ਪੜਚੋਲ ਕਰੋ
ਚੰਡੀਗੜ੍ਹ 'ਚ ਪੈਟਰੋਲ-ਡੀਜ਼ਲ ਖਰੀਦਣ 'ਤੇ ਲਾਈ ਲਿਮਿਟ, ਬਾਈਕ ਸਕੂਟੀ ਨੂੰ 500 ਅਤੇ ਕਾਰ ਨੂੰ 1500 ਤੋਂ ਜ਼ਿਆਦਾ ਨਹੀਂ ਮਿਲੇਗਾ
Chandigarh News: ਚੰਡੀਗੜ੍ਹ ਵਿੱਚ ਗੱਡੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਪਵਾਉਣ ਨੂੰ ਲੈਕੇ ਲਿਮਿਟ ਤੈਅ ਕਰ ਦਿੱਤੀ ਗਈ ਹੈ।

Petrol
Source : आसिफ कुरैशी
Chandigarh News: ਚੰਡੀਗੜ੍ਹ ਵਿੱਚ ਗੱਡੀਆਂ ਵਿੱਚ ਪੈਟਰੋਲ ਅਤੇ ਡੀਜ਼ਲ ਪਵਾਉਣ ਨੂੰ ਲੈਕੇ ਲਿਮਿਟ ਤੈਅ ਕਰ ਦਿੱਤੀ ਗਈ ਹੈ। ਹੁਣ ਸ਼ਹਿਰ ਦੇ ਪੈਟਰੋਲ ਪੰਪ 'ਤੇ ਬਾਈਕ ਅਤੇ ਸਕੂਟੀ ਨੂੰ 500 ਰੁਪਏ ਅਤੇ ਕਾਰ ਨੂੰ ਸਿਰਫ 1500 ਰੁਪਏ ਦਾ ਪੈਟੋਰਲ ਅਤੇ ਡੀਜ਼ਲ ਮਿਲੇਗਾ। ਇਸ ਫੈਸਲੇ ਦੀ ਜਾਣਕਾਰੀ ਦੇਣ ਲਈ ਚੰਡੀਗੜ੍ਹ ਦੇ ਕਈ ਵੱਡੇ ਪੈਟਰੋਲ ਪੰਪਾਂ 'ਤੇ ਪੋਸਟਰ ਲਗਾਏ ਗਏ ਹਨ।
Advertisement
ਟ੍ਰੈਂਡਿੰਗ ਟੌਪਿਕ






















