ਪੜਚੋਲ ਕਰੋ

5 ਅਗਸਤ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਇਜਲਾਸ

Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਤਖ਼ਤ ਸਾਹਿਬਾਨ ਦੀ ਮਰਿਆਦਾ ਸਬੰਧੀ ਵਿਚਾਰ ਕਰਨ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਇਜਲਾਸ 5 ਅਗਸਤ ਨੂੰ ਬੁਲਾਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਇਹ ਵਿਸ਼ੇਸ਼ ਇਜਲਾਸ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਹੋਵੇਗਾ। ਇਸ ਸਬੰਧੀ ਮੈਂਬਰ ਸਾਹਿਬਾਨ ਨੂੰ ਬੀਤੀ 11 ਜੁਲਾਈ ਨੂੰ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਇਹ ਇਜਲਾਸ 5 ਅਗਸਤ 2025 ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 1.00 ਵਜੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਇਆ ਗਿਆ ਹੈ, ਜਿਸ ਵਿਚ ਤਖਤ ਤਖਤ ਸਾਹਿਬਾਨ ਦੀ ਮਰਿਆਦਾ ਬਾਰੇ ਵਿਚਾਰ ਹੋਵੇਗੀ।

ਟਾਪ ਹੈਡਲਾਈਨ

Tarn Taran 'ਚ ਬੱਸ ਸਟੈਂਡ ਨੇੜੇ ਦਿਨ-ਦਿਹਾੜੇ ਵੱਢਿਆ ਨੌਜਵਾਨ , ਪ੍ਰੇਮ ਸਬੰਧਾਂ ਦਾ ਮਾਮਲਾ,  ਕੁੜੀ ਦੇ ਭਰਾਵਾਂ ’ਤੇ ਆਰੋਪ 

Amritsar Airport: ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੰਗਾਮਾ, ਫਲਾਈਟ 'ਚ 17 ਘੰਟੇ ਦੀ ਦੇਰੀ ਤੋਂ ਨਾਰਾਜ਼ ਹੋਏ ਯਾਤਰੀ, ਟਿਕਟ ਕਾਊਂਟਰ 'ਤੇ ਬਹਿਸ; ਬੱਚਿਆਂ ਨਾਲ ਧੁੱਪ 'ਚ ਉਡੀਕ ਕਰਦੇ ਰਹੇ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਮੱਚਿਆ ਹੰਗਾਮਾ, ਫਲਾਈਟ 'ਚ 17 ਘੰਟੇ ਦੀ ਦੇਰੀ ਤੋਂ ਨਾਰਾਜ਼ ਹੋਏ ਯਾਤਰੀ, ਟਿਕਟ ਕਾਊਂਟਰ 'ਤੇ ਬਹਿਸ; ਬੱਚਿਆਂ ਨਾਲ ਧੁੱਪ 'ਚ ਉਡੀਕ ਕਰਦੇ ਰਹੇ...
ਅੰਮ੍ਰਿਤਸਰ 'ਚ ਜੋੜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕਾਰ ਸਾਈਡ ਕਰਨ ਨੂੰ ਲੈਕੇ ਹੋਇਆ ਵਿਵਾਦ; CCTV 'ਚ ਕੈਦ ਹੋਈ ਘਟਨਾ

ਪੰਜਾਬ ਤੋਂ ਵੱਡੀ ਖ਼ਬਰ! ਨਿਹੰਗ ਦੀ ਛਾਤੀ 'ਚ ਮਾਰੀ ਗੋਲੀ, ਉਤਾਰਿਆ ਮੌਤ ਦੇ ਘਾਟ; ਸੁੰਨਸਾਨ ਇਲਾਕੇ 'ਚ ਮਿਲੀ ਲਾਸ਼

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ Akali-BJP ਦੀ ਸੀਟ ਸ਼ੇਅਰਿੰਗ ਫਾਈਨਲ, SAD ਨਾਲ 3 ਸੀਟਾਂ ਤੋਂ ਵੱਧ 'ਤੇ ਲੜੇਗੀ ਭਾਜਪਾ, ਕੌਣ ਹੋਵੇਗਾ CM ਚਿਹਰਾ? ਜਾਣੋ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਅਕਾਲੀ ਦਲ ਪੁਨਰਸੁਰਜੀਤ ਨੇ 30 ਸੀਟਾਂ 'ਤੇ ਹਲਕਾ Coordinators ਦੀ ਕੀਤੀ ਨਿਯੁਕਤੀ

ਸੋਮਵਾਰ ਨੂੰ ਸਸਤਾ ਜਾਂ ਮਹਿੰਗਾ? ਜਾਣੋ ਸੋਨਾ-ਚਾਂਂਦੀ ਦੀਆਂ ਕੀਮਤਾਂ

ਮਹੀਨੇ ਦੇ ਅਖੀਰਲੇ ਦਿਨ ਕਿੰਨੇ ਦਾ ਮਿਲ ਰਿਹਾ ਗੈਸ ਸਿਲੰਡਰ, ਜਾਣੋ ਅੱਜ LPG ਦੇ ਰੇਟ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਕਿਵੇਂ ਦਾ ਰਹੇਗਾ ਮੌਸਮ

ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਘਨੌਰ ਤੋਂ ਐਲਾਨਿਆ ਉਮੀਦਵਾਰ; ਸੁਖਬੀਰ ਬਾਦਲ ਨੇ ਕੀਤਾ ਵੱਡਾ ਐਲਾਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 31 ਅਗਸਤ 2026

Boat Accident : 270 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟੀ, ਉੱਤਰੀ ਸਾਈਪ੍ਰਸ ਨੇੜੇ ਵੱਡਾ ਹਾਦਸਾ

Embed widget