ਪੜਚੋਲ ਕਰੋ

UPI Transaction Rules:15 ਸਤੰਬਰ ਤੋਂ ਬਦਲ ਰਹੇ UPI ਲੈਣ-ਦੇਣ ਦੇ ਨਿਯਮ, PhonePe ਤੇ ਪੇਟੀਐਮ ਵਰਤਣ ਵਾਲੇ ਜ਼ਰੂਰ ਦੇਣ ਧਿਆਨ....

NPCI ਨੇ ਹੁਣ ਵੱਡੀਆਂ ਅਦਾਇਗੀਆਂ ਦੀ ਸੀਮਾ ਵਧਾ ਦਿੱਤੀ ਹੈ, ਹੁਣ ਤੋਂ ਲੱਖਾਂ ਰੁਪਏ ਦਾ ਭੁਗਤਾਨ ਇੱਕ ਹੀ ਲੈਣ-ਦੇਣ ਵਿੱਚ ਕੀਤਾ ਜਾਵੇਗਾ। ਹੁਣ ਲੋਕ ਬੀਮਾ ਪ੍ਰੀਮੀਅਮ, ਲੋਨ EMI, ਕ੍ਰੈਡਿਟ ਕਾਰਡ ਬਿੱਲ, ਯਾਤਰਾ ਬੁਕਿੰਗ ਅਤੇ ਸਰਕਾਰੀ ਭੁਗਤਾਨ ਵਰਗੇ..

UPI Transaction Rules Changing from September 15: ਰਾਸ਼ਟਰੀ ਭੁਗਤਾਨ ਨਿਗਮ (NPCI) ਨੇ ਐਲਾਨ ਕੀਤਾ ਹੈ ਕਿ 15 ਸਤੰਬਰ 2025 ਤੋਂ UPI ਲੈਣ-ਦੇਣ ਦੀਆਂ ਨਵੀਂਆਂ ਸੀਮਾਵਾਂ ਲਾਗੂ ਹੋਣਗੀਆਂ। ਇਸ ਦੇ ਤਹਿਤ ਇੰਸ਼ੋਰੈਂਸ ਪ੍ਰੀਮੀਅਮ, ਕੈਪੀਟਲ ਮਾਰਕੀਟ ਨਿਵੇਸ਼, ਕਰੈਡਿਟ ਕਾਰਡ ਬਿੱਲ ਭੁਗਤਾਨ ਵਰਗੀਆਂ ਖ਼ਾਸ ਸ਼੍ਰੇਣੀਆਂ ਵਿੱਚ ਇੱਕ ਵਾਰੀ ਵਿੱਚ ₹5 ਲੱਖ ਤੱਕ ਦਾ ਲੈਣ-ਦੇਣ ਸੰਭਵ ਹੋਵੇਗਾ। ਇਨ੍ਹਾਂ ਸ਼੍ਰੇਣੀਆਂ ਲਈ 24 ਘੰਟਿਆਂ ਵਿੱਚ ਵੱਧ ਤੋਂ ਵੱਧ ₹10 ਲੱਖ ਤੱਕ ਕੁੱਲ ਭੁਗਤਾਨ ਕੀਤਾ ਜਾ ਸਕੇਗਾ। ਹਾਲਾਂਕਿ, ਕਰੈਡਿਟ ਕਾਰਡ ਬਿੱਲਾਂ ਲਈ 24 ਘੰਟਿਆਂ ਦੀ ਸੀਮਾ ਵੱਖਰੀ ਰੱਖੀ ਗਈ ਹੈ, ਜੋ ਵੱਧ ਤੋਂ ਵੱਧ ₹6 ਲੱਖ ਹੋਵੇਗੀ। NPCI ਦਾ ਕਹਿਣਾ ਹੈ ਕਿ ਇਹਨਾਂ ਬਦਲਾਵਾਂ ਦਾ ਮਕਸਦ ਵੱਧ ਕੀਮਤੀ ਭੁਗਤਾਨਾਂ ਨੂੰ ਹੋਰ ਸੌਖਾ ਅਤੇ ਸੁਰੱਖਿਅਤ ਬਣਾਉਣਾ ਹੈ, ਤਾਂ ਜੋ ਗਾਹਕਾਂ ਨੂੰ ਵਾਰ-ਵਾਰ ਛੋਟੇ-ਛੋਟੇ ਲੈਣ-ਦੇਣ ਕਰਨ ਦੀ ਲੋੜ ਨਾ ਪਏ।

ਆਮ ਯੂਜ਼ਰਸ 'ਤੇ ਪੈਵੇਗਾ ਪ੍ਰਭਾਵ?

ਜਾਣਕਾਰੀ ਲਈ, ਆਮ ਯੂਜ਼ਰਸ ਲਈ ਪਰਸਨ-ਟੂ-ਪਰਸਨ (P2P) ਲੈਣ-ਦੇਣ ਦੀ ਸੀਮਾ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਇਹ ਪਹਿਲਾਂ ਵਾਂਗ ਹੀ ₹1 ਲੱਖ ਪ੍ਰਤੀ ਦਿਨ ਹੀ ਰਹੇਗੀ। PhonePe, Paytm ਅਤੇ Google Pay ਵਰਗੇ ਲੋਕਪ੍ਰਿਯ UPI ਐਪਸ ‘ਤੇ ਇਹ ਨਵੀਆਂ ਸੀਮਾਵਾਂ ਸਿੱਧਾ ਪ੍ਰਭਾਵ ਪਾਵੇਗੀਆਂ, ਕਿਉਂਕਿ ਹੁਣ ਯੂਜ਼ਰਸ ਵੱਡੇ ਪੈਮਾਨੇ ‘ਤੇ ਨਿਵੇਸ਼, ਬੀਮਾ ਭੁਗਤਾਨ, ਯਾਤਰਾ ਬੁਕਿੰਗ ਅਤੇ ਹੋਰ ਉੱਚ ਕੀਮਤ ਵਾਲੇ ਲੈਣ-ਦੇਣ ਇੱਕ ਹੀ ਲੈਣ-ਦੇਣ ਵਿੱਚ ਨਿਪਟਾ ਸਕਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਦਮ ਡਿਜੀਟਲ ਭੁਗਤਾਨ ਨੂੰ ਹੋਰ ਭਰੋਸੇਯੋਗ ਅਤੇ ਸੁਵਿਧਾਜਨਕ ਬਣਾਏਗਾ ਅਤੇ ਅਰਥਵਿਵਸਥਾ ਵਿੱਚ ਨਕਦ-ਰਹਿਤ ਲੈਣ-ਦੇਣ ਨੂੰ ਹੋਰ ਵਧਾਵਾ ਦੇਵੇਗਾ।

UPI ਲੈਣ-ਦੇਣ ਦੀ ਸੀਮਾ 15 ਸਤੰਬਰ, 2025 ਤੋਂ ਲਾਗੂ ਹੋਵੇਗੀ

ਸ਼੍ਰੇਣੀ ਪ੍ਰਤੀ                                        ਲੈਣ-ਦੇਣ ਸੀਮਾ                24 ਘੰਟਿਆਂ ਦੀ ਕੁੱਲ ਸੀਮਾ
ਕੈਪਿਟਲ ਮਾਰਕੀਟ ਨਿਵੇਸ਼                       ₹5 ਲੱਖ ਤੱਕ                     ₹10 ਲੱਖ ਤੱਕ
ਇੰਸ਼ੋਰੈਂਸ ਪ੍ਰੀਮੀਅਮ ਭੁਗਤਾਨ                     ₹5 ਲੱਖ ਤੱਕ                    ₹10 ਲੱਖ ਤੱਕ


ਸ਼੍ਰੇਣੀ ਪ੍ਰਤੀ                                 ਲੈਣ-ਦੇਣ ਸੀਮਾ                   24 ਘੰਟਿਆਂ ਦੀ ਕੁੱਲ ਸੀਮਾ
ਕਰੈਡਿਟ ਕਾਰਡ ਬਿੱਲ ਭੁਗਤਾਨ        ₹5 ਲੱਖ ਤੱਕ                           ₹6 ਲੱਖ ਤੱਕ
ਯਾਤਰਾ ਬੁਕਿੰਗ                            ₹5 ਲੱਖ ਤੱਕ                         ₹10 ਲੱਖ ਤੱਕ
ਗਹਿਣੇ                                       ₹5 ਲੱਖ ਤੱਕ                           ₹6 ਲੱਖ ਤੱਕ

ਸ਼੍ਰੇਣੀ ਪ੍ਰਤੀ                                           ਲੈਣ-ਦੇਣ ਸੀਮਾ                      24 ਘੰਟਿਆਂ ਦੀ ਕੁੱਲ ਸੀਮਾ
ਸਰਕਾਰੀ ਈ-ਮਾਰਕੀਟਪਲੇਸ (GeM)           ₹5 ਲੱਖ ਤੱਕ                           ₹10 ਲੱਖ ਤੱਕ
ਬਿਜ਼ਨਸ/ਮਰਚੈਂਟ ਭੁਗਤਾਨ                         ₹5 ਲੱਖ ਤੱਕ                         ਕੋਈ ਸੀਮਾ ਨਹੀਂ
BBPS ਰਾਹੀਂ FX ਰਿਟੇਲ                            ₹5 ਲੱਖ ਤੱਕ                            ₹5 ਲੱਖ ਤੱਕ
ਡਿਜੀਟਲ ਖਾਤਾ ਖੋਲ੍ਹਣਾ                           ₹5 ਲੱਖ ਤੱਕ                             ₹5 ਲੱਖ ਤੱਕ
ਡਿਜੀਟਲ ਖਾਤਾ ਖੋਲ੍ਹਣਾ – ਸ਼ੁਰੂਆਤੀ ਫੰਡਿੰਗ   ₹2 ਲੱਖ ਤੱਕ                               ₹2 ਲੱਖ ਤੱਕ

 

ਟਾਪ ਹੈਡਲਾਈਨ

Bank FD Rate Hike: ਬੈਂਕ ਗਾਹਕਾਂ ਲਈ ਦੀਵਾਲੀ ਦਾ ਬੰਪਰ ਤੋਹਫ਼ਾ, ਇਸ Bank ਨੇ FD 'ਤੇ ਵਧਾਇਆ ਵਿਆਜ, ਇੰਝ ਕਰੇਗਾ ਮਾਲੋਮਾਲ...
ਬੈਂਕ ਗਾਹਕਾਂ ਲਈ ਦੀਵਾਲੀ ਦਾ ਬੰਪਰ ਤੋਹਫ਼ਾ, ਇਸ Bank ਨੇ FD 'ਤੇ ਵਧਾਇਆ ਵਿਆਜ, ਇੰਝ ਕਰੇਗਾ ਮਾਲੋਮਾਲ...
1 ਅਪ੍ਰੈਲ ਤੋਂ ਆਉਣਗੇ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ, 1-1 ਅਰਬ ਨੋਟ ਛਾਪੇਗਾ RBI
1 ਅਪ੍ਰੈਲ ਤੋਂ ਆਉਣਗੇ 10 ਅਤੇ 20 ਰੁਪਏ ਦੇ ਪਲਾਸਟਿਕ ਨੋਟ, 1-1 ਅਰਬ ਨੋਟ ਛਾਪੇਗਾ RBI
ਸਵੇਰੇ-ਸਵੇਰੇ ਧੜੰਮ ਡਿੱਗਿਆ ਸੋਨਾ, 1.85 ਲੱਖ 'ਤੇ ਆਈ ਚਾਂਦੀ; ਜਾਣੋ ਸੋਨਾ-ਚਾਂਦੀ ਦੇ ਰੇਟ
ਸਵੇਰੇ-ਸਵੇਰੇ ਧੜੰਮ ਡਿੱਗਿਆ ਸੋਨਾ, 1.85 ਲੱਖ 'ਤੇ ਆਈ ਚਾਂਦੀ; ਜਾਣੋ ਸੋਨਾ-ਚਾਂਦੀ ਦੇ ਰੇਟ
ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ
ਇਸ ਬੈਂਕ ਦੇ Credit Card ਵਾਲਿਆਂ ਨੂੰ ਵੱਡਾ ਝਟਕਾ! 1 ਨਵੰਬਰ ਤੋਂ ਇਨ੍ਹਾਂ 6 ਸੇਵਾਵਾਂ 'ਤੇ ਲੱਗਣਗੇ ਨਵੇਂ ਚਾਰਜ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CM Wedding: ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
ਸਿਆਸੀ ਜਗਤ ਤੋਂ ਵੱਡੀ ਖਬਰ, CM ਉਮਰ ਅਬਦੁੱਲਾ ਨੇ 56 ਸਾਲ ਦੀ ਉਮਰ 'ਚ ਕਰਵਾਇਆ ਵਿਆਹ, ਜਾਣੋ ਕੌਣ ਹੈ ਨਿਧੀ ਰਾਜ਼ਦਾਨ? ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Chairman Resign: ਵੱਡੀ ਖਬਰ, ਹਰੇਰਾ ਦੇ ਚੇਅਰਮੈਨ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ, ਰਾਜਪਾਲ ਨੇ ਕੀਤਾ ਸਵੀਕਾਰ...
Punjab News: ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
ਸਰਕਾਰੀ ਮੁਲਾਜ਼ਮਾਂ ਦੇ ਬਕਾਇਆ DA ਅਤੇ ਏਰਿਅਰ 'ਤੇ ਵੱਡਾ ਅਪਡੇਟ, ਹਾਈ ਕੋਰਟ ਨੇ ਪੁੱਛਿਆ ਸਰਕਾਰ ਕੋਲ 520 ਰੁਪਏ ਵੀ ਨਹੀਂ, ਮੁੱਖ ਸਕੱਤਰ ਨੂੰ ਤਲਬ ਕੀਤਾ...
Punjab News: ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
ਪੰਜਾਬ ‘ਆਪ’ ਨੂੰ ਮਿਲਿਆ ਵੱਡਾ ਬਲ! ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਵਿਚਾਲੇ ਪਾਰਟੀ ਹੋਈ ਮਜ਼ਬੂਤ, ਸੀਨੀਅਰ ਆਗੂ ਸਣੇ ਕਈ ਪਰਿਵਾਰਾਂ ਨੇ ਫੜ੍ਹਿਆ ‘AAP’ ਦਾ ਪੱਲਾ...
Big News: ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੁਲਿਸ ਅਫ਼ਸਰਾਂ 'ਚ ਮੱਚੀ ਤਰਥੱਲੀ, CM ਵੱਲੋਂ ਵੱਡਾ ਐਕਸ਼ਨ, ਡਿਪਟੀ ਜੇਲ੍ਹ ਸੁਪਰਡੈਂਟ ਨੂੰ ਸਸਪੈਂਡ ਕੀਤਾ ਗਿਆ; ਜਾਣੋ ਪੂਰਾ ਮਾਮਲਾ...
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, 5 ਤਰੀਕ ਤੱਕ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਪੰਜਾਬ 'ਚ AAP ਦੇ 15 ਉਮੀਦਵਾਰਾਂ ਦੀ ਲਿਸਟ ਅੱਜ, ਮੰਤਰੀਆਂ-ਹਲਕਾ ਇੰਚਾਰਜਾਂ ਦੇ ਨਾਮ ਸੰਭਵ; 30-40 MLA ਦੇ ਟਿਕਟ ਜਾਣ ਦੀ ਸੰਭਾਵਨਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਦਿੱਲੀ 'ਚ ਭਿਆਨਕ ਅੱਗ, 4 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
Embed widget