ਪੜਚੋਲ ਕਰੋ

Jalandhar News: ਅੰਧਵਿਸ਼ਵਾਸ਼ ਨੇ ਕਰਵਾਇਆ ਕਤਲ ! ਨਹੀਂ ਹੋ ਰਿਹਾ ਸੀ ਵਿਆਹ ਤਾਂ ਔਰਤ ਦਾ ਕੀਤਾ ਕਤਲ, ਜਾਦੂ ਟੋਣੇ ਕਰਨ ਦਾ ਸੀ ਸ਼ੱਕ

Punjab News: ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ 24 ਘੰਟਿਆਂ 'ਚ ਕਤਲ ਦੀ ਗੁੱਥੀ ਸੁਲਝਾ ਕੇ ਨੀਰਜ ਕੁਮਾਰ ਉਰਫ ਗਹਿਲੌਰਾ (37) ਵਾਸੀ ਆਰੀਆ ਨਗਰ ਕਰਤਾਰਪੁਰ ਨੂੰ ਗ੍ਰਿਫਤਾਰ ਕਰ ਲਿਆ।

Jalandhar News: ਜਲੰਧਰ ਦੇ ਕਰਤਾਰਪੁਰ 'ਚ ਮਹਿਲਾ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਪੁਲਿਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਕਰਤਾਰਪੁਰ ਦੇ ਡੀਐਸਪੀ ਬਲਵੀਰ ਸਿੰਘ ਨੇ ਦੱਸਿਆ ਕਿ ਆਰੀਆ ਨਗਰ ਕਰਤਾਰਪੁਰ ਦੇ ਰਹਿਣ ਵਾਲੇ ਗੁਰਮੀਤ ਸਿੰਘ ਨੇ ਥਾਣਾ ਕਰਤਾਰਪੁਰ ਦੇ ਇੰਚਾਰਜ ਰਮਨਦੀਪ ਸਿੰਘ ਨੂੰ ਸ਼ਿਕਾਇਤ ਕੀਤੀ ਹੈ ਕਿ ਜਦੋਂ ਉਹ ਕਰਿਆਨੇ ਦੀ ਦੁਕਾਨ 'ਤੇ ਸੀ ਤਾਂ ਕਿਸੇ ਨੇ ਦਿਨ ਦਿਹਾੜੇ ਘਰ ਵਿੱਚ ਦਾਖਲ ਹੋ ਕੇ ਉਸਦੀ ਪਤਨੀ ਸੁਰਿੰਦਰ ਕੌਰ ਦਾ ਕਤਲ ਕਰ ਦਿੱਤਾ। ਉਸ ਦੀ ਬੇਟੀ ਮੀਨਾ ਰਾਣੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ 24 ਘੰਟਿਆਂ 'ਚ ਕਤਲ ਦੀ ਗੁੱਥੀ ਸੁਲਝਾ ਕੇ ਨੀਰਜ ਕੁਮਾਰ ਉਰਫ ਗਹਿਲੌਰਾ (37) ਵਾਸੀ ਆਰੀਆ ਨਗਰ ਕਰਤਾਰਪੁਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਕੋਲੋਂ ਵਾਰਦਾਤ ’ਚ ਵਰਤਿਆ ਚਾਕੂ, ਸਕੂਟਰ, ਖੂਨ ਨਾਲ ਲੱਥਪੱਥ ਲੋਹਰ, ਟੀ-ਸ਼ਰਟ ਅਤੇ ਕੈਪਰੀ ਬਰਾਮਦ ਕੀਤੀ ਹੈ।

ਕਤਲ ਤੋਂ ਬਾਅਦ ਮੁਲਜ਼ਮ ਨੀਰਜ ਘਰ 'ਚ ਖੜ੍ਹਾ ਸਕੂਟਰ ਵੀ ਖੋਹ ਕੇ ਲੈ ਗਿਆ ਸੀ ਅਤੇ ਰੂਪ ਬਦਲਣ ਲਈ ਘਰੋਂ ਕੱਪੜੇ ਵੀ ਲੈ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਨੀਰਜ ਕੁਮਾਰ ਨੇ ਦੱਸਿਆ ਕਿ ਉਸ ਨੂੰ ਸ਼ੱਕ ਸੀ ਕਿ ਮ੍ਰਿਤਕ ਸੁਰਿੰਦਰ ਕੌਰ, ਜੋ ਕਿ ਰਿਸ਼ਤੇ ਵਿੱਚ ਉਸ ਦੀ ਦਾਦੀ ਸੀ, ਜਾਦੂ-ਟੂਣਾ ਕਰਦੀ ਹੈ, ਜਿਸ ਕਾਰਨ ਉਸ ਦਾ ਅਤੇ ਉਸ ਦੇ ਭਰਾ ਦਾ ਵਿਆਹ ਨਹੀਂ ਹੋ ਰਿਹਾ ਸੀ। ਉਹ, ਉਸਦੀ ਮਾਂ ਅਤੇ ਘਰ ਵਿੱਚ ਰੱਖੇ ਜਾਨਵਰ ਵਾਰ-ਵਾਰ ਬਿਮਾਰ ਪੈ ਜਾਂਦੇ ਹਨ। ਇਸ ਕਾਰਨ ਉਹ ਬਹੁਤ ਚਿੰਤਤ ਸੀ। ਇਸੇ ਰੰਜਿਸ਼ ਕਾਰਨ ਨੀਰਜ ਨੇ ਸੁਰਿੰਦਰ ਕੌਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Vinesh Phogat: ਵਿਨੇਸ਼ ਫੋਗਾਟ ਦਾ ਇਲਜ਼ਾਮ, ਬੋਲੀ- ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਦੇ ਗਵਾਹਾਂ ਦੀ ਖੋਹੀ ਸੁਰੱਖਿਆ 
ਵਿਨੇਸ਼ ਫੋਗਾਟ ਦਾ ਇਲਜ਼ਾਮ, ਬੋਲੀ- ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਦੇ ਗਵਾਹਾਂ ਦੀ ਖੋਹੀ ਸੁਰੱਖਿਆ 
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ,  ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ

ਫਾਰਮਾਸਿਊਟੀਕਲ ਕੰਪਨੀਆਂ ਨੂੰ ਵੱਡਾ ਝਟਕਾ, ਵਾਲਾਂ ਦੇ ਝੜਨ ਦੇ ਇਲਾਜ, ਮਲਟੀਵਿਟਾਮਿਨ, ਦਰਦ ਨਿਵਾਰਕ ਸਣੇ ਸਰਕਾਰ ਨੇ ਅਜਿਹੀਆਂ ਦਵਾਈਆਂ 'ਤੇ ਲਗਾਈ ਪਾਬੰਦੀ

Divorce Case 'ਚ ਪਤਨੀ ਨੇ ਹਰ ਮਹੀਨੇ ਖਰਚੇ 'ਚ ਮੰਗੇ 6 ਲੱਖ ਰੁਪਏ, ਜੱਜ ਨੇ ਲਗਾਈ ਫਟਕਾਰ
Divorce Case 'ਚ ਪਤਨੀ ਨੇ ਹਰ ਮਹੀਨੇ ਖਰਚੇ 'ਚ ਮੰਗੇ 6 ਲੱਖ ਰੁਪਏ, ਜੱਜ ਨੇ ਲਗਾਈ ਫਟਕਾਰ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Vinesh Phogat: ਵਿਨੇਸ਼ ਫੋਗਾਟ ਦਾ ਇਲਜ਼ਾਮ, ਬੋਲੀ- ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਦੇ ਗਵਾਹਾਂ ਦੀ ਖੋਹੀ ਸੁਰੱਖਿਆ 
ਵਿਨੇਸ਼ ਫੋਗਾਟ ਦਾ ਇਲਜ਼ਾਮ, ਬੋਲੀ- ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਸਿੰਘ ਦੇ ਗਵਾਹਾਂ ਦੀ ਖੋਹੀ ਸੁਰੱਖਿਆ 
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ,  ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
Nabha Jail Break Case: ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰਮਾਈਂਡ ਰਮਨਜੀਤ ਸਿੰਘ 'ਤੇ ਕੱਸਿਆ ਸ਼ਿਕੰਜਾ, ਹਾਂਗਕਾਂਗ ਤੋਂ ਲਿਆਂਦਾ ਜਾ ਰਿਹਾ ਭਾਰਤ
ਫਾਰਮਾਸਿਊਟੀਕਲ ਕੰਪਨੀਆਂ ਨੂੰ ਵੱਡਾ ਝਟਕਾ, ਵਾਲਾਂ ਦੇ ਝੜਨ ਦੇ ਇਲਾਜ, ਮਲਟੀਵਿਟਾਮਿਨ, ਦਰਦ ਨਿਵਾਰਕ ਸਣੇ ਸਰਕਾਰ ਨੇ ਅਜਿਹੀਆਂ ਦਵਾਈਆਂ 'ਤੇ ਲਗਾਈ ਪਾਬੰਦੀ
ਫਾਰਮਾਸਿਊਟੀਕਲ ਕੰਪਨੀਆਂ ਨੂੰ ਵੱਡਾ ਝਟਕਾ, ਵਾਲਾਂ ਦੇ ਝੜਨ ਦੇ ਇਲਾਜ, ਮਲਟੀਵਿਟਾਮਿਨ, ਦਰਦ ਨਿਵਾਰਕ ਸਣੇ ਸਰਕਾਰ ਨੇ ਅਜਿਹੀਆਂ ਦਵਾਈਆਂ 'ਤੇ ਲਗਾਈ ਪਾਬੰਦੀ
Divorce Case 'ਚ ਪਤਨੀ ਨੇ ਹਰ ਮਹੀਨੇ ਖਰਚੇ 'ਚ ਮੰਗੇ 6 ਲੱਖ ਰੁਪਏ, ਜੱਜ ਨੇ ਲਗਾਈ ਫਟਕਾਰ
Divorce Case 'ਚ ਪਤਨੀ ਨੇ ਹਰ ਮਹੀਨੇ ਖਰਚੇ 'ਚ ਮੰਗੇ 6 ਲੱਖ ਰੁਪਏ, ਜੱਜ ਨੇ ਲਗਾਈ ਫਟਕਾਰ
ਦੇਰ ਰਾਤ ਨੂੰ Workout ਕਰਨ ਸਹੀ ਜਾਂ ਗਲਤ? ਸਰੀਰ ਨੂੰ ਹੋ ਸਕਦੇ ਇਹ ਨੁਕਸਾਨ

NDA ਜਾਂ I.N.D.I.A.. ਜੇਕਰ ਹੁਣ ਹੋਣ ਚੋਣਾਂ ਤਾਂ ਕੌਣ ਬਣਾਏਗਾ ਸਰਕਾਰ? MOTN ਸਰਵੇ ਨੇ ਦੱਸਿਆ ਸੀਟ-ਵੋਟ ਸ਼ੇਅਰ, ਜਾਣੋ ਕੀ ਕਹਿੰਦਾ ਦੇਸ਼ ਦਾ ਮੂਡ

Actress Arrested: ਮਸ਼ਹੂਰ ਅਦਾਕਾਰਾ ਨੇ ਮੁੱਕਿਆ ਨਾਲ ਭੰਨਿਆ ਬੁਆਏਫ੍ਰੈਂਡ ਦਾ ਚਿਹਰਾ, ਵਜ੍ਹਾ ਕਰ ਦਏਗੀ ਹੈਰਾਨ

ਬਾਸੀ ਮੂੰਹ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਮਿਲਦੇ ਇਹ ਗਜ਼ਬ ਫਾਇਦੇ, ਭਾਰ ਘਟਾਉਣ ਤੋਂ ਲੈ ਕੇ ਪਾਚਨ ਕਿਰਿਆ ਨੂੰ ਮਿਲਦਾ ਲਾਭ

Embed widget