ਪੜਚੋਲ ਕਰੋ

Petrol and Diesel Price: ਸ਼ੁੱਕਰਵਾਰ ਨੂੰ ਜਾਰੀ ਹੋਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਤਾਜ਼ਾ ਰੇਟ

Petrol and Diesel Price on 19 July: ਅੱਜ 19 ਜੁਲਾਈ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਹੋ ਗਈਆਂ ਹਨ, ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਤੇਲ ਦੇ ਕੀ ਰੇਟ ਹਨ

Petrol and Diesel Price: ਹਰ ਰੋਜ਼ ਦੀ ਤਰ੍ਹਾਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਸ਼ੁੱਕਰਵਾਰ (19 ਜੁਲਾਈ) ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕੀਤੀਆਂ ਹਨ। ਤੁਹਾਨੂੰ ਦੱਸ ਦਈਏ ਕਿ ਗਲੋਬਲ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਕਿਸੇ ਵੀ ਤਰ੍ਹਾਂ ਦੇ ਬਦਲਾਅ ਦਾ ਅਸਰ ਈਂਧਨ ਦੀ ਕੀਮਤ 'ਤੇ ਪੈਂਦਾ ਹੈ। ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀ ਹਰ ਸ਼ਹਿਰ ਵਿੱਚ ਵੱਖ-ਵੱਖ ਹੁੰਦੀਆਂ ਹਨ।

ਹਾਲਾਂਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਹੋਣਾ ਆਮ ਗੱਲ ਹੈ ਪਰ ਅਜੇ ਤੱਕ ਇਨ੍ਹਾਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਰਾਜ ਸਰਕਾਰ ਈਂਧਨ ਦੀਆਂ ਕੀਮਤਾਂ 'ਤੇ ਵੈਟ ਲਗਾਉਂਦੀ ਹੈ, ਜਿਸ ਕਾਰਨ ਹਰ ਸ਼ਹਿਰ 'ਚ ਈਂਧਨ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਆਪਣੇ ਵਾਹਨ ਦੀ ਟੈਂਕੀ ਫੁੱਲ ਕਰਵਾਉਣਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਸ਼ਹਿਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਂਚ ਕਰੋ।

ਮਹਾਂਨਗਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 94.72 ਰੁਪਏ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਪ੍ਰਤੀ ਲੀਟਰ ਹੈ।
ਮੁੰਬਈ 'ਚ ਪੈਟਰੋਲ ਦੀ ਕੀਮਤ 103.44 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 89.97 ਰੁਪਏ ਪ੍ਰਤੀ ਲੀਟਰ ਹੈ।
ਕੋਲਕਾਤਾ 'ਚ ਪੈਟਰੋਲ ਦੀ ਕੀਮਤ 104.95 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91.76 ਰੁਪਏ ਪ੍ਰਤੀ ਲੀਟਰ ਹੈ।
ਚੇਨਈ 'ਚ ਪੈਟਰੋਲ ਦੀ ਕੀਮਤ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 92.34 ਰੁਪਏ ਪ੍ਰਤੀ ਲੀਟਰ ਹੈ।

ਬਾਕੀ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ

ਨੋਇਡਾ: ਪੈਟਰੋਲ 94.83 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.96 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ: ਪੈਟਰੋਲ 95.19 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.05 ਰੁਪਏ ਪ੍ਰਤੀ ਲੀਟਰ

ਬੈਂਗਲੁਰੂ: ਪੈਟਰੋਲ 102.86 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 88.94 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ 94.24 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.40 ਰੁਪਏ ਪ੍ਰਤੀ ਲੀਟਰ 

ਹੈਦਰਾਬਾਦ: ਪੈਟਰੋਲ 107.41 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95.65 ਰੁਪਏ ਪ੍ਰਤੀ ਲੀਟਰ 

ਜੈਪੁਰ: ਪੈਟਰੋਲ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 90.36 ਰੁਪਏ ਪ੍ਰਤੀ ਲੀਟਰ 

ਪਟਨਾ: ਪੈਟਰੋਲ 105.18 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 92.04 ਰੁਪਏ ਪ੍ਰਤੀ ਲੀਟਰ

ਲਖਨਊ: ਪੈਟਰੋਲ 94.65 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 87.76 ਰੁਪਏ ਪ੍ਰਤੀ ਲੀਟਰ

SMS ਰਾਹੀਂ ਪਤਾ ਕਰ ਸਕਦੇ ਹੋ ਪੈਟਰੋਲ-ਡੀਜ਼ਲ ਦੇ ਰੇਟ  
ਤੁਸੀਂ SMS ਰਾਹੀਂ ਵੀ ਪੈਟਰੋਲ ਤੇ ਡੀਜ਼ਲ ਦੇ ਰੋਜ਼ਾਨਾ ਰੇਟ ਜਾਣ ਸਕਦੇ ਹੋ। ਇੰਡੀਅਨ ਆਇਲ ਦੇ ਗਾਹਕ 9224992249 ਨੰਬਰ 'ਤੇ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸੇ ਤਰ੍ਹਾਂ BPCL ਗਾਹਕ RSP ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਨੰਬਰ 9223112222 'ਤੇ SMS ਭੇਜ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ, HPCL ਖਪਤਕਾਰ HPPprice ਤੇ ਆਪਣਾ ਸਿਟੀ ਕੋਡ ਟਾਈਪ ਕਰਕੇ ਤੇ ਇਸ ਨੂੰ ਨੰਬਰ 9222201122 'ਤੇ ਭੇਜ ਕੇ ਕੀਮਤ ਜਾਣ ਸਕਦੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...
DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ
Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
Advertisement
ABP Premium

ਵੀਡੀਓਜ਼

ਮੁਰਤੀ ਵਿਸਰਜਨ ਕਰਨ ਗਏ 4 ਨੋਜਵਾਨ ਬਿਆਸ ਦਰਿਆ 'ਚ ਡੁੱਬੇSGPC ਸਿਰਫ ਬਾਦਲ ਪਰਿਵਾਰ ਦੀ ਹੋਕੇ ਰਹਿ ਗਈ ! - ਹਰਜੀਤ ਗਰੇਵਾਲਮੇਲੇ 'ਚ ਮੱਥਾ ਟੇਕਣ ਗਈ ਬਜੁਰਗ ਔਰਤ ਦੀ ਕਰੰਟ ਲੱਗਣ ਨਾਲ ਮੌਤChandigarh 'ਚ ਘਰ ਦੇ ਬਾਹਰ ਬਦਮਾਸ਼ਾਂ ਨੇ ਚਲਾਈਆਂ ਤਾਬੜ ਤੌੜ ਗੋਲੀਆਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...
DA Hike: ਸਰਕਾਰੀ ਮੁਲਾਜ਼ਮਾਂ ਲਈ ਖੁਸ਼ਖਬਰੀ! ਇਸ ਮਹੀਨੇ ਮਿਲੇਗਾ ਮੋਟੀ ਗੱਫਾ, ਵਿੱਤ ਮੰਤਰੀ ਕਰਨਗੇ ਐਲਾਨ...
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Operation Bhedia: ਜੰਗਲਾਂ 'ਚੋਂ ਨਿਕਲ ਆਏ ਭੇੜੀਏ, ਚਾਰ-ਚੁਫੇਰੇ ਮਚਾਈ ਤਬਾਹੀ, ਹਮਲਿਆਂ 'ਚ 50 ਲੋਕ ਜ਼ਖਮੀ
Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ
Gold and Silver Price: ਸੋਨਾ-ਚਾਂਦੀ ਹੋਏ ਸਸਤੇ, ਖਰੀਦਣ ਤੋਂ ਪਹਿਲਾਂ ਚੈੱਕ ਕਰ ਲਓ ਅੱਜ ਦੀਆਂ ਕੀਮਤਾਂ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
CBSE Exams 2025: CBSE ਨੇ ਜਾਰੀ ਕੀਤੇ 10-12ਵੀਂ ਦੇ Sample Paper, ਬੋਰਡ ਪ੍ਰੀਖਿਆ ਦੀ ਤਿਆਰੀ 'ਚ ਮਿਲੇਗੀ ਮਦਦ
PM Kisan Yojana: ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਲੈਣ ਲਈ ਤੁਹਾਨੂੰ ਕਰਨੇ ਪੈਣਗੇ ਇਹ ਤਿੰਨ ਕੰਮ
PM Kisan Yojana: ਕਿਸਾਨ ਯੋਜਨਾ ਦੀ 18ਵੀਂ ਕਿਸ਼ਤ ਲੈਣ ਲਈ ਤੁਹਾਨੂੰ ਕਰਨੇ ਪੈਣਗੇ ਇਹ ਤਿੰਨ ਕੰਮ
'ਮਾਫ ਕਰਨਾ ਮਾਂ, ਮੈਂ ਤੇਰਾ ਕਤਲ ਕੀਤਾ'... ਕਤਲ ਕਰਨ ਤੋਂ ਬਾਅਦ ਬੇਟੇ ਨੇ ਇੰਸਟਾ 'ਤੇ ਪੋਸਟ ਕੀਤਾ ਸਟੇਟਸ
'ਮਾਫ ਕਰਨਾ ਮਾਂ, ਮੈਂ ਤੇਰਾ ਕਤਲ ਕੀਤਾ'... ਕਤਲ ਕਰਨ ਤੋਂ ਬਾਅਦ ਬੇਟੇ ਨੇ ਇੰਸਟਾ 'ਤੇ ਪੋਸਟ ਕੀਤਾ ਸਟੇਟਸ
Vitamin Deficiency: ਆਲਸ, ਥਕਾਣ ਤੇ ਕੰਮ ਨੂੰ ਨਹੀਂ ਕਰਦਾ ਜੀਅ? ਅਜਿਹੀ ਬਿਮਾਰੀ ਜੋ ਸਰੀਰ ਨੂੰ ਅੰਦਰ ਤੱਕ ਹਿਲਾ ਦਿੰਦੀ...
Vitamin Deficiency: ਆਲਸ, ਥਕਾਣ ਤੇ ਕੰਮ ਨੂੰ ਨਹੀਂ ਕਰਦਾ ਜੀਅ? ਅਜਿਹੀ ਬਿਮਾਰੀ ਜੋ ਸਰੀਰ ਨੂੰ ਅੰਦਰ ਤੱਕ ਹਿਲਾ ਦਿੰਦੀ...
Haryana Election: ਹਰਿਆਣਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਹੋਰ ਵੱਡਾ ਵਾਅਦਾ, ਪੰਜਾਬ 'ਚ ਵੀ ਹੋ ਚੁੱਕਿਆ ਫੈਸਲਾ ਲਾਗੂ 
Haryana Election: ਹਰਿਆਣਾ ਚੋਣਾਂ 'ਚ ਆਮ ਆਦਮੀ ਪਾਰਟੀ ਨੇ ਕੀਤਾ ਇੱਕ ਹੋਰ ਵੱਡਾ ਵਾਅਦਾ, ਪੰਜਾਬ 'ਚ ਵੀ ਹੋ ਚੁੱਕਿਆ ਫੈਸਲਾ ਲਾਗੂ 
Embed widget