ਪੜਚੋਲ ਕਰੋ

Gold and Silver Price Today: ਸੋਨੇ ਦੀ ਕੀਮਤ 'ਚ ਆਇਆ ਉਛਾਲ ਤਾਂ ਚਾਂਦੀ ਹੋਈ ਸੁਸਤ, ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਰੇਟ

Gold and Silver Price Today: ਸੋਨਾ ਹਮੇਸ਼ਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਰਿਹਾ ਹੈ। ਜੇਕਰ ਤੁਸੀਂ ਵੀ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਸ ਤੋਂ ਪਹਿਲਾਂ ਅੱਜ ਦੀਆਂ ਤਾਜ਼ਾ ਕੀਮਤਾਂ ਬਾਰੇ ਜਾਣੋ।

Gold and Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲੀ ਹੈ। ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ ਅਤੇ ਇਸ ਦੌਰਾਨ ਅੱਜ ਇੱਕ ਵਾਰ ਫਿਰ ਸੋਨੇ ਦੀ ਕੀਮਤ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਸੋਨਾ ਹਮੇਸ਼ਾ ਨਿਵੇਸ਼ਕਾਂ ਦੀ ਪਹਿਲੀ ਪਸੰਦ ਰਿਹਾ ਹੈ। ਜੇਕਰ ਤੁਸੀਂ ਵੀ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਇਸ ਤੋਂ ਪਹਿਲਾਂ ਅੱਜ ਦੀਆਂ ਤਾਜ਼ਾ ਕੀਮਤਾਂ ਬਾਰੇ ਜਾਣੋ।

ਭਾਰਤ ਵਿੱਚ ਅੱਜ ਸੋਨੇ ਦੀ ਕੀਮਤ 22 ਕੈਰੇਟ ਸੋਨੇ ਦੇ ਲਈ ₹ 6,786 ਪ੍ਰਤੀ ਗ੍ਰਾਮ ਅਤੇ 24 ਕੈਰੇਟ ਸੋਨੇ (999 ਸੋਨੇ ਵਜੋਂ ਵੀ ਜਾਣੀ ਜਾਂਦੀ ਹੈ) ਲਈ ₹ 7,403 ਪ੍ਰਤੀ ਗ੍ਰਾਮ ਹੈ। ਇਸ ਦੇ ਨਾਲ ਹੀ ਭਾਰਤ 'ਚ 10 ਗ੍ਰਾਮ ਚਾਂਦੀ ਦੀ ਕੀਮਤ 949 ਰੁਪਏ ਹੈ। 100 ਗ੍ਰਾਮ ਚਾਂਦੀ ਦੀ ਕੀਮਤ 9,490 ਰੁਪਏ ਅਤੇ 1 ਕਿਲੋ ਚਾਂਦੀ ਦੀ ਕੀਮਤ 94,900 ਰੁਪਏ ਹੈ।

ਅੱਜ ਭਾਰਤ ਵਿੱਚ ਪ੍ਰਤੀ ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ

1 ਗ੍ਰਾਮ: 6,786 ਰੁਪਏ 
8 ਗ੍ਰਾਮ: 54,288 ਰੁਪਏ 
10 ਗ੍ਰਾਮ: 67,860 ਰੁਪਏ 
100 ਗ੍ਰਾਮ: 6,78,600 ਰੁਪਏ

ਅੱਜ ਭਾਰਤ ਵਿੱਚ 24 ਕੈਰੇਟ ਸੋਨੇ ਦੀ ਪ੍ਰਤੀ ਗ੍ਰਾਮ ਕੀਮਤ 
1 ਗ੍ਰਾਮ: 7,403 ਰੁਪਏ 
8 ਗ੍ਰਾਮ: 59,224 ਰੁਪਏ 
10 ਗ੍ਰਾਮ: 74,030 ਰੁਪਏ 
100 ਗ੍ਰਾਮ: 7,40,300 ਰੁਪਏ

ਮਿਸਡ ਕਾਲ ਰਾਹੀਂ ਜਾਣੋ ਭਾਅ
22 ਕੈਰੇਟ ਅਤੇ 18 ਕੈਰੇਟ ਸੋਨੇ ਦੇ ਗਹਿਣਿਆਂ ਦੇ ਰਿਟੇਲ ਰੇਟਾਂ ਨੂੰ ਜਾਣਨ ਲਈ ਤੁਸੀਂ 8955664433 'ਤੇ ਮਿਸ ਕਾਲ ਕਰ ਸਕਦੇ ਹੋ। ਕੁਝ ਸਮੇਂ ਵਿੱਚ ਹੀ ਤੁਹਾਨੂੰ ਐਸਐਮਐਸ ਰਾਹੀਂ ਕੀਮਤਾਂ ਦਾ ਪਤਾ ਲੱਗ ਜਾਵੇਗਾ। ਇਸ ਤੋਂ ਇਲਾਵਾ ਲਗਾਤਾਰ ਅਪਡੇਟਸ ਬਾਰੇ ਜਾਣਕਾਰੀ ਲਈ ਤੁਸੀਂ www.ibja.co ਜਾਂ ibjarates.com 'ਤੇ ਜਾ ਸਕਦੇ ਹੋ।

ਹਾਲ ਮਾਰਕ ਦਾ ਰੱਖੋ ਧਿਆਨ
ਸੋਨਾ ਖਰੀਦਣ ਸਮੇਂ ਲੋਕਾਂ ਨੂੰ ਇਸ ਦੀ ਗੁਣਵੱਤਾ ਦਾ ਧਿਆਨ ਰੱਖਣਾ ਚਾਹੀਦਾ ਹੈ। ਗਾਹਕਾਂ ਨੂੰ ਹਾਲਮਾਰਕ ਦੇ ਨਿਸ਼ਾਨ ਨੂੰ ਦੇਖ ਕੇ ਹੀ ਖਰੀਦਦਾਰੀ ਕਰਨੀ ਚਾਹੀਦੀ ਹੈ। ਹਾਲ ਮਾਰਕ ਸੋਨੇ ਦੀ ਸਰਕਾਰੀ ਗਾਰੰਟੀ ਹੈ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀਆਈਐਸ) ਹਾਲਮਾਰਕ ਨੂੰ ਨਿਰਧਾਰਤ ਕਰਦਾ ਹੈ। ਹਾਲਮਾਰਕਿੰਗ ਸਕੀਮ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਐਕਟ, terms and Condition ਦੇ ਅਧੀਨ ਕੰਮ ਕਰਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ

Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ

ਸਾਹੋ-ਸਾਹ ਹੋਇਆ ਪੰਜਾਬ ! ਧੁਆਂਖ ਦੀ ਲਪੇਟ 'ਚ ਆਇਆ ਪੂਰਾ ਸੂਬਾ, ਰੈੱਡ ਜ਼ੋਨ 'ਚ ਪਹੁੰਚਿਆ ਪ੍ਰਦੂਸ਼ਣ ਦਾ ਪੱਧਰ, ਫਿਲਹਾਲ ਰਾਹਤ ਦੀ ਨਹੀਂ ਕੋਈ ਉਮੀਦ

Stubble Burning: ਪੰਜਾਬ ਸਰਕਾਰ ਨੇ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ! ਕੇਂਦਰ ਸਰਕਾਰ ਨੂੰ ਦੱਸੀ ਸਾਰੀ ਸਕੀਮ, ਕਿਸਾਨਾਂ ਦਾ ਵੀ ਹੋਏਗਾ ਫਾਇਦਾ

ABP Premium

ਵੀਡੀਓਜ਼

ਦਿੱਲੀ ਚੋਣਾ ਤੋਂ ਪਹਿਲਾਂ ਕੇਜਰੀਵਾਲ ਨੇ ਧਾਰਮਿਕ ਥਾਵਾਂ 'ਤੇ ਫੇਰੀ ਕੀਤੀ ਸ਼ੁਰੂ54 ਸਾਲ ਦਾ ਟੁੱਟਿਆ ਰਿਕਾਰਡ, ਮੋਸਮ ਵਿਗਿਆਨੀ ਨੇ ਕੀਤਾ ਵੱਡਾ ਖੁਲਾਸਾFerozpur| ਵੱਡੀ ਵਾਰਦਾਤ ਦੀ ਸੀ ਪਲੈਨਿੰਗ, ਪੁਲਿਸ ਨੇ ਕੀਤਾ ਨਾਕਾਮਮੁੱਖ ਮੰਤਰੀ ਨੂੰ ਮਿਲਣ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਪਿਤਾ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
Punjab News: ਹਰਿਆਣਾ ਨੂੰ ਵਿਧਾਨ ਸਭਾ ਲਈ ਚੰਡੀੜ੍ਹ 'ਚ ਮਿਲੀ ਵੱਖਰੀ ਜ਼ਮੀਨ, ਜਾਖੜ ਨੇ PM ਨੂੰ ਕੀਤੀ ਅਪੀਲ, ਰੱਦ ਕੀਤਾ ਜਾਵੇ ਇਹ ਫ਼ੈਸਲਾ
Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ
Punjab News: ਪੰਜਾਬ 'ਚ ਮਿਲਣਗੀਆਂ 55,000 ਨੌਕਰੀਆਂ, ਸਰਕਾਰ ਨੇ ਕੀਤਾ ਐਲਾਨ
ਸਾਹੋ-ਸਾਹ ਹੋਇਆ ਪੰਜਾਬ ! ਧੁਆਂਖ ਦੀ ਲਪੇਟ 'ਚ ਆਇਆ ਪੂਰਾ ਸੂਬਾ, ਰੈੱਡ ਜ਼ੋਨ 'ਚ ਪਹੁੰਚਿਆ ਪ੍ਰਦੂਸ਼ਣ ਦਾ ਪੱਧਰ, ਫਿਲਹਾਲ ਰਾਹਤ ਦੀ ਨਹੀਂ ਕੋਈ ਉਮੀਦ
ਸਾਹੋ-ਸਾਹ ਹੋਇਆ ਪੰਜਾਬ ! ਧੁਆਂਖ ਦੀ ਲਪੇਟ 'ਚ ਆਇਆ ਪੂਰਾ ਸੂਬਾ, ਰੈੱਡ ਜ਼ੋਨ 'ਚ ਪਹੁੰਚਿਆ ਪ੍ਰਦੂਸ਼ਣ ਦਾ ਪੱਧਰ, ਫਿਲਹਾਲ ਰਾਹਤ ਦੀ ਨਹੀਂ ਕੋਈ ਉਮੀਦ
Stubble Burning: ਪੰਜਾਬ ਸਰਕਾਰ ਨੇ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ! ਕੇਂਦਰ ਸਰਕਾਰ ਨੂੰ ਦੱਸੀ ਸਾਰੀ ਸਕੀਮ, ਕਿਸਾਨਾਂ ਦਾ ਵੀ ਹੋਏਗਾ ਫਾਇਦਾ
Stubble Burning: ਪੰਜਾਬ ਸਰਕਾਰ ਨੇ ਲੱਭਿਆ ਪਰਾਲੀ ਦੀ ਸਮੱਸਿਆ ਦਾ ਹੱਲ! ਕੇਂਦਰ ਸਰਕਾਰ ਨੂੰ ਦੱਸੀ ਸਾਰੀ ਸਕੀਮ, ਕਿਸਾਨਾਂ ਦਾ ਵੀ ਹੋਏਗਾ ਫਾਇਦਾ
AAP ਵਿਧਾਇਕ ਅਮਾਨਤੁੱਲਾ ਖਾਨ ਨੂੰ ਵੱਡੀ ਰਾਹਤ, ਕੋਰਟ ਨੇ ਦਿੱਤਾ ਰਿਹਾਈ ਦਾ ਆਦੇਸ਼, ਕਦੋਂ ਆਉਣਗੇ ਜੇਲ੍ਹ ਤੋਂ ਬਾਹਰ

Chandigarh Weather: ਚੰਡੀਗੜ੍ਹ ਦੀ ਹਵਾ 'ਚ ਘੁਲਿਆ ਜ਼ਹਿਰ! ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ ਜਥਾ, 763 ਸ਼ਰਧਾਲੂ ਗਏ ਪਾਕਿਸਤਾਨ

Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦਾ ਇੰਸਟਾਗ੍ਰਾਮ Hack ? ਅਕਾਊਂਟ ਤੋਂ ਸ਼ੇਅਰ ਹੋਈਆਂ ਇਹ ਤਸਵੀਰਾਂ 

Embed widget