ਜਲੰਧਰ 'ਚ ਖੁੱਲ੍ਹਿਆ 'ਮਲਾਬਾਰ' ਸ਼ੋਅਰੂਮ, ਜਿਊਲਰੀ ਪ੍ਰੇਮੀਆਂ ਨੂੰ ਖਰੀਦਦਾਰੀ ਦਾ ਮਿਲੇਗਾ ਸ਼ਾਨਦਾਰ ਤਜਰਬਾ
ਜੇ ਤੁਸੀਂ ਨਵੇਂ ਨਕੋਰ ਗਹਿਣਿਆਂ ਤੇ ਆਕਰਸ਼ਕ ਡਿਜ਼ਾਈਨ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਅਜਿਹੇ ਸੋਨੇ ਤੇ ਹੀਰੇ ਦੇ ਗਹਿਣੇ ਖਰੀਦਣ ਲਈ, ਤੁਹਾਨੂੰ ਸਿਰਫ਼ ਇੱਕ ਵਾਰ 'ਮਲਾਬਾਰ' ਸ਼ੋਅਰੂਮ 'ਤੇ ਜਾਣਾ ਪਵੇਗਾ।
Jalandhar News : ਜੇ ਤੁਸੀਂ ਨਵੇਂ ਨਕੋਰ ਗਹਿਣਿਆਂ ਤੇ ਆਕਰਸ਼ਕ ਡਿਜ਼ਾਈਨ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਅਜਿਹੇ ਸੋਨੇ ਤੇ ਹੀਰੇ ਦੇ ਗਹਿਣੇ ਖਰੀਦਣ ਲਈ, ਤੁਹਾਨੂੰ ਸਿਰਫ਼ ਇੱਕ ਵਾਰ 'ਮਲਾਬਾਰ' ਸ਼ੋਅਰੂਮ 'ਤੇ ਜਾਣਾ ਪਵੇਗਾ। ਮਹਾਨਗਰ ਮਸੰਦ ਚੌਕ ਨੇੜੇ 'ਮਲਾਬਾਰ' ਸ਼ੋਅਰੂਮ ਵਿਚ ਜਲੰਧਰ ਵਾਸੀਆਂ ਲਈ ਗਹਿਣਿਆਂ ਦੀ ਵਿਸ਼ਾਲ ਰੇਂਜ ਮਿਲੇਗੀ। ਸ਼ੋਅਰੂਮ ਦਾ 5 ਜਨਵਰੀ (ਵੀਰਵਾਰ) ਨੂੰ ਸ਼ਾਨਦਾਰ ਉਦਘਾਟਨ ਹੋਇਆ। ਸ਼ੋਅਰੂਮ ਦੇ ਖੁੱਲ੍ਹਣ ਨਾਲ ਤੁਸੀਂ ਵਿਸ਼ਵ-ਪ੍ਰਸਿੱਧ ਜਿਊਲਰੀ ਬ੍ਰਾਂਡ 'ਮਲਾਬਾਰ' ਤੋਂ ਆਪਣੇ ਮਨਪਸੰਦ ਗਹਿਣਿਆਂ ਦੀ ਖਰੀਦਦਾਰੀ ਕਰ ਸਕੋਗੇ। 'ਮਲਾਬਾਰ' ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਵਿੱਚ ਇੱਕ ਜਾਣਿਆ-ਪਛਾਣਿਆ ਤੇ ਨਾਮਵਰ ਗਹਿਣਿਆਂ ਦਾ ਬ੍ਰਾਂਡ ਹੈ।
'ਮਲਾਬਾਰ' ਨੇ 1993 ਸ਼ੁਰੂ ਕੀਤਾ 'ਚ ਆਪਣਾ ਸਫ਼ਰ
'ਮਲਾਬਾਰ' ਨੇ ਆਪਣਾ ਸਫ਼ਰ ਸਾਲ 1993 'ਚ ਸ਼ੁਰੂ ਕੀਤਾ ਸੀ। ਤਿੰਨ ਦਹਾਕਿਆਂ ਦੇ ਲੰਬੇ ਸਫ਼ਰ ਵਿੱਚ, ਇਸ ਬ੍ਰਾਂਡ ਨੇ ਦੇਸ਼ ਅਤੇ ਦੁਨੀਆ ਵਿੱਚ 300 ਤੋਂ ਵੱਧ ਸ਼ੋਅਰੂਮਾਂ ਦਾ ਇੱਕ ਵਿਸ਼ਾਲ ਨੈਟਵਰਕ ਬਣਾਇਆ ਹੈ। ਭਾਰਤ ਤੋਂ ਬਾਅਦ ਤੁਹਾਨੂੰ ਦੁਨੀਆ ਦੇ 10 ਦੇਸ਼ਾਂ 'ਚ ਇਸ ਬ੍ਰਾਂਡ ਦੇ ਸ਼ੋਅਰੂਮ ਮਿਲਣਗੇ।
ਜਲੰਧਰ ਵਾਸੀਆਂ ਨੂੰ ਮਿਲ ਰਿਹੈ ਆਕਰਸ਼ਕ ਆਫਰ
'ਮਲਾਬਾਰ' ਬ੍ਰਾਂਡ ਦੇ ਸ਼ੋਅਰੂਮ ਦੀ ਖਾਸ ਗੱਲ ਇਹ ਹੈ ਕਿ ਤੁਹਾਨੂੰ ਦੇਸ਼ ਦੇ ਹਰ ਸ਼ੋਅਰੂਮ 'ਵਨ-ਇੰਡੀਆ ਵਨ-ਗੋਲਡ ਰੇਟ' ਮਿਲੇਗਾ ਭਾਵ ਦੇਸ਼ ਦੇ ਸਾਰੇ ਸ਼ੋਅਰੂਮਾਂ 'ਚ ਤੁਹਾਨੂੰ ਸੋਨੇ ਦੀ ਇੱਕੋ ਜਿਹੀ ਕੀਮਤ ਮਿਲੇਗੀ। ਸ਼ੋਅਰੂਮ ਦਾ ਮੇਕਿੰਗ ਚਾਰਜ 4.9 ਫੀਸਦੀ ਤੋਂ ਸ਼ੁਰੂ ਹੁੰਦਾ ਹੈ, ਜੋ ਕਿ ਹੋਰ ਗਹਿਣਿਆਂ ਦੇ ਸ਼ੋਅਰੂਮਾਂ ਦੇ ਮੁਕਾਬਲੇ ਬਹੁਤ ਘੱਟ ਹੈ। ਜਲੰਧਰ 'ਚ ਸ਼ੋਅਰੂਮ ਖੁੱਲ੍ਹਣ ਦੇ ਮੌਕੇ 'ਤੇ ਜਲੰਧਰ ਵਾਸੀਆਂ ਨੂੰ ਆਕਰਸ਼ਕ ਆਫਰ ਦਿੱਤੇ ਜਾ ਰਹੇ ਹਨ।
ਇਹ ਇੱਕ ਫੀਚਰ ਆਰਟੀਕਲ ਹੈ। ਏਬੀਪੀ ਨੈੱਟਵਰਕ ਪ੍ਰਾਈਵੇਟ ਲਿਮਟਿਡ ਤੇ/ਜਾਂ ABP ਲਾਈਵ ਇਸ ਦੀ ਸਮੱਗਰੀ ਤੇ/ਜਾਂ ਵਿਚਾਰਾਂ ਦਾ ਸਮਰਥਨ/ਸਬਸਕ੍ਰਾਈਬ ਨਹੀਂ ਕਰਦੇ ਹਨ। ਪਾਠਕ ਨੂੰ ਵਿਵੇਕ ਦੀ ਸਲਾਹ ਦਿੱਤੀ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ
Lowest Score In Cricket : 6 ਦੌੜਾਂ 'ਤੇ ਆਲ ਆਊਟ ਹੋ ਗਈ ਟੀਮ, ਕ੍ਰਿਕਟ ਦੇ ਮੈਦਾਨ 'ਚ ਬਣਿਆ ਅਜੀਬ ਰਿਕਾਰਡ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ