ਪੜਚੋਲ ਕਰੋ
Advertisement
ਤਰਨਤਾਰਨ 'ਚ NIA ਦੀ ਰੇਡ, ਟੂਰ ਐਂਡ ਟ੍ਰੈਵਲ ਦਫ਼ਤਰ 'ਚ ਮਾਰਿਆ ਛਾਪਾ
ਕੇਂਦਰੀ ਜਾਂਚ ਏਜੰਸੀ NIA ਨੇ ਕਸਬਾ ਚੌਲਾ ਸਾਹਿਬ 'ਚ ਛਾਪਾ ਮਾਰਿਆ। NIA ਨੇ ਬੱਸ ਸਟੈਂਡ ਦੇ ਨੇੜੇ ਇੱਕ ਨਿੱਜੀ ਟੂਰ ਐਂਡ ਟ੍ਰੈਵਲ ਦਫ਼ਤਰ ਵਿੱਚ ਰੇਡ ਕੀਤੀ ਹੈ।
ਤਰਨਤਾਰਨ: ਕੇਂਦਰੀ ਜਾਂਚ ਏਜੰਸੀ NIA ਨੇ ਕਸਬਾ ਚੌਲਾ ਸਾਹਿਬ 'ਚ ਛਾਪਾ ਮਾਰਿਆ। NIA ਨੇ ਬੱਸ ਸਟੈਂਡ ਦੇ ਨੇੜੇ ਇੱਕ ਨਿੱਜੀ ਟੂਰ ਐਂਡ ਟ੍ਰੈਵਲ ਦਫ਼ਤਰ ਵਿੱਚ ਰੇਡ ਕੀਤੀ ਹੈ।ਇਸ ਦੌਰਾਨ ਟੀਮ ਨੇ ਟੂਰ ਐਂਡ ਟ੍ਰੈਵਲ ਦਫ਼ਤਰ ਚਲਾਉਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਘਰ ਵੀ ਰੇਡ ਕੀਤੀ ਹੈ। ਰੇਡ ਸਵੇਰੇ 4 ਵਜੇ ਤੋਂ ਲਗਾਤਾਰ ਜਾਰੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ:
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement