ਪੜਚੋਲ ਕਰੋ

ਮੁਕੇਸ਼ ਅੰਬਾਨੀ ਬਣੇ ਦੁਨਿਆ ਦੇ ਛੇਵੇਂ ਸਭ ਤੋਂ ਅਮੀਰ ਆਦਮੀ, ਗੁਗਲ ਦੇ ਲੈਰੀ ਪੇਜ ਨੂੰ ਪਛਾੜਿਆ

ਰੀਲਾਇੰਸ ਇੰਡਸਟਰੀ ਦੇ ਮੁੱਖੀ ਮੁਕੇਸ਼ ਅੰਬਾਨੀ ਦੁਨਿਆ ਦੇ ਅਮੀਰਾਂ ਦੀ ਸੂਚੀ 'ਚ ਛੇਵੇਂ ਸਥਾਨ ਤੇ ਆ ਗਏ ਹਨ।

ਨਵੀਂ ਦਿੱਲੀ: ਰੀਲਾਇੰਸ ਇੰਡਸਟਰੀ ਦੇ ਮੁੱਖੀ ਮੁਕੇਸ਼ ਅੰਬਾਨੀ ਦੁਨਿਆ ਦੇ ਅਮੀਰਾਂ ਦੀ ਸੂਚੀ 'ਚ ਛੇਵੇਂ ਸਥਾਨ ਤੇ ਆ ਗਏ ਹਨ।ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਸ਼ਖਸ ਮੁਕੇਸ਼ ਅੰਬਾਨੀ ਨੇ ਗੁਗਲ ਦੇ ਕੋ-ਫਾਊਂਡਰ (Co-Founder)ਲੈਰੀ ਪੇਜ ਨੂੰ ਪਿੱਛੇ ਛੱਡਿਆ ਹੈ। Bloomberg ਦੇ ਅਰਬਪਤੀ ਇਨਡੈਕਸ ਮੁਤਾਬਿਕ ਮੁਕੇਸ਼ ਅੰਬਾਨੀ ਦੀ ਨੈਟ ਵਰਥ ਹੁਣ 72.4 ਅਰਬ ਅਮਰੀਕੀ ਡਾਲਰ ਦੇ ਪੱਧਰ ਤੇ ਪਹੁੰਚ ਗਈ ਹੈ। ਮੁਕੇਸ਼ ਅੰਬਾਨੀ ਬਣੇ ਦੁਨਿਆ ਦੇ ਛੇਵੇਂ ਸਭ ਤੋਂ ਅਮੀਰ ਆਦਮੀ, ਗੁਗਲ ਦੇ ਲੈਰੀ ਪੇਜ ਨੂੰ ਪਛਾੜਿਆ Figure Source: Bloomberg ਸੋਮਵਾਰ ਨੂੰ ਸ਼ੇਅਰ ਮਾਰਕਿਟ 'ਚ ਰਿਲਾਇੰਸ ਦੇ ਸ਼ੇਅਰਾਂ 'ਚ ਤਿੰਨ ਫੀਸਦ ਦੀ ਜ਼ੋਰਦਾਰ ਉਛਾਲ ਤੋਂ ਬਾਅਦ ਮੁਕੇਸ਼ ਅੰਬਾਨੀ ਦੀ ਜਾਇਦਾਦ 'ਚ ਇਜ਼ਾਫਾ ਹੋਇਆ ਹੈ।

ਟਾਪ ਹੈਡਲਾਈਨ

ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ, ਇਨ੍ਹਾਂ ਤਰੀਕਿਆਂ ਨਾਲ ਨਿਪਟਾਓ ਕੰਮ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ, ਇਨ੍ਹਾਂ ਤਰੀਕਿਆਂ ਨਾਲ ਨਿਪਟਾਓ ਕੰਮ
ਅੱਜ 11 ਸਤੰਬਰ ਨੂੰ ਪੈਟਰੋਲ ਸਸਤਾ ਹੋਇਆ ਜਾਂ ਮਹਿੰਗਾ? ਡੀਜ਼ਲ ਦਾ ਕੀ ਚੱਲ ਰਿਹਾ ਰੇਟ; ਇਦਾਂ ਕਰੋ ਚੈੱਕ
ਅੱਜ 11 ਸਤੰਬਰ ਨੂੰ ਪੈਟਰੋਲ ਸਸਤਾ ਹੋਇਆ ਜਾਂ ਮਹਿੰਗਾ? ਡੀਜ਼ਲ ਦਾ ਕੀ ਚੱਲ ਰਿਹਾ ਰੇਟ; ਇਦਾਂ ਕਰੋ ਚੈੱਕ
Bank Holiday : ਕੱਲ੍ਹ ਤੋਂ ਲਗਾਤਾਰ 3 ਦਿਨ ਬੈਂਕ ਰਹਿਣਗੇ ਬੰਦ, ਇੰਝ ਨਿਪਟਾਓ ਆਪਣੇ ਜ਼ਰੂਰੀ ਕੰਮ
Bank Holiday : ਕੱਲ੍ਹ ਤੋਂ ਲਗਾਤਾਰ 3 ਦਿਨ ਬੈਂਕ ਰਹਿਣਗੇ ਬੰਦ, ਇੰਝ ਨਿਪਟਾਓ ਆਪਣੇ ਜ਼ਰੂਰੀ ਕੰਮ
Petrol-Diesel Rate: ਆਮ ਜਨਤਾ ਨੂੰ ਮਹਿੰਗਾਈ ਦਾ ਝਟਕਾ! ਪੈਟਰੋਲ ਦੇ 3.40 ਤੇ ਡੀਜ਼ਲ ਦੇ 6.72 ਰੁਪਏ ਵਧੇ ਰੇਟ, ਜਾਣੋ ਅਚਾਨਕ ਕਿਉਂ ਵਧੀਆਂ ਕੀਮਤਾਂ?
ਆਮ ਜਨਤਾ ਨੂੰ ਮਹਿੰਗਾਈ ਦਾ ਝਟਕਾ! ਪੈਟਰੋਲ ਦੇ 3.40 ਤੇ ਡੀਜ਼ਲ ਦੇ 6.72 ਰੁਪਏ ਵਧੇ ਰੇਟ, ਜਾਣੋ ਅਚਾਨਕ ਕਿਉਂ ਵਧੀਆਂ ਕੀਮਤਾਂ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਪਾਕਿਸਤਾਨ ਤੋਂ ਆਏ 104 ਸਿੱਖ ਸ਼ਰਧਾਲੂ ਏਅਰਪੋਰਟ 'ਤੇ ਰੋਕੇ, 12 ਘੰਟੇ ਰੋਕੇ; ਵੀਜ਼ੇ ਤੋਂ ਬਾਵਜੂਦ ਨਹੀਂ ਮਿਲੀ ਇਜਾਜ਼ਤ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਚੋਣਾਂ ਨੂੰ ਲੈਕੇ ਕਾਂਗਰਸ ਹਾਈਕਮਾਨ ਦੀ ਰਣਨੀਤੀ, ਹੋ ਸਕਦਾ ਵੱਡਾ ਫੇਰਬਦਲ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ
ਲਗਾਤਾਰ 4 ਦਿਨ ਬੈਂਕ ਬੰਦ! ਹੜਤਾਲ 'ਤੇ ਜਾ ਰਹੇ ਮੁਲਾਜ਼ਮ
ਅੰਮ੍ਰਿਤਸਰ 'ਚ ਅੱਜ ਚੱਕਾ ਜਾਮ, ਲੁਧਿਆਣਾ 'ਚ ਡਾ. ਅੰਬੇਡਕਰ ਦੇ ਅਪਮਾਨ ਦਾ ਵਿਰੋਧ; ਭੰਡਾਰੀ ਪੁੱਲ ਤੋਂ ਤਿੰਨ ਘੰਟੇ ਤੱਕ ਬੰਦ ਰਹੇਗੀ ਆਵਾਜਾਈ
ਅੰਮ੍ਰਿਤਸਰ 'ਚ ਅੱਜ ਚੱਕਾ ਜਾਮ, ਲੁਧਿਆਣਾ 'ਚ ਡਾ. ਅੰਬੇਡਕਰ ਦੇ ਅਪਮਾਨ ਦਾ ਵਿਰੋਧ; ਭੰਡਾਰੀ ਪੁੱਲ ਤੋਂ ਤਿੰਨ ਘੰਟੇ ਤੱਕ ਬੰਦ ਰਹੇਗੀ ਆਵਾਜਾਈ
ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ, ਨੌਕਰੀ ਛੱਡਣ ਦੀ ਲੋੜ ਨਹੀਂ; PR 'ਚ ਵੀ ਮਿਲੇਗਾ ਫਾਇਦਾ
ਕੈਨੇਡਾ 'ਚ ਬਿਨਾਂ ਸਟੱਡੀ ਵੀਜ਼ਾ ਤੋਂ ਪੜ੍ਹ ਸਕਣਗੇ ਪੰਜਾਬੀ, ਨੌਕਰੀ ਛੱਡਣ ਦੀ ਲੋੜ ਨਹੀਂ; PR 'ਚ ਵੀ ਮਿਲੇਗਾ ਫਾਇਦਾ
ਪੰਜਾਬ 'ਚ ਫਿਰ ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਲੋਕ, ਦੋ ਦਿਨ ਭਾਰੀ ਮੀਂਹ ਦਾ ਅਲਰਟ; ਜਾਣੋ
ਪੰਜਾਬ 'ਚ ਫਿਰ ਕੜਾਕੇ ਦੀ ਗਰਮੀ ਤੋਂ ਪਰੇਸ਼ਾਨ ਲੋਕ, ਦੋ ਦਿਨ ਭਾਰੀ ਮੀਂਹ ਦਾ ਅਲਰਟ; ਜਾਣੋ
BSP 'ਚ ਭੱਖੀ ਸਿਆਸਤ, ਇੱਕ ਹੋਰ ਆਗੂ ਨੇ ਛੱਡੀ ਪਾਰਟੀ; ਮੱਚੀ ਹਲਚਲ
BSP 'ਚ ਭੱਖੀ ਸਿਆਸਤ, ਇੱਕ ਹੋਰ ਆਗੂ ਨੇ ਛੱਡੀ ਪਾਰਟੀ; ਮੱਚੀ ਹਲਚਲ
ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਅਤੇ 6 PCS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਅਤੇ 6 PCS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget