂ 3 ਨਾਬਾਲਗ ਕੁੜੀਆਂ; ਹੋਏ ਵੱਡੇ ਖੁਲਾਸੇ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਜਾਣੋ ਕੀ ਕਿਹਾ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਹਨੇਰੀ ਅਤੇ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ ਮੌਸਮ ਨੂੰ ਲੈਕੇ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਹਨੇਰੀ ਅਤੇ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
250 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, 2 ਦੀ ਮੌਤ; ਮੱਚਿਆ ਚੀਕ ਚੀਹਾੜਾ
250 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, 2 ਦੀ ਮੌਤ; ਮੱਚਿਆ ਚੀਕ ਚੀਹਾੜਾ
ਸਹੀ ਲਾਈਫਸਟਾਈਲ ਨਾਲ ਰੁੱਕ ਸਕਦਾ 40% ਕੈਂਸਰ ਦਾ ਖਤਰਾ, ਜਾਣੋ ਬਚਣ ਦਾ ਤਰੀਕਾ; ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
ਸਹੀ ਲਾਈਫਸਟਾਈਲ ਨਾਲ ਰੁੱਕ ਸਕਦਾ 40% ਕੈਂਸਰ ਦਾ ਖਤਰਾ, ਜਾਣੋ ਬਚਣ ਦਾ ਤਰੀਕਾ; ਇਨ੍ਹਾਂ ਚੀਜ਼ਾਂ ਤੋਂ ਬਣਾਓ ਦੂਰੀ
ਕਮਰੇ ਦੇ ਸਾਈਜ ਦੇ ਹਿਸਾਬ ਨਾਲ ਕਿੰਨੇ ਟਨ ਦਾ ਹੋਣਾ ਚਾਹੀਦਾ AC? ਇੱਥੇ ਸਮਝੋ ਸਾਰੀ ਕੈਲਕੂਲੇਸ਼ਨ
ਕਮਰੇ ਦੇ ਸਾਈਜ ਦੇ ਹਿਸਾਬ ਨਾਲ ਕਿੰਨੇ ਟਨ ਦਾ ਹੋਣਾ ਚਾਹੀਦਾ AC? ਇੱਥੇ ਸਮਝੋ ਸਾਰੀ ਕੈਲਕੂਲੇਸ਼ਨ
ਇੱਥੇ 1 ਜੂਨ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ! ਪੂਰੀਆਂ ਨਹੀਂ ਹੋਈਆਂ ਆਹ ਮੰਗਾਂ ਤਾਂ...
ਇੱਥੇ 1 ਜੂਨ ਤੋਂ ਨਹੀਂ ਮਿਲੇਗਾ ਪੈਟਰੋਲ-ਡੀਜ਼ਲ! ਪੂਰੀਆਂ ਨਹੀਂ ਹੋਈਆਂ ਆਹ ਮੰਗਾਂ ਤਾਂ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 30 ਮਈ 2026
Embed widget