ਪੜਚੋਲ ਕਰੋ

 FD 'ਤੇ ਛੋਟੇ ਬੈਂਕ ਦੇ ਰਹੇ 8.25% ਤੱਕ ਵਿਆਜ, ਜਾਣੋ SBI ਤੇ HDFC ਨਾਲੋਂ ਕਿੰਨਾ ਜ਼ਿਆਦਾ ਮਿਲੇਗਾ ਰਿਟਰਨ

FD Interest Rates : ਜੇਕਰ ਤੁਸੀਂ ਆਪਣੀ ਬਚਤ ਨੂੰ ਸੁਰੱਖਿਅਤ ਥਾਂ 'ਤੇ ਨਿਵੇਸ਼ ਕਰਕੇ ਉਸ 'ਤੇ ਤੈਅ ਵਿਆਜ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਕਸਡ ਡਿਪਾਜ਼ਿਟ (FD) ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ

FD Interest Rates : ਜੇਕਰ ਤੁਸੀਂ ਆਪਣੀ ਬਚਤ ਨੂੰ ਸੁਰੱਖਿਅਤ ਥਾਂ 'ਤੇ ਨਿਵੇਸ਼ ਕਰਕੇ ਉਸ 'ਤੇ ਤੈਅ ਵਿਆਜ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਕਸਡ ਡਿਪਾਜ਼ਿਟ (FD) ਇੱਕ ਚੰਗਾ ਵਿਕਲਪ ਹੋ ਸਕਦਾ ਹੈ। ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਦੇ ਵਿਚਕਾਰ ਕਈ ਲੋਕ ਅਜਿਹੇ ਨਿਵੇਸ਼ ਦੀ ਭਾਲ ਕਰਦੇ ਹਨ, ਜਿੱਥੇ ਪਹਿਲਾਂ ਤੋਂ ਹੀ ਵਿਆਜ ਦਰ ਤੈਅ ਹੋਵੇ। ਆਮ ਤੌਰ 'ਤੇ ਲੋਕ FD ਕਰਵਾਉਣ ਲਈ SBI, HDFC ਅਤੇ ICICI ਵਰਗੇ ਵੱਡੇ ਬੈਂਕਾਂ ਨੂੰ ਤਰਜੀਹ ਦਿੰਦੇ ਹਨ ਪਰ ਕਈ ਛੋਟੇ ਸਮਾਲ ਫਾਈਨਾਂਸ ਬੈਂਕ ਵੱਡੇ ਬੈਂਕਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਵਿਆਜ ਦੇ ਰਹੇ ਹਨ।

15 ਨਵੰਬਰ 2026 ਤੱਕ ਪੈਸਾਬਾਜ਼ਾਰ ਦੇ ਅੰਕੜਿਆਂ ਮੁਤਾਬਕ, ਕੁਝ ਸਮਾਲ ਫਾਈਨਾਂਸ ਬੈਂਕ ਆਮ ਗਾਹਕਾਂ ਨੂੰ FD 'ਤੇ 8.25% ਤੱਕ ਸਾਲਾਨਾ ਵਿਆਜ ਦੇ ਰਹੇ ਹਨ। ਇਨ੍ਹਾਂ ਵਿੱਚ ਸੂਰਯੋਦਯ ਸਮਾਲ ਫਾਈਨਾਂਸ ਬੈਂਕ ਸਭ ਤੋਂ ਅੱਗੇ ਹੈ। ਇਸ ਤੋਂ ਇਲਾਵਾ ਉੱਜੀਵਨ ਅਤੇ ਉਤਕਰਸ਼ ਸਮਾਲ ਫਾਈਨਾਂਸ ਬੈਂਕ ਵੀ 8 ਫੀਸਦੀ ਤੋਂ ਵੱਧ ਵਿਆਜ ਦੀ ਪੇਸ਼ਕਸ਼ ਕਰ ਰਹੇ ਹਨ।

ਕਿਹੜੇ ਛੋਟੇ ਬੈਂਕ ਦੇ ਰਹੇ ਹਨ ਸਭ ਤੋਂ ਵੱਧ ਵਿਆਜ?

ਪੈਸਾਬਾਜ਼ਾਰ ਦੇ ਅੰਕੜਿਆਂ ਮੁਤਾਬਕ:
- ਸੂਰਯੋਦਯ ਸਮਾਲ ਫਾਈਨਾਂਸ ਬੈਂਕ: 8.25%
- ਉੱਜੀਵਨ ਸਮਾਲ ਫਾਈਨਾਂਸ ਬੈਂਕ: 8.10%
- ਉਤਕਰਸ਼ ਸਮਾਲ ਫਾਈਨਾਂਸ ਬੈਂਕ: 8.10%
ਇਹ ਵਿਆਜ ਦਰਾਂ ਚੋਣਵੀਆਂ ਮਿਆਦਾਂ ਦੀ FD 'ਤੇ ਲਾਗੂ ਹੁੰਦੀਆਂ ਹਨ। ਸੀਨੀਅਰ ਸਿਟੀਜ਼ਨ ਨੂੰ ਕੁਝ ਮਾਮਲਿਆਂ ਵਿੱਚ ਇਸ ਤੋਂ ਵੱਧ ਵਿਆਜ ਵੀ ਮਿਲ ਸਕਦਾ ਹੈ।

ਵੱਡੇ ਬੈਂਕ FD 'ਤੇ ਕਿੰਨਾ ਵਿਆਜ ਦੇ ਰਹੇ ਹਨ?

ਵੱਡੇ ਨਿੱਜੀ ਬੈਂਕਾਂ ਦੀਆਂ ਵੱਧ ਤੋਂ ਵੱਧ FD ਵਿਆਜ ਦਰਾਂ ਛੋਟੇ ਬੈਂਕਾਂ ਨਾਲੋਂ ਘੱਟ ਹਨ।
- ਕੋਟਕ ਮਹਿੰਦਰਾ ਬੈਂਕ: 6.80%
- HDFC ਬੈਂਕ: 6.60%
- ਐਕਸਿਸ ਬੈਂਕ: 6.60%
- ICICI ਬੈਂਕ: 6.60%
- ਬੈਂਕ ਆਫ ਇੰਡੀਆ: 6.85%
- SBI: 6.45%
ਇਸ ਤਰ੍ਹਾਂ ਛੋਟੇ ਬੈਂਕਾਂ ਵਿੱਚ FD ਕਰਵਾਉਣ 'ਤੇ ਵੱਡੇ ਬੈਂਕਾਂ ਦੇ ਮੁਕਾਬਲੇ ਵੱਧ ਵਿਆਜ ਮਿਲ ਸਕਦਾ ਹੈ।

ਪੋਸਟ ਆਫਿਸ ਦੀਆਂ ਸਕੀਮਾਂ ਨਾਲ ਵੀ ਮੁਕਾਬਲਾ

ਜੇਕਰ ਤੁਸੀਂ ਪੰਜ ਸਾਲਾਂ ਲਈ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਪੋਸਟ ਆਫਿਸ ਦੀਆਂ ਸਕੀਮਾਂ ਵੀ ਇੱਕ ਵਿਕਲਪ ਹਨ।
- NSC (ਨੈਸ਼ਨਲ ਸੇਵਿੰਗ ਸਰਟੀਫਿਕੇਟ): 7.70%
- 5 ਸਾਲਾਂ ਦੀ ਪੋਸਟ ਆਫਿਸ ਟਾਈਮ ਡਿਪਾਜ਼ਿਟ: 7.50%
- ਸੂਰਯੋਦਯ ਬੈਂਕ FD: 8.25% ਤੱਕ

ਹਾਲਾਂਕਿ FD ਕਰਵਾਉਣ ਤੋਂ ਪਹਿਲਾਂ ਬੈਂਕ ਦੀ ਭਰੋਸੇਯੋਗਤਾ, ਨਿਵੇਸ਼ ਦੀ ਮਿਆਦ ਅਤੇ ਸਮੇਂ ਤੋਂ ਪਹਿਲਾਂ ਪੈਸੇ ਕਢਵਾਉਣ ਦੇ ਨਿਯਮਾਂ ਬਾਰੇ ਜਾਣਕਾਰੀ ਜ਼ਰੂਰ ਲੈਣੀ ਚਾਹੀਦੀ ਹੈ। ਧਿਆਨ ਰਹੇ ਕਿ DICGC ਤਹਿਤ ਇੱਕ ਜਮ੍ਹਾਕਰਤਾ ਨੂੰ ਇੱਕ ਬੈਂਕ ਵਿੱਚ ਮੂਲ ਰਕਮ ਅਤੇ ਵਿਆਜ ਸਮੇਤ ਵੱਧ ਤੋਂ ਵੱਧ 5 ਲੱਖ ਰੁਪਏ ਤੱਕ ਜਮ੍ਹਾਂ ਬੀਮਾ ਸੁਰੱਖਿਆ ਮਿਲਦੀ ਹੈ।

Advertisement

ਟਾਪ ਹੈਡਲਾਈਨ

Silver Price Crash: ਗਾਹਕਾਂ ਲਈ ਖੁਸ਼ਖਬਰੀ, ਹਾਈ ਲੇਵਲ ਤੋਂ 2.5 ਲੱਖ ਰੁਪਏ ਸਸਤੀ ਹੋਈ ਚਾਂਦੀ, 60% ਦੀ ਗਿਰਾਵਟ ਨਾਲ ਬੁਰੀ ਤਰ੍ਹਾਂ ਟੁੱਟੀ...
ਗਾਹਕਾਂ ਲਈ ਖੁਸ਼ਖਬਰੀ, ਹਾਈ ਲੇਵਲ ਤੋਂ 2.5 ਲੱਖ ਰੁਪਏ ਸਸਤੀ ਹੋਈ ਚਾਂਦੀ, 60% ਦੀ ਗਿਰਾਵਟ ਨਾਲ ਬੁਰੀ ਤਰ੍ਹਾਂ ਟੁੱਟੀ...
5000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਦਾ ਰੇਟ ਵੀ ਹੋਇਆ ਘੱਟ; ਜਾਣੋ ਅੱਜ ਦੀਆਂ ਕੀਮਤਾਂ
5000 ਰੁਪਏ ਸਸਤੀ ਹੋਈ ਚਾਂਦੀ, ਸੋਨੇ ਦਾ ਰੇਟ ਵੀ ਹੋਇਆ ਘੱਟ; ਜਾਣੋ ਅੱਜ ਦੀਆਂ ਕੀਮਤਾਂ
17 ਨਵੰਬਰ ਨੂੰ ਵੱਧ ਗਏ ਗੈਸ ਸਿਲੰਡਰ ਦੇ ਰੇਟ? ਗੈਸ ਬੁੱਕ ਕਰਾਉਣ ਤੋਂ ਪਹਿਲਾਂ ਦੇਖ ਲਓ ਰੇਟ
17 ਨਵੰਬਰ ਨੂੰ ਵੱਧ ਗਏ ਗੈਸ ਸਿਲੰਡਰ ਦੇ ਰੇਟ? ਗੈਸ ਬੁੱਕ ਕਰਾਉਣ ਤੋਂ ਪਹਿਲਾਂ ਦੇਖ ਲਓ ਰੇਟ
 Gold Selling Tips : ਸੋਨਾ ਵੇਚਣ ਗਿਆ ਵਿਅਕਤੀ, 36 ਗ੍ਰਾਮ ਦੀ ਚੇਨ 'ਚ ਨਿਕਲਿਆ ਸਿਰਫ਼ 27 ਗ੍ਰਾਮ ਸੋਨਾ!
 Gold Selling Tips : ਸੋਨਾ ਵੇਚਣ ਗਿਆ ਵਿਅਕਤੀ, 36 ਗ੍ਰਾਮ ਦੀ ਚੇਨ 'ਚ ਨਿਕਲਿਆ ਸਿਰਫ਼ 27 ਗ੍ਰਾਮ ਸੋਨਾ!
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MS Dhoni Retires From IPL: ਐਮਐਸ ਧੋਨੀ ਨੇ IPL ਤੋਂ ਲਿਆ ਸੰਨਿਆਸ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ, ਫਰੈਂਚਾਇਜ਼ੀ ਨੇ ਕੀਤਾ ਐਲਾਨ...
ਐਮਐਸ ਧੋਨੀ ਨੇ IPL ਤੋਂ ਲਿਆ ਸੰਨਿਆਸ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ, ਫਰੈਂਚਾਇਜ਼ੀ ਨੇ ਕੀਤਾ ਐਲਾਨ...
Weather Update: ਅਗਲੇ 24 ਘੰਟਿਆਂ 'ਚ ਮੱਚੇਗੀ ਤਬਾਹੀ! 145KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ... 
ਅਗਲੇ 24 ਘੰਟਿਆਂ 'ਚ ਮੱਚੇਗੀ ਤਬਾਹੀ! 145KM ਪ੍ਰਤੀ ਘੰਟਾ ਰਫ਼ਤਾਰ ਨਾਲ ਤੇਜ਼ ਤੂਫਾਨ, ਮੀਂਹ-ਗਰਜ ਢਾਏਗਾ ਕਹਿਰ, ਜਾਣੋ ਮੌਸਮ ਨੂੰ ਲੈ ਕੇ ਤਾਜ਼ਾ ਅਪਡੇਟ... 
Ludhiana News: ਲੁਧਿਆਣਾ 'ਚ ਵੱਡੀ ਵਾਰਦਾਤ, ਅਕਾਊਂਟੈਂਟ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 4-5 ਬਦਮਾਸ਼ਾਂ ਨੇ ਇੰਝ ਪਾਇਆ ਘੇਰਾ; ਫਿਰ...
ਲੁਧਿਆਣਾ 'ਚ ਵੱਡੀ ਵਾਰਦਾਤ, ਅਕਾਊਂਟੈਂਟ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 4-5 ਬਦਮਾਸ਼ਾਂ ਨੇ ਇੰਝ ਪਾਇਆ ਘੇਰਾ; ਫਿਰ...
Punjabi Artist and Director Passed Away: ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਪੰਜਾਬੀ ਸਿਨੇਮਾ ਜਗਤ ਨੂੰ ਵੱਡਾ ਘਾਟਾ, ਨਾਮੀ ਕਲਾਕਾਰ ਅਤੇ ਨਿਰਦੇਸ਼ਕ ਦਾ ਹੋਇਆ ਦੇਹਾਂਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਸਰਕਾਰੀ ਨੌਕਰੀ ਦੇ ਫਾਰਮਾਂ ਦੇ ਨਹੀਂ ਲੱਗੇਗੀ ਫੀਸ! ਸਰਕਾਰ ਨੇ ਕੀਤਾ ਵੱਡਾ ਐਲਾਨ
ਸਰਕਾਰੀ ਨੌਕਰੀ ਦੇ ਫਾਰਮਾਂ ਦੇ ਨਹੀਂ ਲੱਗੇਗੀ ਫੀਸ! ਸਰਕਾਰ ਨੇ ਕੀਤਾ ਵੱਡਾ ਐਲਾਨ
Congress News: ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, 5 ਸੂਬਿਆਂ ਚ ਸਕ੍ਰੀਨਿੰਗ ਕਮੇਟੀਆਂ ਦਾ ਕੀਤਾ ਗਠਨ, ਜਾਣੋ ਕੌਣ ਸੰਭਾਲੇਗਾ ਕਿੱਥੇ ਦੀ ਕਮਾਨ?
ਕਾਂਗਰਸ ਨੇ ਵਿਧਾਨ ਸਭਾ ਚੋਣਾਂ ਦੀ ਖਿੱਚੀ ਤਿਆਰੀ, 5 ਸੂਬਿਆਂ ਚ ਸਕ੍ਰੀਨਿੰਗ ਕਮੇਟੀਆਂ ਦਾ ਕੀਤਾ ਗਠਨ, ਜਾਣੋ ਕੌਣ ਸੰਭਾਲੇਗਾ ਕਿੱਥੇ ਦੀ ਕਮਾਨ?
ਪੰਜਾਬ ਤੋਂ ਵੱਡੀ ਖ਼ਬਰ! ਸ਼ਰਧਾਲੂਆਂ ਨਾਲ ਭਰਿਆ ਟੈਂਪੂ ਦੀ ਟਿੱਪਰ ਨਾਲ ਹੋਈ ਟੱਕਰ, 3 ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਸ਼ਰਧਾਲੂਆਂ ਨਾਲ ਭਰਿਆ ਟੈਂਪੂ ਦੀ ਟਿੱਪਰ ਨਾਲ ਹੋਈ ਟੱਕਰ, 3 ਦੀ ਮੌਤ, ਕਈ ਜ਼ਖ਼ਮੀ; ਮੱਚਿਆ ਚੀਕ ਚੀਹਾੜਾ
Punjab Diwali Bumper Lottery: ਪੰਜਾਬ ਦੀਵਾਲੀ ਬੰਪਰ ਲਾਟਰੀ ਦੇ ਨਤੀਜਿਆਂ ਦਾ ਐਲਾਨ, ਇਸ ਲਿੰਕ ਰਾਹੀ ਚੈੱਕ ਕਰੋ ਇਨਾਮਾਂ ਦੀ ਲਿਸਟ, ਜਾਣੋ ਕੌਣ  ਬਣਿਆ ਕਰੋੜਪਤੀ ਅਤੇ ਲੱਖਪਤੀ?
ਪੰਜਾਬ ਦੀਵਾਲੀ ਬੰਪਰ ਲਾਟਰੀ ਦੇ ਨਤੀਜਿਆਂ ਦਾ ਐਲਾਨ, ਇਸ ਲਿੰਕ ਰਾਹੀ ਚੈੱਕ ਕਰੋ ਇਨਾਮਾਂ ਦੀ ਲਿਸਟ, ਜਾਣੋ ਕੌਣ ਬਣਿਆ ਕਰੋੜਪਤੀ ਅਤੇ ਲੱਖਪਤੀ?
Embed widget