ਪੜਚੋਲ ਕਰੋ

ਰੁਪਿਆ ਸਭ ਤੋਂ ਹੇਠਲੇ ਪੱਧਰ 'ਤੇ, ਡਾਲਰ ਦੀ ਕੀਮਤ 74 ਰੁਪਏ ਤੋਂ ਪਾਰ

ਸਟਾਕ ਮਾਰਕੀਟ ਵੀ ਭਾਰੀ ਗਿਰਾਵਟ ਦੇ ਰੁਝਾਨ ਨਾਲ ਅੱਜ ਖੁੱਲ੍ਹਾ ਹੈ ਤੇ ਸ਼ੁਰੂਆਤੀ ਕਾਰੋਬਾਰ ਵੀ ਇੱਕ ਇਤਿਹਾਸਕ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਰੁਪਿਆ 38 ਪੈਸੇ ਦੇ ਨੁਕਸਾਨ ਨਾਲ ਡਾਲਰ ਦੇ ਮੁਕਾਬਲੇ 73.72 ਰੁਪਏ ਦੇ ਪੱਧਰ 'ਤੇ ਬੰਦ ਹੋਇਆ।

ਨਵੀਂ ਦਿੱਲੀ: ਅਰਥ ਵਿਵਸਥਾ ਦੇ ਮੋਰਚਿਆਂ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਖ਼ਬਰਾਂ ਮੁਤਾਬਕ ਰੁਪਿਆ 52 ਹਫਤਿਆਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੇ ਮੁਕਾਬਲੇ ਰੁਪਿਆ 74.16 ਰੁਪਏ 'ਤੇ ਪਹੁੰਚ ਗਿਆ ਹੈ। ਪਹਿਲਾਂ ਇਸ ਦੀ ਕੀਮਤ 73.7825 ਰੁਪਏ ਸੀ। ਦੱਸ ਦੇਈਏ ਕਿ ਇਸ ਸਮੇਂ ਏਸ਼ੀਆ ਦੇ ਸਿਰਫ ਪਾਕਿਸਤਾਨ ਤੇ ਦੱਖਣੀ ਕੋਰੀਆ ਨਾਲੋਂ ਭਾਰਤੀ ਰੁਪਏ ਦੀ ਸਥਿਤੀ ਵਧੀਆ ਹੈ। ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਰੁਪਿਆ 38 ਪੈਸੇ ਦੀ ਗਿਰਾਵਟ ਦੇ ਨਾਲ ਡਾਲਰ ਦੇ ਮੁਕਾਬਲੇ 73.72 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਦੀ ਤੇਜ਼ੀ ਨਾਲ 74.03 ਦੇ ਪੱਧਰ 'ਤੇ ਖੁੱਲ੍ਹਿਆ। ਅਹਿਮ ਗੱਲ ਇਹ ਹੈ ਕਿ 2018 'ਚ ਰੁਪਿਆ ਇੱਕ ਡਾਲਰ ਦੇ ਮੁਕਾਬਲੇ 74 ਰੁਪਏ ਤੋਂ ਜ਼ਿਆਦਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਡਿੱਗ ਰਹੀ ਆਰਥਿਕਤਾ ਤੇ ਵਧ ਰਹੀ ਮਹਿੰਗਾਈ ਹੈ। ਮਾਰਕੀਟ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਕਰਕੇ ਬਾਜ਼ਾਰ ਦਾ ਦਬਾਅ ਵਧਣ ਦੀ ਸੰਭਾਵਨਾ ਹੈ। ਪੰਜ ਸਾਲਾਂ ਵਿੱਚ ਸ਼ੇਅਰ ਬਾਜ਼ਾਰ ਵਿੱਚ ਸਭ ਤੋਂ ਵੱਡੀ ਗਿਰਾਵਟ, ਪੜ੍ਹੋ ਖ਼ਬਰ: ਆਰਥਿਕ ਝਟਕਾ! ਮਿੰਟਾਂ 'ਚ ਲੋਕਾਂ ਦੇ ਪੰਜ ਲੱਖ ਕਰੋੜ ਰੁਪਏ ਡੁੱਬੇ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Salary Structure change from 1 April :  1 ਅਪ੍ਰੈਲ ਤੋਂ ਤੁਹਾਡੀ Salary Slip 'ਚ ਦਿਖੇਗਾ ਵੱਡਾ ਬਦਲਾਅ , ਲਾਗੂ ਹੋਵੇਗਾ ਇੱਕ ਨਵਾਂ ਨਿਯਮ 
Salary Structure change from 1 April :  1 ਅਪ੍ਰੈਲ ਤੋਂ ਤੁਹਾਡੀ Salary Slip 'ਚ ਦਿਖੇਗਾ ਵੱਡਾ ਬਦਲਾਅ , ਲਾਗੂ ਹੋਵੇਗਾ ਇੱਕ ਨਵਾਂ ਨਿਯਮ 
Gold-Silver Rate Today: ਹਫ਼ਤਾ ਭਰ ਗਾਹਕਾਂ ਦੀ ਲੱਗੀ ਮੌਜ, ਚਾਂਦੀ 32 ਹਜ਼ਾਰ ਅਤੇ ਸੋਨਾ 13 ਹਜ਼ਾਰ ਰੁਪਏ ਡਿੱਗਿਆ; ਜਾਣੋ ਰੇਟ ਡਿੱਗਣ ਦੀ ਵਜ੍ਹਾ...
ਹਫ਼ਤਾ ਭਰ ਗਾਹਕਾਂ ਦੀ ਲੱਗੀ ਮੌਜ, ਚਾਂਦੀ 32 ਹਜ਼ਾਰ ਅਤੇ ਸੋਨਾ 13 ਹਜ਼ਾਰ ਰੁਪਏ ਡਿੱਗਿਆ; ਜਾਣੋ ਰੇਟ ਡਿੱਗਣ ਦੀ ਵਜ੍ਹਾ...
Gold Price Down: ਸੋਨੇ 'ਚ ਲਗਾਤਾਰ ਗਿਰਾਵਟ ਜਾਰੀ, ਇੱਕ ਹਫ਼ਤੇ 'ਚ 12,700 ਰੁਪਏ ਡਿੱਗੇ ਰੇਟ; ਜਾਣੋ ਕੀ ਬੋਲੇ ਮਾਹਰ?
ਸੋਨੇ 'ਚ ਲਗਾਤਾਰ ਗਿਰਾਵਟ ਜਾਰੀ, ਇੱਕ ਹਫ਼ਤੇ 'ਚ 12,700 ਰੁਪਏ ਡਿੱਗੇ ਰੇਟ; ਜਾਣੋ ਕੀ ਬੋਲੇ ਮਾਹਰ?
Gold Silver Rate Today: ਆਮ ਲੋਕਾਂ ਨੂੰ ਵੱਡੀ ਰਾਹਤ, ਸੋਨੇ ਦੀਆਂ ਧੜੰਮ ਡਿੱਗ ਰਹੀਆਂ ਕੀਮਤਾਂ; ਜਾਣੋ 10 ਗ੍ਰਾਮ ਕਿੰਨਾ ਸਸਤਾ?ਚਾਂਦੀ ਦੇ ਰੇਟ...
ਆਮ ਲੋਕਾਂ ਨੂੰ ਵੱਡੀ ਰਾਹਤ, ਸੋਨੇ ਦੀਆਂ ਧੜੰਮ ਡਿੱਗ ਰਹੀਆਂ ਕੀਮਤਾਂ; ਜਾਣੋ 10 ਗ੍ਰਾਮ ਕਿੰਨਾ ਸਸਤਾ?ਚਾਂਦੀ ਦੇ ਰੇਟ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
DM ਦੀ ਮੌਤ ਮਾਮਲੇ 'ਚ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ,ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ , ਸਾਬਕਾ 'ਆਪ' ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜੇ 
DM ਦੀ ਮੌਤ ਮਾਮਲੇ 'ਚ ਵਿਰੋਧੀ ਧਿਰਾਂ ਵੱਲੋਂ ਪ੍ਰਦਰਸ਼ਨ ,ਚੰਡੀਗੜ੍ਹ ਪੁਲਿਸ ਨੇ ਛੱਡੀਆਂ ਪਾਣੀ ਦੀਆਂ ਬੁਛਾੜਾਂ , ਸਾਬਕਾ 'ਆਪ' ਮੰਤਰੀ ਦੀ ਗ੍ਰਿਫ਼ਤਾਰੀ 'ਤੇ ਅੜੇ 
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Punjab holiday News : ਪੰਜਾਬ 'ਚ ਸੋਮਵਾਰ ਨੂੰ ਹੋਵੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
Mohali News : ਬੁਆਏਫ੍ਰੈਂਡ ਨੂੰ ਮਿਲਣ ਗਈ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ , ਪਰਿਵਾਰ ਨੇ ਲਗਾਏ ਗੰਭੀਰ ਆਰੋਪ 
Mohali News : ਬੁਆਏਫ੍ਰੈਂਡ ਨੂੰ ਮਿਲਣ ਗਈ ਲੜਕੀ ਦੀ ਪੱਖੇ ਨਾਲ ਲਟਕਦੀ ਮਿਲੀ ਲਾਸ਼ , ਪਰਿਵਾਰ ਨੇ ਲਗਾਏ ਗੰਭੀਰ ਆਰੋਪ 
AAP ਵਿਧਾਇਕ ਦੇਵ ਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ,  MLA ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ
AAP ਵਿਧਾਇਕ ਦੇਵ ਮਾਨ ਦੀ ਬਜ਼ੁਰਗ ਨੂੰ ਲੱਤ ਮਾਰਨ ਦੀ ਵੀਡੀਓ ਵਾਇਰਲ ,  MLA ਨੇ ਵਾਇਰਲ ਵੀਡੀਓ ਦੀ ਦੱਸੀ ਸੱਚਾਈ
CM ਭਗਵੰਤ ਮਾਨ ਨੇ 29 ਮਾਰਚ ਨੂੰ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ,ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ
CM ਭਗਵੰਤ ਮਾਨ ਨੇ 29 ਮਾਰਚ ਨੂੰ ਬੁਲਾਈ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ,ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਹੋਵੇਗੀ
Gold-Silver Rate Today: ਹਫ਼ਤਾ ਭਰ ਗਾਹਕਾਂ ਦੀ ਲੱਗੀ ਮੌਜ, ਚਾਂਦੀ 32 ਹਜ਼ਾਰ ਅਤੇ ਸੋਨਾ 13 ਹਜ਼ਾਰ ਰੁਪਏ ਡਿੱਗਿਆ; ਜਾਣੋ ਰੇਟ ਡਿੱਗਣ ਦੀ ਵਜ੍ਹਾ...
ਹਫ਼ਤਾ ਭਰ ਗਾਹਕਾਂ ਦੀ ਲੱਗੀ ਮੌਜ, ਚਾਂਦੀ 32 ਹਜ਼ਾਰ ਅਤੇ ਸੋਨਾ 13 ਹਜ਼ਾਰ ਰੁਪਏ ਡਿੱਗਿਆ; ਜਾਣੋ ਰੇਟ ਡਿੱਗਣ ਦੀ ਵਜ੍ਹਾ...
Punjab Holiday: ਪੰਜਾਬ 'ਚ ਸੋਮਵਾਰ ਸਣੇ ਮੰਗਲਵਾਰ-ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
ਪੰਜਾਬ 'ਚ ਸੋਮਵਾਰ ਸਣੇ ਮੰਗਲਵਾਰ-ਵੀਰਵਾਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ...
Punjab News: ਪੰਜਾਬ 'ਆਪ' ਮੰਤਰੀ ਸਣੇ ਪਿਤਾ ਅਤੇ PA ਵਿਰੁੱਧ FIR ਦਰਜ, ਅਧਿਕਾਰੀ ਖੁਦਕੁਸ਼ੀ ਮਾਮਲੇ 'ਚ ਵੱਡਾ ਐਕਸ਼ਨ; ਮੰਤਰੀ ਨੇ ਦਿੱਤਾ ਸੀ ਅਸਤੀਫਾ...
ਪੰਜਾਬ 'ਆਪ' ਮੰਤਰੀ ਸਣੇ ਪਿਤਾ ਅਤੇ PA ਵਿਰੁੱਧ FIR ਦਰਜ, ਅਧਿਕਾਰੀ ਖੁਦਕੁਸ਼ੀ ਮਾਮਲੇ 'ਚ ਵੱਡਾ ਐਕਸ਼ਨ; ਮੰਤਰੀ ਨੇ ਦਿੱਤਾ ਸੀ ਅਸਤੀਫਾ...
Embed widget