Petrol Diesel Rate : ਦੇਸ਼ ਵਿੱਚ ਲਗਾਤਾਰ 93 ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਆਖ਼ਰੀ ਵਾਰ 22 ਮਈ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਸੀ। ਇਸ ਤੋਂ ਬਾਅਦ ਆਮ ਜਨਤਾ ਨੂੰ ਮਹਿੰਗੇ ਪੈਟਰੋਲ ਤੋਂ ਕੋਈ ਰਾਹਤ ਨਹੀਂ ਮਿਲੀ ਹੈ। ਅੱਜ ਸਵੇਰੇ 6 ਵਜੇ ਵੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੇ ਤਾਜ਼ਾ ਰੇਟ ਜਾਰੀ ਕਰ ਦਿੱਤੇ ਹਨ ਅਤੇ ਇਸ ਵਿੱਚ ਕੋਈ ਬਦਲਾਅ ਨਹੀਂ ਦੇਖਿਆ ਗਿਆ ਹੈ।



ਕੱਚੇ ਤੇਲ 'ਚ ਵਾਧਾ ਦੇਖਣ ਨੂੰ ਮਿਲਿਆ



ਕੌਮਾਂਤਰੀ ਬਾਜ਼ਾਰ 'ਚ ਅੱਜ ਕੱਚੇ ਤੇਲ ਦੀ ਕੀਮਤ 'ਚ ਮਾਮੂਲੀ ਵਾਧਾ ਹੋਇਆ ਹੈ ਅਤੇ ਬ੍ਰੈਂਟ ਕਰੂਡ 97 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ ਹੈ। ਇਸ ਤੋਂ ਇਲਾਵਾ ਡਬਲਯੂਟੀਆਈ ਕਰੂਡ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 90.23 ਡਾਲਰ ਪ੍ਰਤੀ ਬੈਰਲ 'ਤੇ ਬਰਕਰਾਰ ਹੈ।

 

ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ

ਚੰਡੀਗੜ੍ਹ 'ਚ ਪੈਟਰੋਲ 96.20 ਰੁਪਏ, ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਅੰਮ੍ਰਿਤਸਰ 'ਚ ਪੈਟਰੋਲ 96.84 ਰੁਪਏ ਪ੍ਰਤੀ ਲੀਟਰ, ਡੀਜ਼ਲ 87.19 ਰੁਪਏ ਪ੍ਰਤੀ ਲੀਟਰ
ਜਲੰਧਰ 'ਚ ਪੈਟਰੋਲ 96.06 ਰੁਪਏ ਪ੍ਰਤੀ ਲੀਟਰ, ਡੀਜ਼ਲ 86.44 ਰੁਪਏ ਪ੍ਰਤੀ ਲੀਟਰ
ਲੁਧਿਆਣਾ 'ਚ ਪੈਟਰੋਲ 96.81 ਰੁਪਏ ਪ੍ਰਤੀ ਲੀਟਰ, ਡੀਜ਼ਲ 87.15 ਰੁਪਏ ਪ੍ਰਤੀ ਲੀਟਰ

ਦੇਸ਼ ਦੇ ਚਾਰ ਵੱਡੇ ਮਹਾਨਗਰਾਂ ਵਿੱਚ ਤੇਲ ਦੀਆਂ ਕੀਮਤਾਂ 

ਦਿੱਲੀ 'ਚ ਪੈਟਰੋਲ 96.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ
ਮੁੰਬਈ 'ਚ ਪੈਟਰੋਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ
ਚੇਨਈ 'ਚ ਪੈਟਰੋਲ 102.63 ਰੁਪਏ ਅਤੇ ਡੀਜ਼ਲ 94.24 ਰੁਪਏ ਪ੍ਰਤੀ ਲੀਟਰ ਹੈ
ਕੋਲਕਾਤਾ 'ਚ ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ

 

ਯੂਪੀ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਗਾਜ਼ੀਆਬਾਦ- ਪੈਟਰੋਲ 96.58 ਰੁਪਏ ਅਤੇ ਡੀਜ਼ਲ 89.75 ਰੁਪਏ ਪ੍ਰਤੀ ਲੀਟਰ
ਨੋਇਡਾ- ਪੈਟਰੋਲ 96.76 ਰੁਪਏ ਅਤੇ ਡੀਜ਼ਲ 89.93 ਰੁਪਏ ਪ੍ਰਤੀ ਲੀਟਰ
ਆਗਰਾ- ਪੈਟਰੋਲ 96.48 ਰੁਪਏ ਅਤੇ ਡੀਜ਼ਲ 89.64 ਰੁਪਏ ਪ੍ਰਤੀ ਲੀਟਰ
ਲਖਨਊ- ਪੈਟਰੋਲ 96.57 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ
ਗੋਰਖਪੁਰ- ਪੈਟਰੋਲ 96.88 ਰੁਪਏ ਅਤੇ ਡੀਜ਼ਲ 90.06 ਰੁਪਏ ਪ੍ਰਤੀ ਲੀਟਰ
ਮੇਰਠ- ਪੈਟਰੋਲ 96.31 ਰੁਪਏ ਅਤੇ ਡੀਜ਼ਲ 89.49 ਰੁਪਏ ਪ੍ਰਤੀ ਲੀਟਰ
ਵਾਰਾਣਸੀ- ਪੈਟਰੋਲ 96.61 ਰੁਪਏ ਅਤੇ ਡੀਜ਼ਲ 89.81 ਰੁਪਏ ਪ੍ਰਤੀ ਲੀਟਰ
ਪ੍ਰਯਾਗਰਾਜ - ਪੈਟਰੋਲ 97.47 ਰੁਪਏ ਅਤੇ ਡੀਜ਼ਲ 90.65 ਰੁਪਏ ਪ੍ਰਤੀ ਲੀਟਰ

ਮੱਧ ਪ੍ਰਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ


ਭੋਪਾਲ 'ਚ ਪੈਟਰੋਲ 108.75 ਰੁਪਏ ਪ੍ਰਤੀ ਲੀਟਰ, ਡੀਜ਼ਲ 93.99 ਰੁਪਏ ਪ੍ਰਤੀ ਲੀਟਰ
ਇੰਦੌਰ 'ਚ ਪੈਟਰੋਲ 109.10 ਰੁਪਏ ਪ੍ਰਤੀ ਲੀਟਰ, ਡੀਜ਼ਲ 94.34 ਰੁਪਏ ਪ੍ਰਤੀ ਲੀਟਰ
ਗਵਾਲੀਅਰ 'ਚ ਪੈਟਰੋਲ 108.58 ਰੁਪਏ ਪ੍ਰਤੀ ਲੀਟਰ, ਡੀਜ਼ਲ 93.84 ਰੁਪਏ ਪ੍ਰਤੀ ਲੀਟਰ

ਰਾਜਸਥਾਨ ਦੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ

ਜੈਪੁਰ 'ਚ ਪੈਟਰੋਲ 108.48 ਰੁਪਏ ਪ੍ਰਤੀ ਲੀਟਰ, ਡੀਜ਼ਲ 93.72 ਰੁਪਏ ਪ੍ਰਤੀ ਲੀਟਰ
ਅਜਮੇਰ 'ਚ ਪੈਟਰੋਲ 108.41 ਰੁਪਏ ਪ੍ਰਤੀ ਲੀਟਰ, ਡੀਜ਼ਲ 93.66 ਰੁਪਏ ਪ੍ਰਤੀ ਲੀਟਰ
ਬੀਕਾਨੇਰ 'ਚ ਪੈਟਰੋਲ 110.07 ਰੁਪਏ ਪ੍ਰਤੀ ਲੀਟਰ, ਡੀਜ਼ਲ 95.16 ਰੁਪਏ ਪ੍ਰਤੀ ਲੀਟਰ
ਸ਼੍ਰੀ ਗੰਗਾਨਗਰ ਪੈਟਰੋਲ 112.10 ਰੁਪਏ ਪ੍ਰਤੀ ਲੀਟਰ, ਡੀਜ਼ਲ 96.99 ਰੁਪਏ ਪ੍ਰਤੀ ਲੀਟਰ