ਪੜਚੋਲ ਕਰੋ

Recharge Plan: ਰੋਜ਼ਾਨਾ 10 ਰੁਪਏ ਖਰਚ ਕੇ ਮਿਲੇਗਾ 2GB ਡਾਟਾ! 84 ਦਿਨ ਚੱਲਣ ਵਾਲੇ Airtel ਤੇ Vi ਰਿਚਾਰਜ

ਜੇਕਰ ਤੁਸੀਂ 84 ਦਿਨਾਂ ਲਈ ਪੂਰੇ ਡੇਟਾ ਵਾਲੇ ਪਲਾਨ ਦੀ ਤਲਾਸ਼ ਕਰ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਪ੍ਰੀਪੇਡ ਪਲਾਨ ਦੱਸਾਂਗੇ।

84 Days Recharge: ਏਅਰਟੈੱਲ ਤੇ ਵੋਡਾਫੋਨ ਨੇ ਪਿਛਲੇ ਮਹੀਨੇ ਆਪਣੇ ਰੀਚਾਰਜ ਪਲਾਨ ਦੀ ਕੀਮਤ ਵਧਾ ਦਿੱਤੀ ਹੈ। ਅਜਿਹੇ 'ਚ ਕਈ ਗਾਹਕਾਂ ਨੂੰ ਆਪਣੇ ਲਈ ਸਹੀ ਪਲਾਨ ਚੁਣਨਾ ਮੁਸ਼ਕਲ ਹੋ ਰਹੀ ਹੈ। ਜੇਕਰ ਤੁਸੀਂ 84 ਦਿਨਾਂ ਲਈ ਪੂਰੇ ਡੇਟਾ ਵਾਲੇ ਪਲਾਨ ਦੀ ਤਲਾਸ਼ ਕਰ ਰਹੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਅਜਿਹਾ ਹੀ ਇੱਕ ਪ੍ਰੀਪੇਡ ਪਲਾਨ ਦੱਸਾਂਗੇ। ਵੋਡਾਫੋਨ-ਆਈਡੀਆ ਤੇ ਏਅਰਟੈੱਲ ਦੋਵਾਂ ਦਾ ਅਜਿਹਾ ਪਲਾਨ ਹੈ, ਜਿਸ 'ਚ 10 ਰੁਪਏ ਪ੍ਰਤੀ ਦਿਨ 'ਚ 2GB ਡਾਟਾ ਮਿਲੇਗਾ। ਪਲਾਨ ਦੀ ਵੈਧਤਾ 84 ਦਿਨਾਂ ਦੀ ਹੈ।

Vodafone Idea Rs 839 Plans
ਕੰਪਨੀ ਦਾ ਇਹ ਪਲਾਨ 84 ਦਿਨਾਂ ਦੀ ਵੈਧਤਾ (Vodafone Idea 84 days plan) ਨਾਲ ਆਉਂਦਾ ਹੈ। ਇਸ 'ਚ ਰੋਜ਼ਾਨਾ 2 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਯਾਨੀ ਤੁਹਾਨੂੰ 168 ਜੀਬੀ ਡਾਟਾ ਮਿਲੇਗਾ। ਇਸ ਤਰ੍ਹਾਂ, ਤੁਸੀਂ 10 ਰੁਪਏ ਦੀ ਕੀਮਤ 'ਤੇ ਰੋਜ਼ਾਨਾ 2 ਜੀਬੀ ਡੇਟਾ ਪ੍ਰਾਪਤ ਕਰ ਸਕਦੇ ਹੋ। ਇੰਨਾ ਹੀ ਨਹੀਂ ਪਲਾਨ 'ਚ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਤੇ ਪ੍ਰਤੀ ਦਿਨ 100 SMS ਵੀ ਉਪਲਬਧ ਹਨ।

Airtel Rs 839 Plans
ਏਅਰਟੈੱਲ ਦਾ ਪਲਾਨ (Airtel 84 days plan) ਵੀ ਵੋਡਾਫੋਨ-ਆਈਡੀਆ ਵਰਗਾ ਹੀ ਹੈ। ਇਸਦੇ 839 ਰੁਪਏ ਵਾਲੇ ਪਲਾਨ ਵਿੱਚ, ਤੁਹਾਨੂੰ 84 ਦਿਨਾਂ ਲਈ ਰੋਜ਼ਾਨਾ 2 ਜੀਬੀ ਡੇਟਾ (ਕੁੱਲ 168 ਜੀਬੀ ਡੇਟਾ) ਦਿੱਤਾ ਜਾਵੇਗਾ। ਯਾਨੀ 10 ਰੁਪਏ 'ਚ 2 ਜੀਬੀ ਇਸ ਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਰੋਜ਼ਾਨਾ ਅਨਲਿਮਟਿਡ ਕਾਲਿੰਗ ਅਤੇ 100 SMS ਦਿੱਤੇ ਜਾਣਗੇ।

ਨਾਲ ਮਿਲਦੇ ਨੇ ਅਨੇਕਾਂ ਲਾਭ 
ਵਾਧੂ ਲਾਭਾਂ ਬਾਰੇ ਗੱਲ ਕੀਤੀ ਜਾਵੇ ਤਾਂ ਵੋਡਾਫੋਨ-ਆਈਡੀਆ ਦਾ ਪਲਾਨ Binge ਆਲ ਨਾਈਟ, ਵੀਕੈਂਡ ਡਾਟਾ ਰੋਲਓਵਰ ਤੇ ਡਾਟਾ ਡਿਲਾਈਟਸ ਦੇ ਨਾਲ Vi Movies & TV Classic ਤੱਕ ਮੁਫਤ ਪਹੁੰਚ ਦੀ ਪੇਸ਼ਕਸ਼ ਕਰਦਾ ਹੈ। ਜਿਸ ਵਿੱਚ, ਤੁਹਾਨੂੰ ਏਅਰਟੈੱਲ ਪਲਾਨ ਵਿੱਚ ਏਅਰਟੈੱਲ ਏਅਰਟੈੱਲ ਥੈਂਕਸ ਲਾਭ ਮਿਲੇਗਾ, ਜਿਸ ਵਿੱਚ ਐਮਾਜ਼ਾਨ ਪ੍ਰਾਈਮ ਵੀਡੀਓ ਮੋਬਾਈਲ ਐਡੀਸ਼ਨ, ਵਿੰਕ ਮਿਊਜ਼ਿਕ, ਫਾਸਟੈਗ ਕੈਸ਼ਬੈਕ, ਸ਼ਾਅ ਅਕੈਡਮੀ, ਏਅਰਟੈੱਲ ਐਕਸਸਟ੍ਰੀਮ ਪ੍ਰੀਮੀਅਮ ਤੇ ਹੋਰ ਬਹੁਤ ਕੁਝ ਦੀ ਮੁਫਤ ਗਾਹਕੀ ਸ਼ਾਮਲ ਹੈ।

ਇਹ ਵੀ ਪੜ੍ਹੋ: ਨਨ ਰੇਪ ਕੇਸ 'ਚੋਂ ਬਿਸ਼ਪ ਫਰੈਂਕੋ ਮੁਲੱਕਲ ਬਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ

Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ

PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ

Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ

for smartphones
and tablets

ਵੀਡੀਓਜ਼

Harsimrat Badal| 'ਸਾਡੇ ਬੱਚਿਆਂ 'ਤੇ NSA ਲਾ ਕੇ ਜੇਲ੍ਹ ਭੇਜਿਆ ਜਾ ਰਿਹਾ'Poppy Husk Recovered| ਬਰਨਾਲਾ ਪੁਲਿਸ ਨੇ 19 ਕੁਇੰਟਲ ਭੁੱਕੀ ਬਰਾਮਦ ਕੀਤੀAmritsar wheat Fire| ਕਣਕ ਦੀ ਫਸਲ ਸਣੇ ਕਈ ਏਕੜ ਨਾੜ ਸੜ ਕੇ ਸੁਆਹDeath in Canada| ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Bird Flu Symptoms: ਅੰਡਾ-ਚਿਕਨ ਖਾਣ ਵਾਲੇ ਸਾਵਧਾਨ! ਤੇਜ਼ੀ ਨਾਲ ਫੈਲ ਰਿਹੈ ਬਰਡ ਫਲੂ, ਜਾਣੋ ਇਸਦੇ ਲੱਛਣ ਅਤੇ ਰੋਕਥਾਮ ਦੇ ਤਰੀਕੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
Health News: ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਸਰੀਰ ਨੂੰ ਮਿਲਦੇ ਗਜ਼ਬ ਦੇ ਫਾਇਦੇ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
PM Modi: ਰਾਹੁਲ ਗਾਂਧੀ ਵੱਲੋਂ ਵਰਤੀ ਗਈ ਅਪਮਾਨਜਨਕ ਭਾਸ਼ਾ ਦਾ ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਜਵਾਬ, ਦੇਖੋ ਵੀਡੀਓ
Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ
Mayor Election Postponed: ਦਿੱਲੀ 'ਚ ਕੱਲ੍ਹ ਨਹੀਂ ਹੋਵੇਗੀ MCD ਮੇਅਰ-ਡਿਪਟੀ ਮੇਅਰ ਦੀ ਚੋਣ, ਜਾਣੋ ਵਜ੍ਹਾ ਅਤੇ ਹੁਣ ਕਦੋਂ ਹੋਣਗੀਆਂ ਚੋਣਾਂ
Sonam Bajwa: ਸੋਨਮ ਬਾਜਵਾ ਨੇ ਬੈੱਡਰੂਮ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ, ਦਿੱਤੇ ਇੰਨੇਂ ਹੌਟ ਪੋਜ਼, ਤਸਵੀਰਾਂ ਦੇਖ ਫੈਨਜ਼ ਨੇ ਦਿੱਤੇ ਅਜਿਹੇ ਰਿਐਕਸ਼ਨ
ਸੋਨਮ ਬਾਜਵਾ ਨੇ ਬੈੱਡਰੂਮ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ, ਦਿੱਤੇ ਇੰਨੇਂ ਹੌਟ ਪੋਜ਼, ਤਸਵੀਰਾਂ ਦੇਖ ਫੈਨਜ਼ ਨੇ ਦਿੱਤੇ ਅਜਿਹੇ ਰਿਐਕਸ਼ਨ
AC Consumption: ਜੇਕਰ ਰਾਤ ਭਰ ਚੱਲੇ 1.5 ਟਨ AC, ਤਾਂ ਕਿੰਨਾ ਆਵੇਗਾ ਬਿਜਲੀ ਦਾ ਬਿੱਲ, 3 ਜਾਂ 5 ਸਟਾਰ ਕਿਸ ਵਿਚ ਹੋਵੇਗੀ ਬਚਤ?  ਜਾਣੋ ਵੇਰਵੇ

Punjab politics: ਗੁਰਦਾਸਪੁਰ ਆਲਿਓ ਥੋਡੇ ਵਾਲੇ ਦੀ ਤਾਂ ਕਾਂਗਰਸ ਨੇ CM ਬਨਣ ਵਾਲੀ ਇੱਛਾ ਦੀ ਭਰੂਣ ਹੱਤਿਆ ਕਰ ਦਿੱਤੀ-ਮਾਨ

Punjab Politics: 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ', ਸ਼ਹਿਰ 'ਚ ਲੱਗੇ ਸਾਬਕਾ CM ਦੇ ਵਿਵਾਦਤ ਪੋਸਟਰ, ਜਾਣੋ ਮਾਮਲਾ

Embed widget