ਪੜਚੋਲ ਕਰੋ

ਚੇਤਾਵਨੀ! ਇਹ ਖਾਤਾ ਧਾਰਕਾਂ ਦੇ ਖਾਤੇ ਹੋ ਜਾਣਗੇ ਬੰਦ, ਫਟਾਫਟ ਕਰਵਾ ਲਓ ਇਹ ਕੰਮ...ਨਹੀਂ ਤਾਂ ਲੈਣ-ਦੇਣ 'ਚ ਆਵੇਗੀ ਦਿੱਕਤ

ਬੈਂਕ ਖਾਤਾਧਾਰਕਾਂ ਲਈ ਬਹੁਤ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 2014-15 ਵਿੱਚ ਖੋਲ੍ਹੇ ਗਏ ਖਾਤਿਆਂ ਲਈ ਰੀ-ਕੇਵਾਈਸੀ ਕਰਵਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ।

ਬੈਂਕ ਖਾਤਾਧਾਰਕਾਂ ਲਈ ਬਹੁਤ ਜ਼ਰੂਰੀ ਖ਼ਬਰ ਸਾਹਮਣੇ ਆਈ ਹੈਪ੍ਰਧਾਨ ਮੰਤਰੀ ਜਨ ਧਨ ਯੋਜਨਾ ਦੇ ਤਹਿਤ 2014-15 ਵਿੱਚ ਖੋਲ੍ਹੇ ਗਏ ਖਾਤਿਆਂ ਲਈ ਰੀ-ਕੇਵਾਈਸੀ ਕਰਵਾਉਣਾ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈਇਸਦੀ ਆਖ਼ਰੀ ਮਿਤੀ 30 ਸਤੰਬਰ, 2025 ਨਿਰਧਾਰਤ ਕੀਤੀ ਗਈ ਹੈਜੇ ਇਸ ਸਮੇਂ ਤੱਕ ਰੀ-ਕੇਵਾਈਸੀ ਨਹੀਂ ਕਰਵਾਈ ਗਈ ਤਾਂ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ ਅਤੇ ਉਸ ਤੋਂ ਬਾਅਦ ਖਾਤੇ ਵਿੱਚ ਲੈਣ-ਦੇਣ ਅਤੇ ਸਰਕਾਰੀ ਸਬਸਿਡੀ ਬੰਦ ਹੋ ਜਾਣਗੀਆਂ

ਰੀ-ਕੇਵਾਈਸੀ ਦੀ ਪ੍ਰਕਿਰਿਆ ਸੌਖੀ ਅਤੇ ਪੂਰੀ ਤਰ੍ਹਾਂ ਮੁਫ਼ਤ ਹੈ। ਖਾਤਾਧਾਰਕ ਆਪਣੀ ਬੈਂਕ ਸ਼ਾਖਾ ਵਿੱਚ ਜਾ ਕੇ ਨਾਮ, ਪਤਾ ਅਤੇ ਤਸਵੀਰ ਵਰਗੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ। ਸਰਕਾਰੀ ਬੈਂਕ ਇਸ ਲਈ ਗ੍ਰਾਮ ਪੰਚਾਇਤ ਸਤਰ ਤੇ ਘਰ-ਘਰ ਕੈਂਪ ਵੀ ਆਯੋਜਿਤ ਕਰ ਰਹੇ ਹਨ ਤਾਂ ਕਿ ਖਾਤਾਧਾਰਕਾਂ ਨੂੰ ਸੁਵਿਧਾ ਮਿਲ ਸਕੇ।

ਜਾਣਕਾਰੀ ਮੁਤਾਬਕ, ਜਨ ਧਨ ਖਾਤੇ ਜ਼ੀਰੋ ਬੈਲੈਂਸ 'ਤੇ ਖੋਲ੍ਹੇ ਜਾਂਦੇ ਹਨ। ਖਾਤਾਧਾਰਕਾਂ ਨੂੰ ਰੁਪੇ ਕਾਰਡ, 2 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਅਤੇ 10,000 ਰੁਪਏ ਤੱਕ ਦੀ ਓਵਰਡ੍ਰਾਫਟ ਸੁਵਿਧਾ ਵੀ ਮਿਲਦੀ ਹੈ। ਇਸ ਤਰ੍ਹਾਂ, ਜਨ ਧਨ ਖਾਤਾ ਨਾਂ ਸਿਰਫ਼ ਆਰਥਿਕ ਸੁਰੱਖਿਆ ਦਿੰਦਾ ਹੈ, ਸਗੋਂ ਲੋਕਾਂ ਨੂੰ ਆਧੁਨਿਕ ਬੈਂਕਿੰਗ ਸੇਵਾਵਾਂ ਦੀ ਸੁਵਿਧਾ ਵੀ ਪ੍ਰਦਾਨ ਕਰਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਟਾਪ ਹੈਡਲਾਈਨ

8th Pay Commission : 18 ਹਜ਼ਾਰ ਰੁਪਏ ਤੋਂ ਸਿੱਧੀ 70 ਹਜ਼ਾਰ ਹੋ ਸਕਦੀ ਹੈ ਤੁਹਾਡੀ ਤਨਖਾਹ, ਕਿਸਮਤ ਬਦਲੇਗਾ ਵੇਤਨ ਕਮਿਸ਼ਨ 
8th Pay Commission : 18 ਹਜ਼ਾਰ ਰੁਪਏ ਤੋਂ ਸਿੱਧੀ 70 ਹਜ਼ਾਰ ਹੋ ਸਕਦੀ ਹੈ ਤੁਹਾਡੀ ਤਨਖਾਹ, ਕਿਸਮਤ ਬਦਲੇਗਾ ਵੇਤਨ ਕਮਿਸ਼ਨ 
ਧਤੂਰਾ ਬੇਚਣ 'ਤੇ ਕਾਰਵਾਈ, Amazon, Swiggy ਅਤੇ BigBasket ਦਾ ਫੂਡ ਲਾਇਸੈਂਸ ਸਸਪੈਂਡ
ਧਤੂਰਾ ਬੇਚਣ 'ਤੇ ਕਾਰਵਾਈ, Amazon, Swiggy ਅਤੇ BigBasket ਦਾ ਫੂਡ ਲਾਇਸੈਂਸ ਸਸਪੈਂਡ
Gold-Silver Price Today: ਸਸਤਾ ਹੋਇਆ ਸੋਨਾ-ਚਾਂਦੀ, ਮੰਗਲਵਾਰ ਨੂੰ ਧੜੰਮ ਡਿੱਗੇ ਰੇਟ, ਜਾਣੋ ਅੱਜ 10 ਗ੍ਰਾਮ ਸਣੇ 22-24 ਕੈਰਟ ਦੀ ਕਿੰਨੀ ਕੀਮਤ...
ਸਸਤਾ ਹੋਇਆ ਸੋਨਾ-ਚਾਂਦੀ, ਮੰਗਲਵਾਰ ਨੂੰ ਧੜੰਮ ਡਿੱਗੇ ਰੇਟ, ਜਾਣੋ ਅੱਜ 10 ਗ੍ਰਾਮ ਸਣੇ 22-24 ਕੈਰਟ ਦੀ ਕਿੰਨੀ ਕੀਮਤ...
ਆਹ 5 ਸ਼ਹਿਰਾਂ 'ਚ 35 ਰੁਪਏ ਕਿਲੋ ਮਿਲੇਗਾ ਪਿਆਜ, ਸਰਕਾਰ ਦਾ ਵੱਡਾ ਐਲਾਨ
ਆਹ 5 ਸ਼ਹਿਰਾਂ 'ਚ 35 ਰੁਪਏ ਕਿਲੋ ਮਿਲੇਗਾ ਪਿਆਜ, ਸਰਕਾਰ ਦਾ ਵੱਡਾ ਐਲਾਨ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Pathankot News: ਪਠਾਨਕੋਟ 'ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ ਬਜ਼ੁਰਗ, ਬੋਲੇ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉਤਰਾਂਗੇ, ਵਾਰ-ਵਾਰ...
Pathankot News: ਪਠਾਨਕੋਟ 'ਚ 200 ਫੁੱਟ ਉੱਚੇ ਬਿਜਲੀ ਦੇ ਖੰਭੇ 'ਤੇ ਚੜ੍ਹੇ ਬਜ਼ੁਰਗ, ਬੋਲੇ- ਮੰਗਾਂ ਪੂਰੀਆਂ ਹੋਣ ਤੱਕ ਨਹੀਂ ਉਤਰਾਂਗੇ, ਵਾਰ-ਵਾਰ...
Punjab News: ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ...
ਪੰਜਾਬ ਤੋਂ ਵੱਡੀ ਖਬਰ, ਸਰਪੰਚ ਦੀ ਸ਼ਰਮਨਾਕ ਕਰਤੂਤ, ਔਰਤ ਬੋਲੀ- ਨਸ਼ੀਲੀ ਡ੍ਰਿੰਕ ਪਿਲਾ ਕੀਤਾ ਬੇਹੋਸ਼, ਬਲਾਤਕਾਰ ਕਰਕੇ ਬਣਾਈ ਵੀਡੀਓ; ਫਿਰ...
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਪੈ ਗਿਆ ਭੜਥੂ! ਰੈਸਟੋਰੈਂਟ ਦੀ ਆੜ 'ਚ ਚੱਲ ਰਿਹਾ ਸੀ ਗੈਰਕਾਨੂੰਨੀ ਕਾਰੋਬਾਰ; ਪੁਲਿਸ ਦੇ ਛਾਪੇ ਤੋਂ ਬਾਅਦ ਹੋਇਆ ਵੱਡਾ ਖੁਲਾਸਾ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਔਰਤਾਂ ਲਈ ਖੁਸ਼ਖ਼ਬਰੀ! ਰੱਖੜੀ 'ਤੇ ਇਨ੍ਹਾਂ ਔਰਤਾਂ ਦੇ ਖਾਤਿਆਂ 'ਚ ਆਉਣਗੇ ਪੈਸੇ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਕਿਸਾਨ ਮਜ਼ਦੂਰ ਮੋਰਚਾ ਦੀ ਸਰਕਾਰ ਦੇ ਵਿਰੁੱਧ ਨਵੀਂ ਮੁਹਿੰਮ, ਟਰੈਕਟਰ ਚੋਰੋ ਸਮਾਨ ਮੋੜੋ; ਜਗਰਾਓਂ ਪੁੱਲ ਤੋਂ ਹੋਵੇਗੀ ਸ਼ੁਰੂਆਤ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Holiday : ਅਗਲੇ ਹਫ਼ਤੇ ਪੂਰੇ 4 ਦਿਨ ਬੈਂਕ ਰਹਿਣਗੇ ਬੰਦ, ਵੇਖੋ 24 ਤੋਂ 30 ਅਗਸਤ ਤੱਕ ਛੁੱਟੀਆਂ ਦੀ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Punjab Holiday in School : ਪੰਜਾਬ ਦੇ ਸਕੂਲਾਂ ’ਚ ਲਗਾਤਾਰ 5 ਛੁੱਟੀਆਂ ? ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ! ਜਾਣੋ ਪੂਰੀ ਲਿਸਟ
Embed widget