ਪੜਚੋਲ ਕਰੋ

ਕੀ ਤੁਹਾਡੇ ਵੀ ਆਰਥਿਕ ਹਾਲਾਤ ਮੁਸ਼ਕਲ? ਜਾਣੋ Millennials ਲਈ ਟੌਪ ਸੇਵਿੰਗਸ ਤਰੀਕੇ

ਕੋਰੋਨਾ ਸੰਕਰਮਣ ਦੇ ਇਸ ਦੌਰ ਵਿੱਚ ਨੌਕਰੀਆਂ ਦੀ ਘਾਟ, ਤਨਖਾਹਾਂ ਵਿੱਚ ਕਟੌਤੀ ਤੇ ਛਾਂਟੀ ਨੇ ਹਰ ਵਰਗ ਦਾ ਬਜਟ ਖਰਾਬ ਕਰ ਦਿੱਤਾ ਹੈ।

ਕੋਰੋਨਾ ਸੰਕਰਮਣ ਦੇ ਇਸ ਦੌਰ ਵਿੱਚ ਨੌਕਰੀਆਂ ਦੀ ਘਾਟ, ਤਨਖਾਹਾਂ ਵਿੱਚ ਕਟੌਤੀ ਤੇ ਛਾਂਟੀ ਨੇ ਹਰ ਵਰਗ ਦਾ ਬਜਟ ਖਰਾਬ ਕਰ ਦਿੱਤਾ ਹੈ। ਹਰ ਉਮਰ ਦੇ ਕਰਮਚਾਰੀ ਤੇ ਪੇਸ਼ੇਵਰ ਇਸ ਦੀ ਪਕੜ ਵਿੱਚ ਹਨ। ਫਿਰ Millennials ਯਾਨੀ 19-20 ਸਾਲ ਤੋਂ 24-25 ਸਾਲ ਦੇ ਨੌਜਵਾਨ ਕਿਵੇਂ ਬਚ ਸਕਦੇ ਹਨ। ਇਨ੍ਹਾਂ ਨੌਜਵਾਨਾਂ ਦਾ ਵੱਡਾ ਹਿੱਸਾ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਬਚਤ ਉਪਾਵਾਂ ਨੂੰ ਅਪਨਾਉਣ ਤੇ ਆਪਣੇ ਵਿੱਤ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਓ ਵੇਖੀਏ ਕਿ ਉਹ ਇਹ ਸਭ ਕਿਵੇਂ ਕਰ ਸਕਦੇ ਹਨ।

ਹੋ ਸਕੇ ਤਾਂ ਰੈਂਟ ਦੇਣ ਤੋਂ ਬਚੋ

ਜੇ ਸ਼ਹਿਰ ਵਿੱਚ ਕਿਰਾਏ ਤੇ ਰਹਿ ਰਹੇ ਹੋ ਤੇ ਘਰ ਤੋਂ ਕੰਮ ਕਰ ਰਹੇ ਹੋ, ਤਾਂ ਤੁਸੀਂ ਆਪਣੇ ਮਾਪਿਆਂ ਦੇ ਘਰ ਸ਼ਿਫਟ ਸਕਦੇ ਹੋ। ਤੁਸੀਂ ਆਪਣੇ ਮਕਾਨ ਮਾਲਕ ਨਾਲ ਗੱਲ ਕਰ ਸਕਦੇ ਹੋ ਤੇ ਕਮਰਾ ਖਾਲੀ ਕਰ ਸਕਦੇ ਹੋ ਜਾਂ ਲੀਜ਼ ਦਾ ਸਮਝੌਤਾ ਬਦਲ ਸਕਦੇ ਹੋ ਤੇ ਮਾਪਿਆਂ ਨਾਲ ਰਹਿ ਸਕਦੇ ਹੋ। ਇਹ ਤੁਹਾਡੇ ਕਿਰਾਏ ਨੂੰ ਬਚਾਏਗਾ।

 ਲੋਨ ਦੀ ਕਿਸ਼ਤ ਨੂੰ ਐਡਜਸਟ ਕਰੋ

ਆਪਣੇ ਬੈਂਕ ਜਾਂ ਉਧਾਰ ਦੇਣ ਵਾਲੀ ਸੰਸਥਾ ਨਾਲ ਗੱਲ ਕਰੋ ਤੇ ਦੁਬਾਰਾ ਰੀ ਸਟਰਕਚਰਿੰਗ ਦੀ ਚੋਣ ਕਰੋ। ਜੇ ਕੁਝ ਪੈਸੇ ਜਮ੍ਹਾ ਹਨ, ਤਾਂ ਇਕਮੁਸ਼ਤ ਰਕਮ ਅਦਾ ਕਰਕੇ EMI ਦਾ ਬੋਝ ਹਲਕਾ ਕਰੋ ਜਾਂ ਜੇ ਕੋਈ ਲੋਨ ਥੋੜ੍ਹਾ ਬਹੁਤ ਬਚਿਆ ਹੈ ਤਾਂ ਇਸ ਨੂੰ ਵਾਪਸ ਕਰ ਦਿਓ। ਇਸ ਨੂੰ ਅੱਗੇ ਨਾ ਲਿਜਾਓ।

ਐਮਰਜੈਂਸੀ ਫੰਡ ਬਣਾਓ

ਇਸ ਵਕਤ ਘੱਟੋ ਘੱਟ ਛੇ ਮਹੀਨੇ ਦਾ ਪੈਸਾ ਇੱਕ ਤਰਫ ਬਚਾ ਕੇ ਰੱਖੋ। ਜੇ ਹਾਲੇ ਤੱਕ ਤੁਸੀਂ ਐਮਰਜੈਂਸੀ ਫੰਡ ਨਹੀਂ ਬਣਾਇਆ ਹੈ ਤਾਂ ਇਸ ਨੂੰ ਬਿਲਕੁਲ ਵੀ ਨਾ ਟਾਲੋ। ਵਿੱਤ ਦੇ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਇਸ ਲਈ ਇਸ ਫੰਡ ਦੀ ਗੰਭੀਰਤਾ ਨੂੰ ਸਮਝੋ ਤੇ ਇਸ ਵਿਕਲਪ ਦਾ ਇਸਤਮਾਲ ਕਰੋ।

ਕੋਈ ਨਵਾਂ ਸਕਿਲ ਡੇਵਲਪ ਕਰੋ

ਆਰਥਿਕ ਸੰਕਟ ਦੇ ਦੌਰ 'ਚ ਕੋਈ ਨਵਾਂ ਸਕਿਲ ਡੇਵਲਪ ਕਰਨਾ ਸ਼ੁਰੂ ਕਰੋ। ਇਹ ਨਵਾਂ ਸਕਿਲ ਤੁਹਾਨੂੰ ਕਾਫੀ ਕੰਮ ਆਏਗਾ। ਆਨਲਾਈਨ ਸਰਚ ਕਰੋ ਤੇ ਕੋਈ ਨਵਾਂ ਕੋਰਸ ਚੁਣੋ। ਇਸ ਨਾਲ ਤੁਹਾਡੀ ਕਮਾਈ ਦੀ ਸਮਰਥਾ ਵੀ ਵਧੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਟਾਪ ਹੈਡਲਾਈਨ

Gold Scam :  ਸੋਨਾ ਖਰੀਦਣ ਵਾਲੇ ਹੋ ਜਾਓ ਸਾਵਧਾਨ! ਇਸ ਤਰੀਕੇ ਨਾਲ ਹੋ ਰਹੀ ਹੈ ਵੱਡੀ ਠੱਗੀ
Gold Scam :  ਸੋਨਾ ਖਰੀਦਣ ਵਾਲੇ ਹੋ ਜਾਓ ਸਾਵਧਾਨ! ਇਸ ਤਰੀਕੇ ਨਾਲ ਹੋ ਰਹੀ ਹੈ ਵੱਡੀ ਠੱਗੀ
ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਲੱਗਿਆ ਵੱਡਾ ਝਟਕਾ, ਦੁੱਧ-ਦਹੀਂ ਤੋਂ ਬਾਅਦ ਘਿਓ- ਮੱਖਣ ਵੀ ਹੋਇਆ ਮਹਿੰਗਾ
ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਲੱਗਿਆ ਵੱਡਾ ਝਟਕਾ, ਦੁੱਧ-ਦਹੀਂ ਤੋਂ ਬਾਅਦ ਘਿਓ- ਮੱਖਣ ਵੀ ਹੋਇਆ ਮਹਿੰਗਾ
Gold-Silver Rate Today: ਵੱਡੀ ਗਿਰਾਵਟ ਤੋਂ ਬਾਅਦ ਸੋਨਾ-ਚਾਂਦੀ ਸਸਤਾ ਜਾਂ ਮਹਿੰਗਾ? ਜਾਣੋ ਧਨਤੇਰਸ ਤੋਂ ਇੱਕ ਦਿਨ ਪਹਿਲਾਂ ਕਿੰਨੇ ਡਿੱਗੇ ਜਾਂ ਵਧੇ ਰੇਟ, ਚਾਂਦੀ 9000 ਅਤੇ ਸੋਨਾ 4,800 ਰੁਪਏ...
ਵੱਡੀ ਗਿਰਾਵਟ ਤੋਂ ਬਾਅਦ ਸੋਨਾ-ਚਾਂਦੀ ਸਸਤਾ ਜਾਂ ਮਹਿੰਗਾ? ਜਾਣੋ ਧਨਤੇਰਸ ਤੋਂ ਇੱਕ ਦਿਨ ਪਹਿਲਾਂ ਕਿੰਨੇ ਡਿੱਗੇ ਜਾਂ ਵਧੇ ਰੇਟ, ਚਾਂਦੀ 9000 ਅਤੇ ਸੋਨਾ 4,800 ਰੁਪਏ...
ਘਰ ਦਾ ਸਿਲੰਡਰ ਹੋਇਆ ਮਹਿੰਗਾ? ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ
ਘਰ ਦਾ ਸਿਲੰਡਰ ਹੋਇਆ ਮਹਿੰਗਾ? ਖਰੀਦਣ ਤੋਂ ਪਹਿਲਾਂ ਜਾਣ ਲਓ ਅੱਜ ਦੇ ਰੇਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Europe Bomb Threat : ਯੂਰਪ 'ਚ 12 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੈਰਿਸ ਤੋਂ ਰੋਮ ਤੱਕ ਮਚੀ ਹਫੜਾ-ਦਫੜੀ
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Delhi-NCR Pollution : ਦਿੱਲੀ 'ਚ 20 ਨਵੰਬਰ ਤੱਕ ਕਈ ਕੰਮਾਂ 'ਤੇ ਰੋਕ, ਮੁਲਾਜ਼ਮਾਂ ਲਈ ਵੀ ਨਵਾਂ ਫਰਮਾਨ!
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
Sleep Competition : 60 ਦਿਨ ਰੋਜ਼ 9 ਘੰਟੇ ਸੌਂ ਕੇ ਕੁੜੀ ਨੇ ਜਿੱਤੇ 9.6 ਲੱਖ ਰੁਪਏ, Wakefit ਕੰਪਨੀ ਨੇ ਦਿੱਤਾ ਇਨਾਮ
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
 Marriage Vs Live In Relationship : ਵਿਆਹ ਜਾਂ ਲਿਵ-ਇਨ? ਕਿਹੜਾ ਰਿਸ਼ਤਾ ਹੈ ਬਿਹਤਰ? ਸਦਗੁਰੂ ਨੇ ਦੱਸੀ ਵੱਡੀ ਗੱਲ!
Siwan Acid Attack : ਬਿਹਾਰ ਦੇ ਸੀਵਾਨ 'ਚ ਤੇਜ਼ਾਬ ਕਾਂਡ, ਦੁਕਾਨ ਅੰਦਰ ਨੌਜਵਾਨ ਨੂੰ ਸਾੜਿਆ, ਇਲਾਜ ਦੌਰਾਨ ਮੌਤ
Siwan Acid Attack : ਬਿਹਾਰ ਦੇ ਸੀਵਾਨ 'ਚ ਤੇਜ਼ਾਬ ਕਾਂਡ, ਦੁਕਾਨ ਅੰਦਰ ਨੌਜਵਾਨ ਨੂੰ ਸਾੜਿਆ, ਇਲਾਜ ਦੌਰਾਨ ਮੌਤ
Punjab News : ਪੰਜਾਬ 'ਚ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ; ਇਸ ਦਿਨ ਪੈਣਗੀਆਂ ਵੋਟਾਂ
Punjab News : ਪੰਜਾਬ 'ਚ ਚੋਣਾਂ ਨੂੰ ਲੈ ਕੇ ਵੱਡੀ ਅਪਡੇਟ, ਅੱਜ ਜਾਰੀ ਹੋਵੇਗਾ ਨੋਟੀਫਿਕੇਸ਼ਨ; ਇਸ ਦਿਨ ਪੈਣਗੀਆਂ ਵੋਟਾਂ
Amritsar ਤੋਂ 3 ਥਾਈ ਨਾਗਰਿਕ ਡਿਪੋਰਟ, ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ 'ਚ ਰਹਿ ਰਹੇ ਸਨ
Amritsar ਤੋਂ 3 ਥਾਈ ਨਾਗਰਿਕ ਡਿਪੋਰਟ, ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ 'ਚ ਰਹਿ ਰਹੇ ਸਨ
Parvinder Singh Jhota : 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਤੋਂ ਬਾਅਦ ਪਰਵਿੰਦਰ ਝੋਟੇ ਦੇ ਬਾਪੂ ਦਾ ਵੱਡਾ ਬਿਆਨ
Parvinder Singh Jhota : 'ਸਾਨੂੰ ਕੋਈ ਲਾਲਚ ਨਹੀਂ...', ਸਰਕਾਰ ਨਾਲ ਸਹਿਮਤੀ ਤੋਂ ਬਾਅਦ ਪਰਵਿੰਦਰ ਝੋਟੇ ਦੇ ਬਾਪੂ ਦਾ ਵੱਡਾ ਬਿਆਨ
Embed widget