ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Crime News: ਤਰਨਤਾਰਨ 'ਚ 3 ਲੁਟੇਰਿਆਂ ਨੇ ਲੁੱਟਿਆ ਪੈਟਰੋਲ ਪੰਪ, ਪਹਿਲਾਂ ਪਵਾਇਆ ਤੇਲ ਫਿਰ ਪਿਸਤੌਲ ਤਾਣ ਕੇ ਮੁਲਾਜ਼ਮ ਤੋਂ ਲੁੱਟੇ 10 ਹਜ਼ਾਰ
ਪਹਿਲਾਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪੈਟਰੋਲ ਪੰਪ ਤੋਂ ਬਾਈਕ ਵਿੱਚ ਪੈਟਰੋਲ ਭਰਾਇਆ। ਬਾਅਦ 'ਚ ਨੌਜਵਾਨ ਨੇ ਪਿਸਤੌਲ ਦੀ ਨੋਕ 'ਤੇ 10 ਹਜ਼ਾਰ ਰੁਪਏ ਖੋਹ ਲਏ ਅਤੇ ਫਰਾਰ ਹੋ ਗਏ।
![Crime News: ਤਰਨਤਾਰਨ 'ਚ 3 ਲੁਟੇਰਿਆਂ ਨੇ ਲੁੱਟਿਆ ਪੈਟਰੋਲ ਪੰਪ, ਪਹਿਲਾਂ ਪਵਾਇਆ ਤੇਲ ਫਿਰ ਪਿਸਤੌਲ ਤਾਣ ਕੇ ਮੁਲਾਜ਼ਮ ਤੋਂ ਲੁੱਟੇ 10 ਹਜ਼ਾਰ 3 robbers robbed a petrol pump In Tarn Taran Crime News: ਤਰਨਤਾਰਨ 'ਚ 3 ਲੁਟੇਰਿਆਂ ਨੇ ਲੁੱਟਿਆ ਪੈਟਰੋਲ ਪੰਪ, ਪਹਿਲਾਂ ਪਵਾਇਆ ਤੇਲ ਫਿਰ ਪਿਸਤੌਲ ਤਾਣ ਕੇ ਮੁਲਾਜ਼ਮ ਤੋਂ ਲੁੱਟੇ 10 ਹਜ਼ਾਰ](https://feeds.abplive.com/onecms/images/uploaded-images/2024/01/13/4a554b8e96e1c182872b70da95676d361705136659084674_original.png?impolicy=abp_cdn&imwidth=1200&height=675)
ਤਰਨਤਾਰਨ 'ਚ 3 ਲੁਟੇਰਿਆਂ ਨੇ ਲੁੱਟਿਆ ਪੈਟਰੋਲ ਪੰਪ
Amritsar News: ਤਰਨਤਾਰਨ 'ਚ ਪੈਟਰੋਲ ਪੰਪ 'ਤੇ ਬੰਦੂਕ ਦੀ ਨੋਕ 'ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ 3 ਲੁਟੇਰਿਆਂ ਨੇ ਸਰਵਿੰਦ ਰੋਡ ਪੈਟਰੋਲ ਪੰਪ 'ਤੇ ਕੰਮ ਕਰਦੇ ਨੌਜਵਾਨ ਤੋਂ 10 ਹਜ਼ਾਰ ਰੁਪਏ ਲੁੱਟ ਲਏ। ਪਹਿਲਾਂ ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਪੈਟਰੋਲ ਪੰਪ ਤੋਂ ਬਾਈਕ 'ਵਿੱਚ ਤੇਲ ਭਰਾਇਆ। ਬਾਅਦ 'ਚ ਨੌਜਵਾਨ ਨੇ ਪਿਸਤੌਲ ਦੀ ਨੋਕ 'ਤੇ 10 ਹਜ਼ਾਰ ਰੁਪਏ ਖੋਹ ਲਏ ਅਤੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।
ਜਾਂਚ ਵਿੱਚ ਜੁਟੀ ਪੁਲਿਸ
ਪੁਲਿਸ ਨੇ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਦੂਜੇ ਪਾਸੇ ਪੈਟਰੋਲ ਪੰਪ ਮਾਲਕ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)