ਪੜਚੋਲ ਕਰੋ

ਵਿਧਾਇਕ ਨੇ ਪਟਵਾਰਖਾਨੇ 'ਚ ਕੀਤੀ ਛਾਪੇਮਾਰੀ, ਮੌਕੇ ਤੋਂ ਗੈਰਹਾਜ਼ਰ ਸੀ ਪਟਵਾਰੀ...ਲਿਆ ਇਹ ਐਕਸ਼ਨ

Raid in patwarkhana: ਲੁਧਿਆਣਾ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ- 2 ਪਟਵਾਰਖਾਨੇ ਵਿਚ ਛਾਪੇਮਾਰੀ ਕੀਤੀ।

Raid in patwarkhana: ਲੁਧਿਆਣਾ ਵਿੱਚ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਗਿੱਲ-1 ਅਤੇ ਗਿੱਲ- 2 ਪਟਵਾਰਖਾਨੇ ਵਿਚ ਛਾਪੇਮਾਰੀ ਕੀਤੀ। ਇਸ ਦੌਰਾਨ ਪਟਵਾਰਖਾਨੇ ਵਿੱਚੋਂ ਇੱਕ ਪਟਵਾਰੀ ਗੈਰ-ਹਾਜ਼ਰ ਮਿਲਿਆ।

ਪਟਵਾਰੀ ਪਟਵਾਰਖਾਨੇ 'ਚੋਂ ਗੈਰ-ਹਾਜ਼ਰ ਮਿਲਿਆ, ਲਾਈਵ ਲੋਕੇਸ਼ਨ ਮੰਗਣ ਤੋਂ, 15 ਮਿੰਟ ਬਾਅਦ ਮੰਨੀ ਆਪਣੀ ਗਲਤੀ

ਜਦੋਂ ਪਟਵਾਰੀ ਨੂੰ ਪੁੱਛਿਆ ਗਿਆ ਕਿ ਉਹ ਡਿਊਟੀ ‘ਤੇ ਕਿਉਂ ਨਹੀਂ ਪਹੁੰਚਿਆ ਤਾਂ ਪਹਿਲਾਂ ਉਸ ਨੇ ਕਿਹਾ ਕਿ ਐਡੀਸ਼ਨਲ ਚਾਰਜ ਦੀ ਵਜ੍ਹਾ ਕਰਕੇ ਦੂਜੀ ਜਗ੍ਹਾ ਗਿਆ ਹੋਇਆ ਹੈ। ਜਦੋਂ ਵਿਧਾਇਕ ਨੇ ਪਟਵਾਰੀ ਨੂੰ ਲਾਈਵ ਲੋਕੇਸ਼ਨ ਭੇਜਣ ਲਈ ਕਿਹਾ ਤਾਂ ਉਸ ਨੇ ਕਰੀਬ 15 ਮਿੰਟ ਬਾਅਦ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ ਠੀਕ ਨਹੀਂ ਹੈ। ਇਸੇ ਲਈ ਉਹ ਆਪਣੇ ਪਿੰਡ ਆਇਆ ਹੋਇਆ ਹੈ। ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨਾਲ ਗੱਲ ਕਰਕੇ ਨਵਾਂ ਪਟਵਾਰੀ ਤਾਇਨਾਤ ਕਰਵਾਉਣਗੇ ਤਾਂ ਜੋ ਲੋਕਾਂ ਨੂੰ  ਆਉਣ ਵਾਲੇ ਸਮੇਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ: ਮਤਰੇਈ ਮਾਂ ਦੇ ਕਹਿਣ 'ਤੇ ਪਿਓ ਨੇ ਮਾਸੂਮ ਪੁੱਤ ਦੀ ਲਈ ਜਾਨ, ਹੋਇਆ ਫਰਾਰ

ਲੋਕਾਂ ਕੋਲੋਂ ਪੁੱਛਿਆ ਜਾਵੇਗਾ ਕਿ ਉਨ੍ਹਾਂ ਤੋਂ ਕੰਮ ਦੇ ਬਦਲੇ ਪੈਸੇ ਤਾਂ ਨਹੀਂ ਲਏ ਗਏ

ਉੱਥੇ ਹੀ ਜਦੋਂ ਵਿਧਾਇਕ ਦੇ ਪਟਵਾਰ ਖਾਨੇ 'ਚ ਪਹੁੰਚੇ ਤਾਂ ਨਾਇਬ ਤਹਿਸੀਲਦਾਰ ਸ਼ੇਰਗਿੱਲ ਵੀ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਦਾ ਸਟਾਫ ਵੀ ਹਾਜ਼ਰ ਸੀ। ਵਿਧਾਇਕ ਨੇ ਦੱਸਿਆ ਕਿ ਕਰੀਬ 15 ਲੋਕਾਂ ਦੀ ਆਨਲਾਈਨ ਰਜਿਸਟਰੀ ਹੋਣੀ ਹੈ। ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਕਿਸੇ ਕਰਮਚਾਰੀ ਨੇ ਕੰਮ ਬਦਲੇ ਉਨ੍ਹਾਂ ਤੋਂ ਪੈਸੇ ਤਾਂ ਨਹੀਂ ਲਏ ਹਨ। ਕੁਲਵੰਤ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀਆਂ ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਇਹ ਵੀ ਪੜ੍ਹੋ: CBI ਨੇ ਜਾਸੂਸੀ ਦੇ ਦੋਸ਼ 'ਚ ਫ੍ਰੀਲਾਂਸ ਪੱਤਰਕਾਰ ਨੂੰ ਕੀਤਾ ਗ੍ਰਿਫਤਾਰ

ਟਾਪ ਹੈਡਲਾਈਨ

Punjab News : PRTC ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਬੱਸ ਕੰਡਕਟਰ ਦੀ ਮੌਤ
Punjab News : PRTC ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਬੱਸ ਕੰਡਕਟਰ ਦੀ ਮੌਤ
ਲੁਧਿਆਣਾ 'ਚ NRI ਦੀ ਬੰਦ ਕੋਠੀ 'ਤੇ ਗੋਲੀਬਾਰੀ, ਚਿੱਟੀ ਕਾਰ 'ਚ ਆਏ ਹਮਲਾਵਰ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਲੁਧਿਆਣਾ 'ਚ NRI ਦੀ ਬੰਦ ਕੋਠੀ 'ਤੇ ਗੋਲੀਬਾਰੀ, ਚਿੱਟੀ ਕਾਰ 'ਚ ਆਏ ਹਮਲਾਵਰ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
Ludhiana : ਵਿਆਹ ਤੋਂ 7 ਮਹੀਨੇ ਬਾਅਦ ਨੌਜਵਾਨ ਨੇ ਦਿੱਤੀ ਜਾਨ , ਮਰਨ ਤੋਂ ਪਹਿਲਾਂ ਬਣਾਈ ਵੀਡੀਓ
Ludhiana : ਵਿਆਹ ਤੋਂ 7 ਮਹੀਨੇ ਬਾਅਦ ਨੌਜਵਾਨ ਨੇ ਦਿੱਤੀ ਜਾਨ , ਮਰਨ ਤੋਂ ਪਹਿਲਾਂ ਬਣਾਈ ਵੀਡੀਓ
PAU 'ਚ ਅੱਜ ਜਸ਼ਨ-ਏ-ਇਨਕਲਾਬ, ਕਈ ਰਸਤੇ ਰਹਿਣਗੇ ਬੰਦ, 14 ਪਾਰਕਿੰਗ ਵੇਅ ਬਣਾਏ ਗਏ; ਵੱਡੀਆਂ ਗੱਡੀਆਂ ਬਾਹਰ ਤੋਂ ਹੋਣਗੀਆਂ ਡਾਇਵਰਟ
PAU 'ਚ ਅੱਜ ਜਸ਼ਨ-ਏ-ਇਨਕਲਾਬ, ਕਈ ਰਸਤੇ ਰਹਿਣਗੇ ਬੰਦ, 14 ਪਾਰਕਿੰਗ ਵੇਅ ਬਣਾਏ ਗਏ; ਵੱਡੀਆਂ ਗੱਡੀਆਂ ਬਾਹਰ ਤੋਂ ਹੋਣਗੀਆਂ ਡਾਇਵਰਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਆਗੂਆਂ ਸਣੇ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ; ਇਸ ਪਾਰਟੀ ਨੂੰ ਲੱਗਿਆ ਝਟਕਾ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸਤ 'ਚ ਵੱਡੀ ਹਲਚਲ, ਸੀਨੀਅਰ ਆਗੂਆਂ ਸਣੇ ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲਾ; ਇਸ ਪਾਰਟੀ ਨੂੰ ਲੱਗਿਆ ਝਟਕਾ...
Mawan Dhiyan Satkar Yojana :ਪੰਜਾਬ ਦੀਆਂ 37 ਲੱਖ ਮਹਿਲਾਵਾਂ ਦੇ ਖਾਤਿਆਂ ’ਚ ਆਏ 3000-4500 ਰੁਪਏ , ਕੀ ਆਖਰੀ ਵਾਰ ਹੋਈ ਟੂੰ- ਟੂੰ ?
Mawan Dhiyan Satkar Yojana :ਪੰਜਾਬ ਦੀਆਂ 37 ਲੱਖ ਮਹਿਲਾਵਾਂ ਦੇ ਖਾਤਿਆਂ ’ਚ ਆਏ 3000-4500 ਰੁਪਏ , ਕੀ ਆਖਰੀ ਵਾਰ ਹੋਈ ਟੂੰ- ਟੂੰ ?
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਕੇ ਵੱਡਾ ਅਪਡੇਟ, ਹੁਣ ਖੜ੍ਹੇ ਹੋਣ ਵਿੱਚ ਹੋ ਰਹੀ ਮੁਸ਼ਕਲ; ਜਾਣੋ ਕਿਉਂ...
Mawan Dhiyan Satkar Yojana: 'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
'ਮਾਵਾਂ-ਧੀਆਂ ਸਤਿਕਾਰ ਯੋਜਨਾ' ਤਹਿਤ ਅੱਜ ਔਰਤਾਂ ਦੇ ਖਾਤਿਆਂ 'ਚ ਹੋਏਗੀ ਪੈਸਿਆਂ ਦੀ ਟੂੰ-ਟੂੰ, ਕਿਸ਼ਤ ਭੇਜਣ ਤੋਂ ਪਹਿਲਾਂ CM ਮਾਨ ਦਾ ਵੱਡਾ ਐਲਾਨ; ਬੋਲੇ...
School Holiday: ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
ਅਕਤੂਬਰ ਮਹੀਨੇ ਛੁੱਟੀਆਂ ਦੀ ਝੜੀ, ਇਸ ਸੂਬੇ 'ਚ ਲਗਾਤਾਰ 5 ਦਿਨ ਬੰਦ ਰਹਿਣਗੇ ਸਕੂਲ, ਪੰਜਾਬ 'ਚ ਇਸ ਦਿਨ ਜਨਤਕ ਛੁੱਟੀ...
Punjab Congress: ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
ਪੰਜਾਬ ਕਾਂਗਰਸ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਘਮਸਾਣ, ਜਾਣੋ ਰਾਜਾ ਵੜਿੰਗ ਦੇ ਅਸਤੀਫ਼ੇ ਤੱਕ ਕਿਵੇਂ ਪਹੁੰਚੀ ਗੱਲ? ਅਹੁਦਾ ਖਾਲੀ ਹੋਣ ਮਗਰੋਂ ਪ੍ਰਧਾਨ ਦੀ ਦੌੜ 'ਚ ਇਹ ਨਾਮ...
Sugar Price May Drop: ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
ਸਸਤੀ ਹੋਏਗੀ ਚੀਨੀ, ਦੁਸਹਿਰਾ-ਦੀਵਾਲੀ ਦੌਰਾਨ ਧੜੰਮ ਡਿੱਗਣਗੇ ਰੇਟ; ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਧਾਇਆ ਵਿਕਰੀ ਕੋਟਾ...
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
1 ਅਕਤੂਬਰ ਤੋਂ ਦੇਸ਼ 'ਚ ਲਾਗੂ ਹੋਣਗੇ ਆਹ 10 ਬਦਲਾਅ, ਵਿਗੜੇਗਾ ਘਰ ਦਾ ਬਜਟ; ਇੱਕ ਕਲਿੱਕ 'ਚ ਪੜ੍ਹੋ ਸਾਰੀ ਜਾਣਕਾਰੀ
Embed widget