ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
PM ਮੋਦੀ ਦੇ ਪਟਿਆਲਾ ਆਉਣ ਤੋਂ ਪਹਿਲਾਂ ਖਾਲਿਸਤਾਨੀ ਹੋਏ ਐਕਟਿਵ ! ਲਹਿਰਾਇਆ ਝੰਡਾ ਤੇ ਲਿਖੇ ਨਾਅਰੇ
Punjab News: ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ 'ਤੇ ਉਸਾਰੀ ਅਧੀਨ ਇਮਾਰਤ 'ਚ ਝੰਡਾ ਲਗਾਉਣ ਤੋਂ ਬਾਅਦ ਪੁਰਾਣੇ ਬੱਸ ਸਟੈਂਡ ਦੇ ਪੁਲ 'ਤੇ ਵੀ ਖਾਲਿਸਤਾਨ ਦਾ ਨਾਅਰਾ ਲਿਖਿਆ ਗਿਆ |
![PM ਮੋਦੀ ਦੇ ਪਟਿਆਲਾ ਆਉਣ ਤੋਂ ਪਹਿਲਾਂ ਖਾਲਿਸਤਾਨੀ ਹੋਏ ਐਕਟਿਵ ! ਲਹਿਰਾਇਆ ਝੰਡਾ ਤੇ ਲਿਖੇ ਨਾਅਰੇ Before PM Modi came to Patiala Khalistani became active Slogans written on the hoisted flag PM ਮੋਦੀ ਦੇ ਪਟਿਆਲਾ ਆਉਣ ਤੋਂ ਪਹਿਲਾਂ ਖਾਲਿਸਤਾਨੀ ਹੋਏ ਐਕਟਿਵ ! ਲਹਿਰਾਇਆ ਝੰਡਾ ਤੇ ਲਿਖੇ ਨਾਅਰੇ](https://feeds.abplive.com/onecms/images/uploaded-images/2024/05/21/a0d4eaf7aa13a65cc66ba14d5cb4a68617162943363621006_original.jpg?impolicy=abp_cdn&imwidth=1200&height=675)
ਨਰਿੰਦਰ ਮੋਦੀ ( Image Source :X@BJP4India )
Patiala News: ਪੀਐਮ ਨਰਿੰਦਰ ਮੋਦੀ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਹੀ ਪਟਿਆਲਾ ਵਿੱਚ ਖਾਲਿਸਤਾਨੀ ਝੰਡਾ ਲਗਾਇਆ ਗਿਆ ਸੀ। ਇੱਕ ਥਾਂ 'ਤੇ ਖਾਲਿਸਤਾਨੀ ਨਾਅਰਾ ਲਿਖਿਆ ਮਿਲਿਆ। ਇਹ ਝੰਡਾ ਮਿੰਨੀ ਸਕੱਤਰੇਤ ਰੋਡ 'ਤੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਲਗਾਇਆ ਗਿਆ ਹੈ। ਇਹ ਇਮਾਰਤ ਭਾਰਤ ਇੰਦਰ ਸਿੰਘ ਚਾਹਲ ਦੀ ਹੈ, ਜੋ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਸਨ। ਸਿੱਖ ਫਾਰ ਜਸਟਿਸ ਦੇ ਡਾਇਰੈਕਟਰ ਗੁਰਪਤਵੰਤ ਸਿੰਘ ਪੰਨੂ ਨੇ ਇਸ ਸਬੰਧੀ ਇੱਕ ਵੀਡੀਓ ਵੀ ਵਾਇਰਲ ਕੀਤੀ ਹੈ।
ਪਟਿਆਲਾ ਦੇ ਮਿੰਨੀ ਸਕੱਤਰੇਤ ਰੋਡ 'ਤੇ ਉਸਾਰੀ ਅਧੀਨ ਇਮਾਰਤ 'ਚ ਝੰਡਾ ਲਗਾਉਣ ਤੋਂ ਬਾਅਦ ਪੁਰਾਣੇ ਬੱਸ ਸਟੈਂਡ ਦੇ ਪੁਲ 'ਤੇ ਵੀ ਖਾਲਿਸਤਾਨ ਦਾ ਨਾਅਰਾ ਲਿਖਿਆ ਗਿਆ | ਪੁਲਿਸ ਨੇ ਝੰਡੇ ਨੂੰ ਹਟਾਉਂਦੇ ਸਮੇਂ ਪੁਲ 'ਤੇ ਲਿਖੇ ਖਾਲਿਸਤਾਨ ਦੇ ਨਾਅਰੇ ਨੂੰ ਵੀ ਮਿਟਾ ਦਿੱਤਾ ਪਰ ਅਜੇ ਤੱਕ ਕਿਸੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ।
Follow ਜ਼ਿਲ੍ਹੇ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਪੰਜਾਬ
ਕ੍ਰਿਕਟ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)