ਪੜਚੋਲ ਕਰੋ

Gas Cylinder ਰੀਫਿਲ ‘ਤੇ ਮਹਿੰਗਾਈ ਦੀ ਮਾਰ ! LPG ਖਪਤ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ 

Gas Cylinder : ਦੇਸ਼ 'ਚ ਐਲਪੀਜੀ ਯਾਨੀ ਰਸੋਈ ਗੈਸ ਦੀ ਖਪਤ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਅਗਸਤ 2026 ਵਿੱਚ ਭਾਰਤ ਵਿੱਚ ਐਲਪੀਜੀ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ 16.15 ਫੀ

Gas Cylinder : ਦੇਸ਼ 'ਚ ਐਲਪੀਜੀ ਯਾਨੀ ਰਸੋਈ ਗੈਸ ਦੀ ਖਪਤ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਅਗਸਤ 2026 ਵਿੱਚ ਭਾਰਤ ਵਿੱਚ ਐਲਪੀਜੀ ਦੀ ਖਪਤ ਪਿਛਲੇ ਸਾਲ ਦੇ ਮੁਕਾਬਲੇ 16.15 ਫੀਸਦੀ ਘੱਟ ਗਈ ਹੈ। ਪੈਟਰੋਲੀਅਮ ਪਲਾਨਿੰਗ ਐਂਡ ਐਨਾਲਿਸਿਸ ਸੈੱਲ ਦੇ ਸ਼ੁਰੂਆਤੀ ਅੰਕੜਿਆਂ ਮੁਤਾਬਕ, ਅਗਸਤ ਵਿੱਚ ਐਲਪੀਜੀ ਦੀ ਖਪਤ 2.42 ਮਿਲੀਅਨ ਟਨ ਰਹੀ, ਜਦਕਿ ਅਗਸਤ 2025 ਵਿੱਚ ਇਹ 2.89 ਮਿਲੀਅਨ ਟਨ ਸੀ। ਯਾਨੀ ਇੱਕ ਸਾਲ ਵਿੱਚ ਕਰੀਬ 47 ਲੱਖ ਟਨ ਦੀ ਕਮੀ ਦਰਜ ਕੀਤੀ ਗਈ ਹੈ।

ਐਲਪੀਜੀ ਦੀ ਖਪਤ ਕਿਉਂ ਘਟ ਗਈ?

ਐਲਪੀਜੀ ਦੀ ਖਪਤ ਵਿੱਚ ਇਹ ਗਿਰਾਵਟ ਉਸ ਸਮੇਂ ਆਈ ਹੈ ਜਦੋਂ ਦੇਸ਼ ਐਲਪੀਜੀ ਦੀ ਸਪਲਾਈ ਲਈ ਕਾਫੀ ਹੱਦ ਤੱਕ ਆਯਾਤ ‘ਤੇ ਨਿਰਭਰ ਹੈ। ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਜਲਡਮਰੂ ਨਾਲ ਜੁੜੀਆਂ ਸਪਲਾਈ ਸਮੱਸਿਆਵਾਂ ਕਾਰਨ ਐਲਪੀਜੀ ਦੀ ਉਪਲਬਧਤਾ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਪਿਛਲੇ ਕੁਝ ਮਹੀਨਿਆਂ ਤੋਂ ਐਲਪੀਜੀ ਦੀ ਖਪਤ ‘ਤੇ ਵੀ ਦਿਖਾਈ ਦੇ ਰਿਹਾ ਹੈ। ਲੋਕਾਂ ਤੱਕ ਗੈਸ ਪਹੁੰਚਣ ਵਿੱਚ ਮੁਸ਼ਕਲ ਅਤੇ ਸਪਲਾਈ ‘ਤੇ ਦਬਾਅ ਦੇ ਵਿਚਕਾਰ ਐਲਪੀਜੀ ਦੀ ਮੰਗ ਕਮਜ਼ੋਰ ਹੋਈ ਹੈ।

ਪਿਛਲੇ ਪੰਜ ਮਹੀਨਿਆਂ ਦੇ ਅੰਕੜੇ ਕੀ ਕਹਿੰਦੇ ਹਨ?

ਐਲਪੀਜੀ ਖਪਤ ਵਿੱਚ ਗਿਰਾਵਟ ਸਿਰਫ਼ ਅਗਸਤ ਮਹੀਨੇ ਤੱਕ ਸੀਮਿਤ ਨਹੀਂ ਰਹੀ। ਅਪ੍ਰੈਲ ਤੋਂ ਅਗਸਤ 2026 ਤੱਕ ਭਾਰਤ ਵਿੱਚ ਐਲਪੀਜੀ ਦੀ ਕੁੱਲ ਖਪਤ 15.89 ਫੀਸਦੀ ਘਟ ਕੇ 11.29 ਮਿਲੀਅਨ ਟਨ ਰਹਿ ਗਈ ਹੈ। ਪਿਛਲੇ ਸਾਲ ਇਨ੍ਹਾਂ ਹੀ ਮਹੀਨਿਆਂ ਦੌਰਾਨ ਇਹ 13.42 ਮਿਲੀਅਨ ਟਨ ਸੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਐਲਪੀਜੀ ਦੀ ਖਪਤ ਵਿੱਚ ਕਮੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਜਾਰੀ ਹੈ।

 ਕੀ ਹੈ ਵਜ੍ਹਾ?

ਐਲਪੀਜੀ ਦੀ ਖਪਤ ਵਿੱਚ ਗਿਰਾਵਟ ਦਾ ਕਾਰਨ ਸਿਰਫ਼ ਕੀਮਤਾਂ ਵਿੱਚ ਵਾਧਾ ਨਹੀਂ ਹੈ। ਇਸ ਦੇ ਪਿੱਛੇ ਸਪਲਾਈ ਦੀ ਸਮੱਸਿਆ, ਆਯਾਤ ‘ਤੇ ਵਧਦਾ ਦਬਾਅ ਅਤੇ ਉਪਲਬਧ ਮਾਤਰਾ ਵਿੱਚ ਕਮੀ ਵੀ ਵੱਡੇ ਕਾਰਨ ਹਨ। ਪੱਛਮੀ ਏਸ਼ੀਆ ਸੰਕਟ ਤੋਂ ਬਾਅਦ ਐਲਪੀਜੀ ਦੀ ਸਪਲਾਈ ‘ਤੇ ਦਬਾਅ ਵਧਿਆ ਹੈ, ਜਿਸ ਦਾ ਅਸਰ ਘਰੇਲੂ ਵਰਤੋਂ ‘ਤੇ ਵੀ ਪੈ ਰਿਹਾ ਹੈ। ਸਰਕਾਰ ਨੇ ਵੀ ਐਲਪੀਜੀ ‘ਤੇ ਨਿਰਭਰਤਾ ਘਟਾਉਣ ਲਈ ਸ਼ਹਿਰਾਂ ਵਿੱਚ ਪੀਐਨਜੀ ਕਨੈਕਸ਼ਨਾਂ ਦਾ ਵਿਸਥਾਰ ਸ਼ੁਰੂ ਕੀਤਾ ਹੈ।

ਪੈਟਰੋਲ-ਡੀਜ਼ਲ ਦੀ ਮੰਗ ਵਧੀ

ਜਿੱਥੇ ਐਲਪੀਜੀ ਦੀ ਖਪਤ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ, ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀ ਮੰਗ ਵਧ ਗਈ ਹੈ। ਅਗਸਤ ਵਿੱਚ ਦੇਸ਼ ਵਿੱਚ ਪੈਟਰੋਲ ਦੀ ਖਪਤ 7.88 ਫੀਸਦੀ ਵਧ ਕੇ 3.82 ਮਿਲੀਅਨ ਟਨ ਹੋ ਗਈ, ਜਦਕਿ ਪਿਛਲੇ ਸਾਲ ਅਗਸਤ ਵਿੱਚ ਇਹ 3.54 ਮਿਲੀਅਨ ਟਨ ਸੀ।

ਉੱਥੇ ਹੀ ਡੀਜ਼ਲ ਦੀ ਖਪਤ 6.46 ਫੀਸਦੀ ਵਧ ਕੇ 7 ਮਿਲੀਅਨ ਟਨ ਤੱਕ ਪਹੁੰਚ ਗਈ, ਜੋ ਅਗਸਤ 2025 ਵਿੱਚ 6.58 ਮਿਲੀਅਨ ਟਨ ਸੀ।

Advertisement

ਟਾਪ ਹੈਡਲਾਈਨ

Dhanteras 2026 : ਧਨਤੇਰਸ 'ਤੇ ਸੋਨੇ ਦਾ ਸਿੱਕਾ ਖਰੀਦਣ ਦੀ ਤਿਆਰੀ? 24 ਕੈਰੇਟ ਜਾਂ 22 ਕੈਰੇਟ, ਜਾਣੋ ਕਿਹੜਾ ਰਹੇਗਾ ਬਿਹਤਰ
Dhanteras 2026 : ਧਨਤੇਰਸ 'ਤੇ ਸੋਨੇ ਦਾ ਸਿੱਕਾ ਖਰੀਦਣ ਦੀ ਤਿਆਰੀ? 24 ਕੈਰੇਟ ਜਾਂ 22 ਕੈਰੇਟ, ਜਾਣੋ ਕਿਹੜਾ ਰਹੇਗਾ ਬਿਹਤਰ
Gold Price Hike : ਧਨਤੇਰਸ ਤੋਂ ਪਹਿਲਾਂ ਸੋਨੇ ਦੇ ਗਹਿਣੇ ਹੋਏ ਮਹਿੰਗੇ, ਹਾਲਮਾਰਕਿੰਗ ਫੀਸ 'ਚ 67% ਦਾ ਵਾਧਾ
Gold Price Hike : ਧਨਤੇਰਸ ਤੋਂ ਪਹਿਲਾਂ ਸੋਨੇ ਦੇ ਗਹਿਣੇ ਹੋਏ ਮਹਿੰਗੇ, ਹਾਲਮਾਰਕਿੰਗ ਫੀਸ 'ਚ 67% ਦਾ ਵਾਧਾ
 SBI Data Leak : SBI ਦੇ 3,897 ਗਾਹਕਾਂ ਦਾ ਡਾਟਾ ਲੀਕ! ਲੋਨ ਅਰਜ਼ੀਆਂ ਤੋਂ ਲੈ ਕੇ ਆਧਾਰ-PAN ਤੱਕ ਦੀ ਜਾਣਕਾਰੀ ਚੋਰੀ ਹੋਣ ਦਾ ਖਦਸ਼ਾ
 SBI Data Leak : SBI ਦੇ 3,897 ਗਾਹਕਾਂ ਦਾ ਡਾਟਾ ਲੀਕ! ਲੋਨ ਅਰਜ਼ੀਆਂ ਤੋਂ ਲੈ ਕੇ ਆਧਾਰ-PAN ਤੱਕ ਦੀ ਜਾਣਕਾਰੀ ਚੋਰੀ ਹੋਣ ਦਾ ਖਦਸ਼ਾ
Diwali 'ਤੇ ਸਰਕਾਰ ਦੇਵੇਗੀ 8,000 ਰੁਪਏ ਦਾ ਬੋਨਸ ! PIB ਨੇ ਦੱਸਿਆ ਸੱਚ!
Diwali 'ਤੇ ਸਰਕਾਰ ਦੇਵੇਗੀ 8,000 ਰੁਪਏ ਦਾ ਬੋਨਸ ! PIB ਨੇ ਦੱਸਿਆ ਸੱਚ!
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
Embed widget