ਪੜਚੋਲ ਕਰੋ

Governor: ਪਹਿਲੀ ਬਾਰ ਰਾਜਪਾਲ ਨੇ CM ਭਗਵੰਤ ਮਾਨ ਦੀ ਕੀਤੀ ਤਾਰੀਫ਼, ਪੜ੍ਹੋ ਕੀ ਕਹਿ ਗਏ ਬਨਵਾਰੀ ਲਾਲ ਪੁਰੋਹਿਤ

Governor praised the Bhagwant Mann : ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁਝ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਪਹਿਲੀ ਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਸ ਆਫ਼ਤ ਤੋਂ...

Governor praised the Bhagwant Mann - ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਗਵੰਤ ਮਾਨ ਸਰਕਾਰ ਪ੍ਰਤੀ ਸੁਰ ਅੱਜ ਥੋੜ੍ਹੇ ਨਰਮ ਦਿਖਾਈ ਦਿੱਤੇ ਹਨ।  ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਇੱਕ ਮੁੱਦੇ 'ਤੇ ਪੰਜਾਬ ਸਰਕਾਰ ਦੀ ਤਾਰੀਫ਼ ਕੀਤੀ ਗਈ ਹੈ। ਹਲਾਂਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ ਅਤੇ ਰਾਜਪਾਲ ਵਿਚਾਲੇ ਤਲਖ ਤੇਵਰ ਹੀ ਦਿਖਾਈ ਦਿੰਦੇ ਸਨ।

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਬੁੱਧਵਾਰ ਨੂੰ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਲੋਕਾਂ ਨੂੰ ਮਿਲਣ ਲਈ ਪਹੁੰਚੇ। ਇੱਥੇ ਉਨ੍ਹਾਂ ਬਾਦਸ਼ਾਹਪੁਰ ਦੇ ਆਸ-ਪਾਸ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਨੁਕਸਾਨੀ ਫ਼ਸਲ ਦਾ ਜਾਇਜ਼ਾ ਲਿਆ। 

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁਝ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਪਹਿਲੀ ਵਾਰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਸ ਆਫ਼ਤ ਤੋਂ ਬਾਅਦ ਜਿਸ ਤਰ੍ਹਾਂ ਨਾਲ ਸਰਕਾਰ ਨੇ ਸਥਿਤੀ ਨੂੰ ਸੰਭਾਲਿਆ ਹੈ, ਉਹ ਸ਼ਲਾਘਾਯੋਗ ਹੈ।

ਪਟਿਆਲਾ ਵਿੱਚ 50 ਹਜ਼ਾਰ ਏਕੜ ਫਸਲ ਦਾ ਨੁਕਸਾਨ ਹੋਇਆ ਹੈ।  ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ  ਜੇਕਰ ਪ੍ਰਸ਼ਾਸਨ ਨੇ ਸਮੇਂ ਸਿਰ ਸਥਿਤੀ ਨੂੰ ਨਾ ਸੰਭਾਲਿਆ ਹੁੰਦਾ ਤਾਂ ਇਹ ਨੁਕਸਾਨ ਹੋਰ ਵੀ ਹੋ ਸਕਦਾ ਸੀ। ਰਾਜਪਾਲ ਨੇ ਕਿਹਾ ਕਿ ਉਹ ਆਪਣੀ ਰਿਪੋਰਟ ਕੇਂਦਰ ਨੂੰ ਸੌਂਪਣਗੇ। ਜਲਦੀ ਹੀ ਕੇਂਦਰ ਦੀ ਟੀਮ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਵੇਗੀ। Governor: ਪਹਿਲੀ ਬਾਰ ਰਾਜਪਾਲ ਨੇ CM ਭਗਵੰਤ ਮਾਨ ਦੀ ਕੀਤੀ ਤਾਰੀਫ਼, ਪੜ੍ਹੋ ਕੀ ਕਹਿ ਗਏ ਬਨਵਾਰੀ ਲਾਲ ਪੁਰੋਹਿਤ

ਓਧਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਹੜ੍ਹਾਂ ਨਾਲ ਨਜਿੱਠਣ ਦੇ ਲਈ 218 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਹੈ। ਹਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਰੀ ਕੈਬਨਿਟ ਦੀ ਟੀਮ ਆਖ ਰਹੀ ਹੈ ਕਿ ਕੇਂਦਰ ਵੱਲੋਂ ਭੇਜੇ ਫੰਡ ਬਹੁਤ ਘੱਟ ਹਨ ਕਿਉਂਕਿ ਸੂਬੇ ਵਿੱਚ ਹੜ੍ਹਾ ਨਾਲ ਨੁਕਸਾਲ ਬਹੁਤ ਹੋਇਆ ਹੈ। 

ਜਦੋਂ  ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਕੇਂਦਰ ਵੱਲੋਂ ਭੇਜੀ 218 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਬਾਰੇ ਸਵਾਲ ਕੀਤਾ ਤਾਂ ਰਾਜਪਾਲ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਹੋਰ ਮਦਦ ਦੀ ਲੋੜ ਹੈ ਤਾਂ ਕੇਂਦਰ ਸਰਕਾਰ ਉਹ ਵੀ ਦੇਣ ਲਈ ਤਿਆਰ ਹੈ। ਮੈਂ ਹੜ੍ਹਾਂ ਨਾਲ ਜੋ ਜੋ ਸੂਬੇ ਵਿੱਚ ਨੁਕਸਾਨ ਹੋਇਆ ਹੈ ਉਹ ਰਿਪੋਰਟ ਕੇਂਦਰ ਨੂੰ ਭੇਜ ਦੇਵਾਂਗਾ। ਪੰਜਾਬ ਸਰਕਾਰ ਆਪਣੀ ਮੰਗ ਰੱਖੇ ਕੇਂਦਰ ਸਰਕਾਰ ਪੂਰੀ ਕਰਨ ਨੂੰ ਤਿਆਰ ਹੈ। 

Governor: ਪਹਿਲੀ ਬਾਰ ਰਾਜਪਾਲ ਨੇ CM ਭਗਵੰਤ ਮਾਨ ਦੀ ਕੀਤੀ ਤਾਰੀਫ਼, ਪੜ੍ਹੋ ਕੀ ਕਹਿ ਗਏ ਬਨਵਾਰੀ ਲਾਲ ਪੁਰੋਹਿਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, ਜਾਇਦਾਦ 'ਤੇ ਚੱਲਿਆ ਪੀਲਾ ਪੰਜਾ
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, ਜਾਇਦਾਦ 'ਤੇ ਚੱਲਿਆ ਪੀਲਾ ਪੰਜਾ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
Advertisement
ABP Premium

ਵੀਡੀਓਜ਼

SGPC ਦਾ ਵੱਡਾ ਐਕਸ਼ਨ! ਹੁਣ ਕਈ ਅਧਿਕਾਰੀਆਂ ਦੇ ਤਬਾਦਲੇBhai Amritpal Singh| ਹੁਣ ਕਤਲ ਕੇਸ 'ਚ ਵੀ MP ਅੰਮ੍ਰਿਤਪਾਲ ਸਿੰਘ ਦਾ ਨਾਂ !ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਵੱਡੇ ਫੈਸਲਿਆਂ ਤੇ ਲੱਗੇਗੀ ਮੋਹਰBikram Majithia| Akali Dal | ਮਜੀਠੀਆ ਨੂੰ ਮਨਾਉਣ ਪਹੁੰਚੇ ਬਲਵਿੰਦਰ ਭੁੰਦੜ, ਕੀ ਮੰਨ ਗਏ ਮਜੀਠੀਆ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
ਪੰਜਾਬ ਦੀਆਂ ਔਰਤਾਂ ਲਈ Good News, ਇਸ ਦਿਨ ਖਾਤਿਆਂ 'ਚ ਆਉਣਗੇ ਹਜ਼ਾਰ-ਹਜ਼ਾਰ ਰੁਪਏ; ਪੜ੍ਹੋ ਪੂਰੀ ਖਬਰ...
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
'ਅਸੀਂ 75 ਅਤੇ ਉਹ ਸੈਂਕੜੇ', ਆਖਰੀ ਗੋਲੀ ਤੱਕ ਲੜੇ... ਜਿਉਂਦਾ ਬਚੇ ਪਾਕਿਸਤਾਨੀ ਪੁਲਿਸ ਅਧਿਕਾਰੀ ਨੇ ਦੱਸੀ ਅਸਲ ਕਹਾਣੀ
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, ਜਾਇਦਾਦ 'ਤੇ ਚੱਲਿਆ ਪੀਲਾ ਪੰਜਾ
ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤ ਕਾਰਵਾਈ, ਜਾਇਦਾਦ 'ਤੇ ਚੱਲਿਆ ਪੀਲਾ ਪੰਜਾ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
ਪੰਜਾਬ ਦੀ ਬਰਫ ਫੈਕਟਰੀ 'ਚ ਗੈਸ ਹੋਈ ਲੀਕ, ਮਚੀ ਹਫੜਾ-ਦਫੜੀ, ਭਜੇ ਲੋਕ
SEBI Employee: ਸੇਬੀ ਕਰਮਚਾਰੀਆਂ ਦੇ ਅਪਰੇਜ਼ਲ ਦਾ ਬਦਲੇਗਾ ਤਰੀਕਾ, ਹੁਣ ਕਵਾਂਟਿਟੀ 'ਤੇ ਨਹੀਂ ਸਗੋਂ ਕਵਾਲਿਟੀ 'ਤੇ ਹੋਏਗਾ ਜ਼ੋਰ
ਸੇਬੀ ਕਰਮਚਾਰੀਆਂ ਦੇ ਅਪਰੇਜ਼ਲ ਦਾ ਬਦਲੇਗਾ ਤਰੀਕਾ, ਹੁਣ ਕਵਾਂਟਿਟੀ 'ਤੇ ਨਹੀਂ ਸਗੋਂ ਕਵਾਲਿਟੀ 'ਤੇ ਹੋਏਗਾ ਜ਼ੋਰ
ਸਰਕਾਰੀ ਹਸਪਤਾਲ ਦਾ ਵੇਖੋ ਹਾਲ! ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ, ਵੀਡੀਓ ਪਾ ਕੇ ਕੀਤਾ ਖੁਲਾਸਾ
ਸਰਕਾਰੀ ਹਸਪਤਾਲ ਦਾ ਵੇਖੋ ਹਾਲ! ਸਿਹਤ ਮੰਤਰੀ ਵੇਖ ਖੁਦ ਹੋਏ ਹੈਰਾਨ, ਵੀਡੀਓ ਪਾ ਕੇ ਕੀਤਾ ਖੁਲਾਸਾ
ਪੇਟ ਦੀ ਚਰਬੀ ਹੋਵੇਗੀ ਨੌ ਦੋ ਗਿਆਰਾਂ, ਬਸ ਕਰਨਾ ਹੋਏਗਾ ਇਹ ਕੰਮ
ਪੇਟ ਦੀ ਚਰਬੀ ਹੋਵੇਗੀ ਨੌ ਦੋ ਗਿਆਰਾਂ, ਬਸ ਕਰਨਾ ਹੋਏਗਾ ਇਹ ਕੰਮ
Punjab Cabinet Meeting: ਕੈਬਨਿਟ ਮੀਟਿੰਗ 'ਚ ਅਹਿਮ ਫੈਸਲੇ, 26 ਮਾਰਚ ਨੂੰ ਹੋਏਗਾ ਬਜਟ ਪੇਸ਼
Punjab Cabinet Meeting: ਕੈਬਨਿਟ ਮੀਟਿੰਗ 'ਚ ਅਹਿਮ ਫੈਸਲੇ, 26 ਮਾਰਚ ਨੂੰ ਹੋਏਗਾ ਬਜਟ ਪੇਸ਼
Embed widget