ਪੜਚੋਲ ਕਰੋ

E-challan: ਕੁਝ ਦਿਨ ਹੋਰ ਹੁਣ ਚੰਡੀਗੜ੍ਹ ਹੀ ਨਹੀਂ ਮੋਹਾਲੀ 'ਚ ਵੀ ਕੈਮਰੇ ਕੱਟਣਗੇ ਚਲਾਨ, ਜਾਣੋ ਕਿਹੜੀਆਂ ਥਾਵਾਂ 'ਤੇ ਲੱਗ ਰਹੇ ਨੇ ਕੈਮਰੇ ?

E-challan: ਚੰਡੀਗੜ੍ਹ ਤੋਂ ਵਾਪਸ ਮੋਹਾਲੀ ਵਿੱਚ ਐਂਟਰੀ ਹੋਣ ਉੱਤੇ ਜ਼ਿਆਦਾਤਰ ਗੱਡੀਆਂ ਦੀ ਸਪੀਡ ਵੀ ਵਧ ਜਾਂਦੀ ਹੈ ਤੇ ਚਲਾਉਣ ਵਾਲਿਆਂ ਦੀ ਸੀਟ ਬੈਲਟ ਵੀ ਉੱਤਰ ਜਾਂਦੀ ਹੈ। ਇਸ ਤੋਂ ਇਲਾਵਾ ਲਾਲ ਬੱਤੀਆਂ ਵੀ ਟਪਾ ਦਿੱਤੀਆਂ ਜਾਂਦੀਆਂ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ।

Punjab News: ਮੋਹਾਲੀ ਜਾ ਕਿਸੇ ਹੋਰ ਪਾਸਿਓਂ ਜਦੋਂ ਵੀ ਕੋਈ ਚੰਡੀਗੜ੍ਹ ਵਿੱਚ ਦਾਖ਼ਲ ਹੁੰਦਾ ਹੈ ਤਾਂ ਉਸ ਵੇਲੇ ਹੀ ਕਾਨੂੰਨ ਮੰਨਣ ਲੱਗ ਜਾਂਦਾ ਹੈ ਜਿਸ ਦਾ ਸਿੱਧਾ-ਸਿੱਧਾ ਕਾਰਨ ਹੈ ਪੁਲਿਸ ਦੀ ਸਖ਼ਤੀ ਤੇ ਚੌਂਕਾਂ ਉੱਤੇ ਲੱਗੇ ਕੈਮਰੇ। ਜਿਨ੍ਹਾਂ ਨਾਲ ਚਲਾਨ ਸਿੱਧਾ ਚਾਲਕ ਦੇ ਘਰ ਜਾਂਦਾ ਹੈ ਤੇ ਅਜਿਹੀ ਕੋਈ ਸੁਵਿਧਾ ਮੋਹਾਲੀ ਨਹੀਂ ਹੈ ਜਿਸ ਕਰਕੇ ਇੱਥੇ ਸ਼ਰ੍ਹੇਆਮ ਕਾਨੂੰਨ ਦੀਆਂ ਧੱਜੀਆਂ ਉੱਡੀ ਦੀਆਂ ਹਨ ਪਰ ਸਰਕਾਰ ਨੇ ਇਸ ਨੂੰ ਰੋਕਣ ਦਾ ਹੱਲ ਕੱਢ ਲਿਆ ਹੈ। ਹੁਣ ਮੋਹਾਲੀ ਵਿੱਚ ਵੀ ਕੈਮਰੇ ਲਾਏ ਜਾ ਰਹੇ ਹਨ ਜਿਨ੍ਹਾਂ ਨਾਲ ਸਿੱਧਾ ਤੁਹਾਡੇ ਘਰ ਚਲਾਨ ਜਾਵੇਗਾ। ਜ਼ਿਕਰ ਕਰ ਦਈਏ ਕਿ 1 ਦਸੰਬਰ ਤੋਂ ਮੁਹਾਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਈ-ਚਲਾਨ ਜਾਰੀ ਕੀਤਾ ਜਾਵੇਗਾ।

ਜਾਣੋ ਕਿੱਥੇ ਲਾਏ ਜਾ ਰਹੇ ਹਨ ਇਹ ਚਲਾਨ ?

 ਚਾਵਲਾ ਚੌਕ ਕਰਾਸਿੰਗ
 ਫੇਜ਼ 3/5 ਕਰਾਸਿੰਗ
 ਮਦਨਪੁਰ ਚੌਕ (ਦੋ ਸਥਾਨ)
 ਮਾਈਕ੍ਰੋ ਟਾਵਰ, ਫੇਜ਼ 2/3A ਕਰਾਸਿੰਗ
 ਮੈਕਸ ਹਸਪਤਾਲ
 ਸਨੀ ਇਨਕਲੇਵ ਗੇਟ
 IISER ਚੌਕ
 ਏਅਰਪੋਰਟ ਚੌਕ
ਚੀਮਾ ਬੋਇਲਰ ਚੌਕ
ਰਾਧਾ ਸਵਾਮੀ ਚੌਕ
ਗੁਰਦੁਆਰਾ ਸ਼ਹੀਦਾਂ ਚੌਕ
ਲਾਂਡਰਾਂ (2 ਚੌਕ)
ਪੀਸੀਏ ਸਟੇਡੀਅਮ ਕਰਾਸਿੰਗ (ਫੇਜ਼ 9/10)
ਡੇਅਰੀ ਟੀ ਪੁਆਇੰਟ (ਲਾਂਡਰਾਂ/ਬਨੂੜ ਰੋਡ)
ਸੈਕਟਰ 105/106 ਵੰਡਣਾ
ਪੁਰਬ ਅਪਾਰਟਮੈਂਟਸ ਕਰਾਸਿੰਗ
ਟੀ-ਪੁਆਇੰਟ ਅਜੀਤ ਸਮਾਚਾਰ ਸੈਕਟਰ 90/ਫੇਜ਼ 8ਬੀ ਵੰਡਣਾ)
ਫੇਜ਼-7 ਕਰਾਸਿੰਗ
ਟੀਡੀਆਈ/ਗਿਲਕੋ ਗੇਟ ਦੇ ਨੇੜੇ ਅਤੇ ਏਅਰਪੋਰਟ ਚੌਕ ਤੋਂ ਜ਼ੀਰਕਪੁਰ ਰੋਡ 'ਤੇ

ਇਹ ਅਕਸਰ ਦੇਖਿਆ ਜਾਂਦਾ ਹੈ ਕਿ ਚੰਡੀਗੜ੍ਹ ਤੋਂ ਵਾਪਸ ਮੋਹਾਲੀ ਵਿੱਚ ਐਂਟਰੀ ਹੋਣ ਉੱਤੇ ਜ਼ਿਆਦਾਤਰ ਗੱਡੀਆਂ ਦੀ ਸਪੀਡ ਵੀ ਵਧ ਜਾਂਦੀ ਹੈ ਤੇ ਚਲਾਉਣ ਵਾਲਿਆਂ ਦੀ ਸੀਟ ਬੈਲਟ ਵੀ ਉੱਤਰ ਜਾਂਦੀ ਹੈ। ਇਸ ਤੋਂ ਇਲਾਵਾ ਲਾਲ ਬੱਤੀਆਂ ਵੀ ਟਪਾ ਦਿੱਤੀਆਂ  ਜਾਂਦੀਆਂ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਪ੍ਰਸ਼ਾਸਨ ਵੱਲੋਂ ਇਸ ਨੂੰ ਦੇਖਦਿਆਂ ਕੈਮਰੇ ਲਾਏ ਜਾ ਰਹੇ ਹਨ ਤਾਂ ਜੋ ਕਿ ਲੋਕ ਆਪਣੀ ਮਰਜ਼ੀ ਨਾਲ ਕਾਨੂੰਨ ਨਹੀਂ ਮੰਨਦੇ ਸ਼ਾਇਦ ਉਹ ਕਾਨੂੰਨ ਦੇ ਡਰੋਂ ਹੀ ਮੰਨਣ ਲੱਗ ਜਾਣ।

ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ਟਾਪ ਹੈਡਲਾਈਨ

SAD News: ਸਿਆਸੀ ਜਗਤ 'ਚ ਪਸਰਿਆ ਮਾਤਮ, ਨਾਮੀ ਸ਼ਖਸ਼ੀਅਤ ਦਾ ਹੋਇਆ ਦੇਹਾਂਤ; ਕਈ ਸੀਨੀਅਰ ਭਾਜਪਾ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਅੰਤਿਮ ਸੰਸਕਾਰ 'ਚ ਹੋਣਗੇ ਸ਼ਾਮਲ...
ਸਿਆਸੀ ਜਗਤ 'ਚ ਪਸਰਿਆ ਮਾਤਮ, ਨਾਮੀ ਸ਼ਖਸ਼ੀਅਤ ਦਾ ਹੋਇਆ ਦੇਹਾਂਤ; ਕਈ ਸੀਨੀਅਰ ਭਾਜਪਾ ਆਗੂ ਅਤੇ ਪ੍ਰਸ਼ਾਸਨਿਕ ਅਧਿਕਾਰੀ ਅੰਤਿਮ ਸੰਸਕਾਰ 'ਚ ਹੋਣਗੇ ਸ਼ਾਮਲ...
Punjab News: ਵੱਡੀ ਵਾਰਦਾਤ, ਸੇਵਾਮੁਕਤ IPS ਅਧਿਕਾਰੀ ਦੇ ਘਰੋਂ ਨੌਜਵਾਨ ਕੁੜੀ ਦੀ ਮਿਲੀ ਲਾਸ਼: ਮਰਨ ਤੋਂ ਪਹਿਲਾਂ ਭੈਣ ਨੂੰ ਫੋਨ ਕਰ ਬੋਲੀ- ਲੋਕ ਮੈਨੂੰ ਇੱਥੇ...
ਵੱਡੀ ਵਾਰਦਾਤ, ਸੇਵਾਮੁਕਤ IPS ਅਧਿਕਾਰੀ ਦੇ ਘਰੋਂ ਨੌਜਵਾਨ ਕੁੜੀ ਦੀ ਮਿਲੀ ਲਾਸ਼: ਮਰਨ ਤੋਂ ਪਹਿਲਾਂ ਭੈਣ ਨੂੰ ਫੋਨ ਕਰ ਬੋਲੀ- ਲੋਕ ਮੈਨੂੰ ਇੱਥੇ...
Punjab-Chandigarh Power Cut: ਪੰਜਾਬ-ਚੰਡੀਗੜ੍ਹ 'ਚ ਲੋਕ ਹੋਣਗੇ ਪਰੇਸ਼ਾਨ, ਭੱਖਦੀ ਗਰਮੀ ਵਿਚਾਲੇ ਲੱਗਣਗੇ ਲੰਬੇ ਬਿਜਲੀ ਕੱਟ; ਜਾਣੋ ਕਿੰਨਾ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ...
ਪੰਜਾਬ-ਚੰਡੀਗੜ੍ਹ 'ਚ ਲੋਕ ਹੋਣਗੇ ਪਰੇਸ਼ਾਨ, ਭੱਖਦੀ ਗਰਮੀ ਵਿਚਾਲੇ ਲੱਗਣਗੇ ਲੰਬੇ ਬਿਜਲੀ ਕੱਟ; ਜਾਣੋ ਕਿੰਨਾ ਇਲਾਕਿਆਂ 'ਚ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ...
PM ਮੋਦੀ ਦੇ ਦੌਰੇ ਤੋਂ ਪਹਿਲਾਂ ਬੰਬ ਦੀ ਧਮਕੀ ਦੇਣ ਵਾਲਾ ਦੋਸ਼ੀ ਕਾਬੂ, ਕੁਝ ਹੀ ਘੰਟਿਆਂ 'ਚ ਕੀਤਾ ਗ੍ਰਿਫਤਾਰ
PM ਮੋਦੀ ਦੇ ਦੌਰੇ ਤੋਂ ਪਹਿਲਾਂ ਬੰਬ ਦੀ ਧਮਕੀ ਦੇਣ ਵਾਲਾ ਦੋਸ਼ੀ ਕਾਬੂ, ਕੁਝ ਹੀ ਘੰਟਿਆਂ 'ਚ ਕੀਤਾ ਗ੍ਰਿਫਤਾਰ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਸਾਬਕਾ CM ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ, ਜਾਣੋ ਪੂਰਾ ਮਾਮਲਾ...
Big News: ਵੱਡੀ ਖਬਰ, ਸਾਬਕਾ CM ਚਰਨਜੀਤ ਚੰਨੀ ਅਤੇ ਰੰਧਾਵਾ ਨੂੰ ਕੀਤਾ ਗਿਆ ਡਿਟੇਨ, ਜਾਣੋ ਪੂਰਾ ਮਾਮਲਾ...
Sonam Wangchuk News : ਸਫਦਰਜੰਗ ਤੋਂ ਮੇਦਾਂਤਾ ਹਸਪਤਾਲ ਸ਼ਿਫਟ ਹੋਣਗੇ ਸੋਨਮ ਵਾਂਗਚੁਕ, ਦਿੱਲੀ ਹਾਈ ਕੋਰਟ ਦਾ ਵੱਡਾ ਹੁਕਮ
Sonam Wangchuk News : ਸਫਦਰਜੰਗ ਤੋਂ ਮੇਦਾਂਤਾ ਹਸਪਤਾਲ ਸ਼ਿਫਟ ਹੋਣਗੇ ਸੋਨਮ ਵਾਂਗਚੁਕ, ਦਿੱਲੀ ਹਾਈ ਕੋਰਟ ਦਾ ਵੱਡਾ ਹੁਕਮ
Punjab News: ਪੰਜਾਬ ਸਿਆਸਤ ‘ਚ ਮੱਚੀ ਹਲਚਲ! ਕਾਂਗਰਸ ਨੂੰ ਲੱਗਿਆ ਝਟਕਾ; ਵੱਡੀ ਗਿਣਤੀ ਵਿੱਚ ਕਈ ਸੀਨੀਅਰ ਆਗੂ ਤੇ ਵਰਕਰ 'AAP' 'ਚ ਹੋਏ ਸ਼ਾਮਲ...
ਪੰਜਾਬ ਸਿਆਸਤ ‘ਚ ਮੱਚੀ ਹਲਚਲ! ਕਾਂਗਰਸ ਨੂੰ ਲੱਗਿਆ ਝਟਕਾ; ਵੱਡੀ ਗਿਣਤੀ ਵਿੱਚ ਕਈ ਸੀਨੀਅਰ ਆਗੂ ਤੇ ਵਰਕਰ 'AAP' 'ਚ ਹੋਏ ਸ਼ਾਮਲ...
Punjab News: ਪੰਜਾਬ 'ਚ ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ, ਯੂਕੇ ਬੈਠੇ ਅੱਤਵਾਦੀ ਦੇ 17 ਸਾਥੀ ਗ੍ਰਿਫਤਾਰ; ਜਾਣੋ ਕਿਵੇਂ ਆਏ ਕਾਬੂ...
ਪੰਜਾਬ 'ਚ ਫਿਰੋਜ਼ਪੁਰ-ਜੰਮੂ ਟ੍ਰੇਨ ਨੂੰ ਉਡਾਉਣ ਦੀ ਸਾਜ਼ਿਸ਼ ਨਾਕਾਮ, ਯੂਕੇ ਬੈਠੇ ਅੱਤਵਾਦੀ ਦੇ 17 ਸਾਥੀ ਗ੍ਰਿਫਤਾਰ; ਜਾਣੋ ਕਿਵੇਂ ਆਏ ਕਾਬੂ...
Floods News: ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਅਚਾਨਕ ਆਏ ਹੜ੍ਹਾਂ ਨੇ ਮਚਾਈ ਭਾਰੀ ਤਬਾਹੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; 10 ਦੀ ਦਰਦਨਾਕ ਮੌਤ, 100 ਤੋਂ ਵੱਧ ਲਾਪਤਾ...
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
ਪੰਜਾਬ 'ਚ ਭਾਰੀ ਮੀਂਹ ਦਾ ਅਲਰਟ, ਮੰਗਲਵਾਰ ਨੂੰ ਇਸ ਜ਼ਿਲ੍ਹੇ 'ਚ ਆਂਗਨਵਾੜੀ ਕੇਂਦਰ ਤੇ ਸਕੂਲ ਰਹਿਣਗੇ ਬੰਦ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
50 Rupee: 100- 200 ਹੀ ਨਹੀਂ 50 ਦਾ ਨੋਟ ਵੀ ਹੋ ਸਕਦਾ ਨਕਲੀ, ਇਦਾਂ ਕਰੋ ਅਸਲੀ ਨੋਟ ਦੀ ਪਛਾਣ; ਜਾਣੋ ਤਰੀਕਾ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
CJP ਪ੍ਰਦਰਸ਼ਨ 'ਚ ਹੰਗਾਮਾ: 118 ਪੁਲਿਸ ਮੁਲਾਜ਼ਮ ਜ਼ਖ਼ਮੀ, ਹਿਰਾਸਤ 'ਚ 78 ਪ੍ਰਦਰਸ਼ਨਕਾਰੀ, ਕਈ ਗੱਡੀਆਂ ਦਾ ਹੋਇਆ ਨੁਕਸਾਨ; ਮੱਚਿਆ ਹੜਕੰਪ
Embed widget