ਪੜਚੋਲ ਕਰੋ

Amritsar News: 9 ਸਾਲਾ ਦਾ ਬੱਚਾ ਹੋਇਆ ਅਗਵਾ, ਪੰਜਾਬ ਪੁਲਿਸ ਨੇ ਸਾਂਝੀ ਕੀਤੀ ਤਸਵੀਰ, ਫੋਨ ਨੰਬਰ 'ਤੇ ਮੰਗੀ ਜਾਣਕਾਰੀ

Amritsar News: ਪੰਜਾਬ ਪੁਲਿਸ ਨੇ ਸਾਂਝੀ ਕੀਤੀ ਅਗਵਾ ਹੋਏ 9 ਸਾਲਾ ਮੁੰਡੇ ਦੀ ਤਸਵੀਰ।

Amritsar News-9 Year-Old Child Kidnapped: ਅੰਮ੍ਰਿਤਸਰ ਤੋਂ ਨਾਬਾਲਗ ਬੱਚੇ ਦੇ ਅਗਵਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਸੋਸ਼ਲ ਮੀਡੀਆ ਪੇਜ 'ਤੇ ਸਾਂਝੀ ਕੀਤੀ ਗਈ ਹੈ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ (Commissioner of Police Amritsar) ਨੇ ਆਪਣੇ ਅਧਿਕਾਰਕ ਫੇਸਬੁੱਕ ਪੇਜ਼ ਉੱਤੇ ਇਸ ਪੋਸਟ ਨੂੰ ਸਾਂਝਾ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਅਗਵਾ ਹੋਏ 9 ਸਾਲ ਦੇ ਬੱਚੇ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਦੱਸਿਆ ਗਿਆ ਹੈ ਕਿ ਅਗਵਾ ਹੋਏ ਬੱਚੇ ਦੀ ਪਹਿਚਾਣ ਤਰਲੋਕ ਸਿੰਘ ਪੁੱਤਰ ਦੀਪ ਸਿੰਘ ਵਾਸੀ ਇੰਦਰਪੁਰੀ ਨੇੜੇ 22 ਨੰਬਰ ਫਾਟਕ ਅੰਮ੍ਰਿਤਸਰ ਹਾਲ ਵਾਸੀ ਬੋਹੜ ਵਾਲਾ ਮੁਹੱਲਾ ਪੰਨੂ ਚੌਂਕ ਪਿੰਡ ਢੱਪਈ ਵਜੋਂ ਹੋਈ ਹੈ। ਇਸ ਪੋਸਟ ਨੂੰ ਅਜੇ ਤੱਕ 15 ਲੋਕਾਂ ਨੇ ਹੀ ਸ਼ੇਅਰ ਕੀਤਾ ਹੈ। 

ਬੱਚੇ ਨੇ ਇਹ ਕੱਪੜੇ ਪਾਏ ਹੋਏ ਸਨ

ਜਾਣਕਾਰੀ ਮੁਤਾਬਕ ਤਰਲੋਕ ਸਿੰਘ ਦੀ ਉਮਰ ਨੌਂ ਸਾਲ ਅਤੇ ਰੰਗ ਕਣਕ ਭਿੰਨਾ ਹੈ। ਬੱਚੇ ਨੇ ਨੀਲੇ ਰੰਗ ਟੀ-ਸ਼ਰਟ ਅਤੇ ਲਾਲ ਰੰਗ ਦਾ ਪਜਾਮਾ ਪਾਇਆ ਹੋਇਆ ਹੈ। ਉਸ ਨੇ ਸਿਰ ਤੇ ਹਰੇ ਰੰਗ ਦੀ ਪੱਟਕੀ ਬਣੀ ਹੋਈ ਹੈ ਅਤੇ ਪੈਰੀਂ ਚਿੱਟੇ ਬੂਟ ਪਾਏ ਹੋਏ ਹਨ।

ਪੁਲਿਸ ਨੂੰ ਇਨ੍ਹਾਂ ਨੰਬਰਾਂ 'ਤੇ ਦੇਵੋ ਜਾਣਕਾਰੀ

ਪੰਜਾਬ ਪੁਲਿਸ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਕਿ ਜੇਕਰ ਕਿਸੇ ਨੂੰ ਇਸ ਅਗਵਾ ਹੋਏ ਬੱਚੇ ਬਾਰੇ ਕੋਈ ਵੀ ਜਾਣਕਾਰੀ ਹੋਵੇ ਜਾਂ ਮਿਲੇ ਤਾਂ ਇਨ੍ਹਾਂ ਨੰਬਰਾਂ  97811-30226, 97811-30666 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪੁਲਿਸ ਵੀ ਬੱਚੇ ਨੂੰ ਲੱਭਣ ਵਿੱਚ ਲੱਗੀ ਹੋਈ ਹੈ।

ਹੋਰ ਪੜ੍ਹੋ : ਅੰਮ੍ਰਿਤਪਾਲ ਮਾਮਲਾ : ਐਡਵੋਕੇਟ ਰਾਜਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਬੇਹੱਦ ਮੰਦਭਾਗਾ : ਐਡਵੋਕੇਟ ਧਾਮੀ

ਹੋਰ ਪੜ੍ਹੋ : ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਦੇ ਸਮਾਗਮ ਖਾਲਸਾ ਫ਼ਤਹ ਮਾਰਚ ਨਾਲ ਹੋਣਗੇ ਸ਼ੁਰੂ

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
DM ਰੰਧਾਵਾ ਦੇ ਸੁਸਾਈਡ ਦਾ ਵੀਡੀਓ ਆਇਆ ਸਾਹਮਣੇ, ਪਤਨੀ ਨੇ ਕਿਹਾ – 24 ਘੰਟਿਆਂ ‘ਚ ਸਾਬਕਾ ਮੰਤਰੀ ਨੂੰ ਕਰੋ ਗ੍ਰਿਫਤਾਰ, ਨਹੀਂ ਤਾਂ ਬੱਚਿਆਂ ਨੂੰ ਲੈਕੇ...
DM ਰੰਧਾਵਾ ਦੇ ਸੁਸਾਈਡ ਦਾ ਵੀਡੀਓ ਆਇਆ ਸਾਹਮਣੇ, ਪਤਨੀ ਨੇ ਕਿਹਾ – 24 ਘੰਟਿਆਂ ‘ਚ ਸਾਬਕਾ ਮੰਤਰੀ ਨੂੰ ਕਰੋ ਗ੍ਰਿਫਤਾਰ, ਨਹੀਂ ਤਾਂ ਬੱਚਿਆਂ ਨੂੰ ਲੈਕੇ...
Punjab News: ਪੰਜਾਬ ਤੋਂ ਵੱਡੀ ਖਬਰ, ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਗੋਲੀ ਲੱਗਣ ਦੇ ਮਾਮਲੇ 'ਚ ਵੱਡਾ ਅਪਡੇਟ; ਹੁਣ ਪੁਲਿਸ ਨੇ ਦੱਸਿਆ ਕਿਵੇਂ ਹੋਇਆ ਫਾਇਰ...?
ਪੰਜਾਬ ਤੋਂ ਵੱਡੀ ਖਬਰ, ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਗੋਲੀ ਲੱਗਣ ਦੇ ਮਾਮਲੇ 'ਚ ਵੱਡਾ ਅਪਡੇਟ; ਹੁਣ ਪੁਲਿਸ ਨੇ ਦੱਸਿਆ ਕਿਵੇਂ ਹੋਇਆ ਫਾਇਰ...?
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ
ਵੱਡੀ ਖ਼ਬਰ! ਸਾਬਕਾ ਕਾਂਗਰਸੀ ਕੌਂਸਲਰ ਦੇ ਭਤੀਜੇ ਨੂੰ ਮਾਰੀਆਂ ਗੋਲੀਆਂ, ਮੱਚਿਆ ਹੜਕੰਪ

ਵੀਡੀਓਜ਼

ਬਾਦਲ ਤੇ CM ਮਾਨ ਰਲੇ ਹੋਏ? ਇਕ ਦੂਜੇ ਦਾ ਦੇ ਰਹੇ ਸਾਥ
ਸਾਰਿਆਂ ਨੂੰ ਵੜਿੰਗ ਟਾਰਗੇਟ ਦਿਖਦਾ, ਆਪ ਪ੍ਰਦਰਸ਼ਨ ‘ਚ ਲੁਕਦੇ ਫਿਰਦੇ ਸੀ
ਬਿੱਟੂ ‘ਤੇ ਭੜਕੇ ਵੜਿੰਗ, CBI ਜਾਂਚ ਕਰਵਾ ਲਓ, ਮੈਂ ਕਦੇ ਨਾ ਨਹੀਂ ਕੀਤੀ
ਵੱਡਾ ਧਮਾਕਾ! ਮਾਨ–ਵੜਿੰਗ ‘ਚ ਸੈਟਿੰਗ? CBI ਜਾਂਚ ਦੀ ਮੰਗ ਨਾਲ ਸਿਆਸਤ ‘ਚ ਤੂਫ਼ਾਨ
CM ਮਾਨ ‘ਤੇ FIX MATCH ਦੇ ਦੋਸ਼! ਪਠਾਣਮਾਜਰਾ ਨਾਲ ਧਿਆਨ ਭਟਕਾਉਣ ਦੀ ਸਾਜ਼ਿਸ਼?

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
ਈਰਾਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਫੈਸਲਾ, ਗੈਸੋਲੀਨ ਦੇ ਐਕਸਪੋਰਟ 'ਤੇ ਲਾਈ ਰੋਕ; ਵਧੀ ਹਲਚਲ
Blackout Today: ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਛਾਏਗਾ ਘੁੱਪ ਹਨੇਰਾ, ਮੁੜ ਹੋਵੇਗਾ 'ਬਲੈਕਆਊਟ'; 1 ਘੰਟਾ ਬੰਦ ਰਹਿਣਗੀਆਂ ਲਾਈਟਾਂ: ਅਲਰਟ ਜਾਰੀ...
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਅੱਜ ਤੋਂ IPL 2026 ਦੀ ਸ਼ੁਰੂਆਤ, ਪਹਿਲੇ ਮੈਚ 'ਚ ਹੀ ਇਤਿਹਾਸ ਰਚਣਗੇ ਈਸ਼ਾਨ ਕਿਸ਼ਨ, RCB ਅਤੇ SRH ਵਿਚਾਲੇ ਹੋਵੇਗਾ ਮੁਕਾਬਲਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
ਦੇਸ਼ ‘ਚ ਵਿਆਹ ਤੋਂ ਪਹਿਲਾਂ ਮੁੰਡਿਆਂ ਦਾ ਡੋਪ ਟੈਸਟ ਅਤੇ ਮੈਡੀਕਲ ਟੈਸਟ ਹੋਵੇਗਾ ਜ਼ਰੂਰੀ! ਜਾਣੋ ਕਿਉਂ ਛਿੜੀ ਆਹ ਚਰਚਾ
Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...
Sports News: ਖੇਡ ਜਗਤ ਤੋਂ ਵੱਡੀ ਖਬਰ, ਸਟਾਰ ਦਿੱਗਜ ਖਿਡਾਰੀ ਗ੍ਰਿਫਤਾਰ: ਨਸ਼ੇ ਦੀ ਹਾਲਤ 'ਚ ਕੀਤਾ ਅਜਿਹਾ ਕਾਰਾ...
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਵੱਡੀ ਖ਼ਬਰ! ਪੁਲਿਸ ਨੇ ਨਸ਼ੇ ਦੀ ਵੱਡੀ ਖੇਪ ਫੜੀ, 3100 ਕਿਲੋ ਚੂਰਾ ਪੋਸਤ ਬਰਾਮਦ; ਮੱਚਿਆ ਹੜਕੰਪ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਅੱਜ 28 ਮਾਰਚ ਨੂੰ ਪੇਸ਼ ਹੋਵੇਗਾ SGPC ਬਜਟ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਚਰਚਾ
ਪੰਜਾਬ 'ਚ 100 ਆਮ ਆਦਮੀ ਕਲੀਨਿਕ ਦਾ ਉਦਘਾਟਨ ਅੱਜ, CM ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ
ਪੰਜਾਬ 'ਚ 100 ਆਮ ਆਦਮੀ ਕਲੀਨਿਕ ਦਾ ਉਦਘਾਟਨ ਅੱਜ, CM ਮਾਨ ਅਤੇ ਅਰਵਿੰਦ ਕੇਜਰੀਵਾਲ ਕਰਨਗੇ ਰੈਲੀ
Embed widget