ਪੜਚੋਲ ਕਰੋ

100 Rupee: 100 ਰੁਪਏ ਦਾ ਪੁਰਾਣਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਚੈੱਕ; ਇੱਥੇ ਜਾਣੋ ਪੂਰਾ ਤਰੀਕਾ

100 Rupee: ਕੀ ਤੁਸੀਂ ਅਜੇ ਵੀ ਪੁਰਾਣੇ ਵਾਲਾ 100 ਰੁਪਏ ਦਾ ਨੋਟ ਵਰਤਦੇ ਹੋ? ਜੇਕਰ ਹਾਂ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਅਸਲੀ ਨੋਟ ਦੀ ਪਛਾਣ ਕਿਵੇਂ ਕਰ ਸਕਦੇ ਹੋ।

100 Rupee Old Currency: 2016 ਵਿੱਚ ਨੋਟਬੰਦੀ ਤੋਂ ਬਾਅਦ ਸਰਕਾਰ ਨੇ 10, 20, 50, 100 ਅਤੇ 500 ਰੁਪਏ ਦੇ ਨਵੇਂ ਨੋਟ ਜਾਰੀ ਕੀਤੇ। ਹਾਲਾਂਕਿ, ਇਹਨਾਂ ਨਵੇਂ ਨੋਟਾਂ ਨੂੰ ਜਾਰੀ ਕਰਨ ਦੇ ਬਾਵਜੂਦ ਪੁਰਾਣੇ ਨੋਟ ਬੰਦ ਨਹੀਂ ਕੀਤੇ ਗਏ ਸਨ। ਇਸ ਕਰਕੇ ਬਹੁਤ ਸਾਰੇ ਲੋਕ ਅਜੇ ਵੀ ਪੁਰਾਣੇ ਨੋਟਾਂ ਦੀ ਵਰਤੋਂ ਕਰ ਰਹੇ ਹਨ। ਪਰ ਕੀ ਤੁਹਾਡੇ ਕੋਲ ਜਿਹੜੇ ਨੋਟ ਹਨ ਉਹ ਅਸਲੀ ਹੈ ਜਾਂ ਨਕਲੀ? ਆਓ ਜਾਣਦੇ ਹਾਂ ਕਿਵੇਂ ਚੈੱਕ ਕਰੀਏ।

RBI ਦੱਸਦਾ ਹੈ ਕਿ ਨੋਟਾਂ ਦੀ ਪਛਾਣ ਕਿਵੇਂ ਕਰੀਏ
RBI ਵੈੱਬਸਾਈਟ ਹਰੇਕ ਨੋਟ ਦੀ ਛਪਾਈ ਅਤੇ ਉਹਨਾਂ ਦੀ ਪਛਾਣ ਕਿਵੇਂ ਕਰੀਏ, ਇਸ ਬਾਰੇ ਵੇਰਵੇ ਦਿੰਦੀ ਹੈ। ਇਸ ਵਿੱਚ ਇੱਕ ਸੈਕਸ਼ਨ ਨਵੇਂ ਨੋਟਾਂ ਦੀ ਅਸਲੀਅਤ ਦੱਸਦਾ ਹੈ, ਜਦੋਂ ਕਿ ਇੱਕ ਸੈਕਸ਼ਨ ਵਿੱਚ ਪੁਰਾਣੇ ਨੋਟਾਂ ਬਾਰੇ ਦੱਸਿਆ ਹੋਇਆ ਹੈ। ਆਓ ਜਾਣਦੇ ਹਾਂ ਕਿ ਇਹਨਾਂ ਨੋਟਾਂ ਵਿੱਚ ਕੀ ਖਾਸ ਹੈ ਅਤੇ ਉਹਨਾਂ ਦੀ ਪਛਾਣ ਕਿਵੇਂ ਕਰੀਏ।

ਪੁਰਾਣੇ 100 ਰੁਪਏ ਦੇ ਨੋਟ 'ਤੇ ਦੇਵਨਾਗਰੀ ਲਿਪੀ ਵਿੱਚ 'ਸੌ ਰੁਪਏ' ਲਿਖਿਆ ਹੋਇਆ ਹੈ।

ਪੁਰਾਣੇ 100 ਰੁਪਏ ਦੇ ਨੋਟ ਦੇ ਸੱਜੇ ਪਾਸੇ ਮਹਾਤਮਾ ਗਾਂਧੀ ਦੀ ਫੋਟੋ ਹੈ।

ਪੁਰਾਣੇ 100 ਰੁਪਏ ਦੇ ਨੋਟ ਦੇ ਵਿਚਕਾਰ ਗਰੰਟੀ ਕਲੌਜ, ਆਰਬੀਆਈ ਗਵਰਨਰ ਦੇ ਸਿਗਨੇਚਰ ਅਤੇ ਭੁਗਤਾਨ ਦਾ ਵਾਅਦਾ ਲਿਖਿਆ ਹੋਇਆ ਹੈ।

100 ਰੁਪਏ ਦੇ ਨੋਟ ਦੇ ਉੱਤੇ ਸਿੱਧੇ ਹੱਥ ਦੀ ਤਰਫ ਛੋਟੇ ਜਿਹੇ ਆਕਾਰ ਵਿੱਚ ਵਧਦੇ ਹੋਏ ਨੰਬਰਾਂ ਵਾਲਾ ਨੰਬਰ ਪੈਨਲ ਹੁੰਦਾ ਹੈ।

ਇਸੇ ਤਰ੍ਹਾਂ, ਉਲਟ ਪਾਸੇ, ਇੱਕ ਨੰਬਰ ਪੈਨਲ ਹੈ ਜਿਸ ਵਿੱਚ ਛੋਟੇ ਤੋਂ ਵੱਡੇ ਵੱਲ ਵਧਦੇ ਨੰਬਰ ਹਨ।

ਪੁਰਾਣੇ 100 ਰੁਪਏ ਦੇ ਨੋਟ ਦੇ ਹੇਠਲੇ ਪਾਸੇ ਅਸ਼ੋਕ ਥੰਮ੍ਹ ਦਾ ਚਿੰਨ੍ਹ ਉੱਭਰਿਆ ਹੋਇਆ ਹੈ।

ਪੁਰਾਣੇ 100 ਰੁਪਏ ਦੇ ਨੋਟ ਦੇ ਸੱਜੇ ਪਾਸੇ ਆਰਬੀਆਈ ਦਾ ਲੋਗੋ ਦਿਖਾਈ ਦਿੰਦਾ ਹੈ।

RBI ਲੈਕੇ ਆਵੇਗਾ ਪਲਾਸਟਿਕ ਦੇ ਨੋਟ

ਦੱਸ ਦਈਏ ਕਿ ਨਕਲੀ ਨੋਟਾਂ ਦਾ ਵੱਡਾ ਕਾਰੋਬਾਰ ਚੱਲਦਾ ਹੈ, ਜੋ ਦੇਸ਼ ਦੀ ਆਰਥਿਕ ਪ੍ਰਣਾਲੀ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਇਸ ਕਰਕੇ ਆਰਬੀਆਈ ਜਲਦੀ ਹੀ ਪਲਾਸਟਿਕ ਕਰੰਸੀ ਪੇਸ਼ ਕਰ ਰਿਹਾ ਹੈ। ਪਹਿਲਾਂ 10 ਅਤੇ 20 ਰੁਪਏ ਦੇ ਨੋਟ ਪੇਸ਼ ਕੀਤੇ ਜਾਣਗੇ। ਜੇਕਰ ਇਹ ਸਫਲ ਹੁੰਦੇ ਹਨ, ਤਾਂ ਭਵਿੱਖ ਵਿੱਚ ਹੋਰ 50, 100 ਅਤੇ 500 ਰੁਪਏ ਦੇ ਨੋਟ ਪੇਸ਼ ਕੀਤੇ ਜਾਣਗੇ।

 

Advertisement

ਟਾਪ ਹੈਡਲਾਈਨ

Good News For Farmers: ਕਿਸਾਨਾਂ ਲਈ ਖੁਸ਼ਖਬਰੀ, ਦੀਵਾਲੀ ਤੋਂ ਪਹਿਲਾਂ ਖਾਤਿਆਂ 'ਚ ਆਉਣਗੇ 5,000 ਰੁਪਏ, ਸਰਕਾਰ ਨੇ ਕੀਤਾ ਐਲਾਨ...
ਕਿਸਾਨਾਂ ਲਈ ਖੁਸ਼ਖਬਰੀ, ਦੀਵਾਲੀ ਤੋਂ ਪਹਿਲਾਂ ਖਾਤਿਆਂ 'ਚ ਆਉਣਗੇ 5,000 ਰੁਪਏ, ਸਰਕਾਰ ਨੇ ਕੀਤਾ ਐਲਾਨ...
Gold-Silver Price Crash: ਆਮ ਜਨਤਾ ਨੂੰ ਵੱਡੀ ਰਾਹਤ, ਚਾਂਦੀ 2 ਲੱਖ ਰੁਪਏ ਸਸਤੀ, ਜਾਣੋ ਸੋਨੇ ਦੇ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਸਣੇ 22-24 ਕੈਰੇਟ ਦੋਵੇਂ ਧਾਤਾਂ ਸਸਤੀਆਂ...
ਆਮ ਜਨਤਾ ਨੂੰ ਵੱਡੀ ਰਾਹਤ, ਚਾਂਦੀ 2 ਲੱਖ ਰੁਪਏ ਸਸਤੀ, ਜਾਣੋ ਸੋਨੇ ਦੇ ਕਿੰਨੇ ਡਿੱਗੇ ਰੇਟ? ਅੱਜ 10 ਗ੍ਰਾਮ ਸਣੇ 22-24 ਕੈਰੇਟ ਦੋਵੇਂ ਧਾਤਾਂ ਸਸਤੀਆਂ...
Reliance Industries’ 1977 IPO: ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
Gas Cylinder Rate Today: ਗੈਸ ਸਿਲੰਡਰ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਬੁਕਿੰਗ ਲਈ ਕਿੰਨੇ ਦੇਣੇ ਪੈਣਗੇ ਰੁਪਏ? ਜਾਣੋ ਆਮ ਜਨਤਾਂ ਨੂੰ ਮਿਲੀ ਰਾਹਤ ਜਾਂ ਵਧੇ ਰੇਟ...
ਗੈਸ ਸਿਲੰਡਰ ਦੀਆਂ ਕੀਮਤਾਂ ਹੋਈਆਂ ਅਪਡੇਟ, ਜਾਣੋ ਬੁਕਿੰਗ ਲਈ ਕਿੰਨੇ ਦੇਣੇ ਪੈਣਗੇ ਰੁਪਏ? ਜਾਣੋ ਆਮ ਜਨਤਾਂ ਨੂੰ ਮਿਲੀ ਰਾਹਤ ਜਾਂ ਵਧੇ ਰੇਟ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
Health News : ਸਿਰਦਰਦ ਦੇ ਨਾਲ ਆਉਂਦੇ ਹਨ ਚੱਕਰ ? ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼ 
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
AC Care Tips in Winter : ਸਰਦੀਆਂ 'ਚ AC ਨੂੰ ਢੱਕਣਾ ਚਾਹੀਦਾ ਹੈ ਜਾਂ ਖੁੱਲ੍ਹਾ ਛੱਡਣਾ? ਜਾਣੋ ਇਨਡੋਰ ਤੇ ਆਊਟਡੋਰ ਯੂਨਿਟ ਦੀ ਸਹੀ ਦੇਖਭਾਲ
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ Amritsar Holiday on October 27 for Guru Ram Das Ji’s Prakash Purab, Government Offices and Banks to Remain Closed
Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ ਮੰਗਲਵਾਰ ਨੂੰ ਸਥਾਨਕ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ 
Election News  : ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ! ਇਸ ਪਾਰਟੀ ਦੇ 3 ਬਾਗੀ ਵਿਧਾਇਕਾਂ ਨੇ ਫੜਿਆ ਭਾਜਪਾ ਦਾ ਪੱਲਾ 
Election News  : ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ! ਇਸ ਪਾਰਟੀ ਦੇ 3 ਬਾਗੀ ਵਿਧਾਇਕਾਂ ਨੇ ਫੜਿਆ ਭਾਜਪਾ ਦਾ ਪੱਲਾ 
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Agriculture News : ਕਿਸਾਨਾਂ ਲਈ ਵੱਡੀ ਖ਼ਬਰ ! MSP 'ਤੇ ਕਪਾਹ ਤੇ ਸੋਇਆਬੀਨ ਵੇਚਣ ਲਈ ਰਜਿਸਟ੍ਰੇਸ਼ਨ ਸ਼ੁਰੂ, ਜਾਣੋ ਆਖਰੀ ਤਰੀਕ
Air India Flight ਦੀ ਜੈਪੁਰ 'ਚ ਐਮਰਜੈਂਸੀ ਲੈਂਡਿੰਗ, ਏਅਰਪੋਰਟ 'ਤੇ ਮਚੀ ਹਫੜਾ-ਦਫੜੀ ,ਜਾਣੋ ਵਜ੍ਹਾ 
Air India Flight ਦੀ ਜੈਪੁਰ 'ਚ ਐਮਰਜੈਂਸੀ ਲੈਂਡਿੰਗ, ਏਅਰਪੋਰਟ 'ਤੇ ਮਚੀ ਹਫੜਾ-ਦਫੜੀ ,ਜਾਣੋ ਵਜ੍ਹਾ 
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Embed widget