Petrol Diesel Rate: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਜਾਰੀ, ਜਾਣੋ ਇੱਕ ਲੀਟਰ ਤੇਲ ਲਈ ਕਿੰਨਾ ਕਰਨਾ ਪਵੇਗਾ ਭੁਗਤਾਨ
Petrol Diesel Rate: ਦੇਸ਼ ਦੇ ਪ੍ਰਮੁੱਖ ਮਹਾਨਗਰਾਂ 'ਚ ਚੇਨਈ ਨੂੰ ਛੱਡ ਕੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ। ਜਦੋਂ ਕਿ ਜ਼ਿਆਦਾਤਰ ਸੂਬਿਆਂ ਨੇ ਤੇਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਹੈ।
Petrol Diesel Today Rate: ਦੇਸ਼ ਵਿੱਚ ਰੋਜ਼ਾਨਾ ਵਾਂਗ ਅੱਜ ਵੀ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਦੇਸ਼ ਦੇ ਪ੍ਰਮੁੱਖ ਰਾਜਾਂ ਅਤੇ ਮਹਾਨਗਰਾਂ 'ਚ ਈਂਧਨ ਦੀ ਕੀਮਤ 'ਚ ਬਦਲਾਅ ਦੇਖਣ ਨੂੰ ਮਿਲਿਆ ਹੈ। ਹਾਲਾਂਕਿ, ਇਹ ਬਦਲਾਅ ਅੰਸ਼ਕ ਹਨ। ਕੀਮਤਾਂ ਦੀ ਗੱਲ ਕਰੀਏ ਤਾਂ ਪੈਟਰੋਲ ਡੀਲ 'ਚ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਆਉਣ ਵਾਲੇ ਸਮੇਂ 'ਚ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲਣ ਦੀ ਉਮੀਦ ਘੱਟ ਹੈ। ਮੁੱਖ ਮਹਾਨਗਰਾਂ 'ਚ ਚੇਨਈ ਨੂੰ ਛੱਡ ਕੇ ਹਰ ਥਾਂ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ।
ਪ੍ਰਮੁੱਖ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ
ਦਿੱਲੀ-ਪੈਟਰੋਲ 96.72 ਰੁਪਏ ਪ੍ਰਤੀ ਲੀਟਰ, ਡੀਜ਼ਲ 89.62 ਰੁਪਏ ਪ੍ਰਤੀ ਲੀਟਰ
ਕੋਲਕਾਤਾ— ਪੈਟਰੋਲ 106.03 ਰੁਪਏ ਪ੍ਰਤੀ ਲੀਟਰ, ਡੀਜ਼ਲ 92.76 ਰੁਪਏ ਪ੍ਰਤੀ ਲੀਟਰ
ਮੁੰਬਈ—ਪੈਟਰੋਲ 106.31 ਰੁਪਏ ਪ੍ਰਤੀ ਲੀਟਰ, ਡੀਜ਼ਲ 94.27 ਰੁਪਏ ਪ੍ਰਤੀ ਲੀਟਰ
ਚੇਨਈ- ਪੈਟਰੋਲ 102.63 ਰੁਪਏ ਪ੍ਰਤੀ ਲੀਟਰ, ਡੀਜ਼ਲ 94.33 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ 94.24 ਰੁਪਏ ਪ੍ਰਤੀ ਲੀਟਰ, ਡੀਜ਼ਲ 93.51 ਰੁਪਏ ਪ੍ਰਤੀ ਲੀਟਰ
ਪ੍ਰਮੁੱਖ ਸੂਬਿਆਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
ਆਂਧਰਾ ਪ੍ਰਦੇਸ਼ ਆਂਧਰਾ ਪ੍ਰਦੇਸ਼ 111.52 ਰੁਪਏ, ਡੀਜ਼ਲ 99.52 ਰੁਪਏ ਪ੍ਰਤੀ ਲੀਟਰ
ਅਸਾਮ ਅਸਾਮ 97.32 ਰੁਪਏ, ਡੀਜ਼ਲ 88.24 ਰੁਪਏ ਪ੍ਰਤੀ ਲੀਟਰ
ਬਿਹਾਰ 109.17 ਰੁਪਏ, ਡੀਜ਼ਲ 95.88 ਰੁਪਏ ਪ੍ਰਤੀ ਲੀਟਰ
ਗੁਜਰਾਤ 96.49 ਰੁਪਏ, ਡੀਜ਼ਲ 92.24 ਰੁਪਏ ਪ੍ਰਤੀ ਲੀਟਰ
ਝਾਰਖੰਡ 100.21 ਰੁਪਏ, ਡੀਜ਼ਲ 95.00 ਰੁਪਏ ਪ੍ਰਤੀ ਲੀਟਰ
ਕਰਨਾਟਕ 102.70 ਰੁਪਏ, ਡੀਜ਼ਲ 88.60 ਰੁਪਏ ਪ੍ਰਤੀ ਲੀਟਰ
ਮੱਧ ਪ੍ਰਦੇਸ਼ 109.70 ਰੁਪਏ, ਡੀਜ਼ਲ 94.89 ਰੁਪਏ ਪ੍ਰਤੀ ਲੀਟਰ
ਮਹਾਰਾਸ਼ਟਰ 106.53 ਰੁਪਏ, ਡੀਜ਼ਲ 93.03 ਰੁਪਏ ਪ੍ਰਤੀ ਲੀਟਰ
ਓਡੀਸ਼ਾ 104.86 ਰੁਪਏ, ਡੀਜ਼ਲ 96.37 ਰੁਪਏ ਪ੍ਰਤੀ ਲੀਟਰ
ਪੰਜਾਬ 96.89 ਰੁਪਏ, ਡੀਜ਼ਲ 87.24 ਰੁਪਏ ਪ੍ਰਤੀ ਲੀਟਰ
ਰਾਜਸਥਾਨ 108.62 ਰੁਪਏ, ਡੀਜ਼ਲ 93.85 ਰੁਪਏ ਪ੍ਰਤੀ ਲੀਟਰ
ਉਤਰਾਖੰਡ 95.43 ਰੁਪਏ, 90.45 ਰੁਪਏ ਪ੍ਰਤੀ ਲੀਟਰ
ਉੱਤਰ ਪ੍ਰਦੇਸ਼ 96.51 ਰੁਪਏ, 89.67 ਰੁਪਏ ਪ੍ਰਤੀ ਲੀਟਰ
ਪੱਛਮੀ ਬੰਗਾਲ 106.84 ਰੁਪਏ, ਡੀਜ਼ਲ 93.51 ਰੁਪਏ ਪ੍ਰਤੀ ਲੀਟਰ
ਛੱਤੀਸਗੜ੍ਹ 102.98 ਰੁਪਏ, 96.55 ਰੁਪਏ ਪ੍ਰਤੀ ਲੀਟਰ
ਹਰਿਆਣਾ 97.34 ਰੁਪਏ, ਡੀਜ਼ਲ 90.37 ਰੁਪਏ ਪ੍ਰਤੀ ਲੀਟਰ
ਹਿਮਾਚਲ ਪ੍ਰਦੇਸ਼ 95.88 ਰੁਪਏ, 84.87 ਰੁਪਏ ਪ੍ਰਤੀ ਲੀਟਰ
ਜੰਮੂ-ਕਸ਼ਮੀਰ 100.51 ਰੁਪਏ, 85.88 ਰੁਪਏ ਪ੍ਰਤੀ ਲੀਟਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ