ਪੜਚੋਲ ਕਰੋ
ਪੰਜਾਬ ਪੁਲਿਸ ਦਾ ਐਕਸ਼ਨ ! ਹੈਰੋਇਨ ਤੇ 13 ਪਿਸਤੌਲਾਂ ਸਮੇਤ 5 ਗ੍ਰਿਫ਼ਤਾਰ

WhatsApp_Image_2023-12-12_at_158.05_PM
ਪੰਜਾਬ ਪੁਲਿਸ ਨੇ ਅਪਰਾਧਿਕ ਗਤੀਵਿਧੀਆਂ ਕਰਨ ਵਾਲਿਆਂ ਉੱਤੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 4 ਨਸ਼ਾ ਤਸਕਰ ਅਤੇ ਇੱਕ ਅਸਲਾ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮੌਕੇ 3 ਕਿਲੋ ਹੈਰੋਇਨ, 9 ਲੱਖ ਦੀ ਡਰੱਗ ਮਨੀ, 13 ਪਿਸਤੌਲ ਬਰਾਮਦ ਕੀਤੇ ਗਏ ਹਨ।
(ਇਹ ਇੱਕ ਤਾਜ਼ਾ ਖ਼ਬਰ ਹੈ ਅਤੇ ਇਸਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਨਵੀਨਤਮ ਅੱਪਡੇਟ ਲਈ ਤਾਜ਼ਾ ਕਰੋ।)ਟ੍ਰੈਂਡਿੰਗ ਟੌਪਿਕ





















