Rajasthan Election Result: ਜਾਦੂਗਰ ਦਾ ਸ਼ੋਅ ਖ਼ਤਮ ! ਸੂਰਜ ਢਲਦੇ ਹੀ ਰਾਜਪਾਲ ਨੂੰ ਅਸਤੀਫ਼ਾ ਦੇਣਗੇ ਅਸ਼ੋਕ ਗਹਿਲੋਤ

Rajasthan Election Result: ਰਾਜਸਥਾਨ ਤੋਂ ਜਿਸ ਤਰ੍ਹਾਂ ਦੇ ਰੁਝਾਨ ਸਾਹਮਣੇ ਆ ਰਹੇ ਹਨ ਉਸ ਤੋਂ ਇਹ ਜ਼ਾਹਰ ਹੋ ਗਿਆ ਹੈ ਕਿ ਰਾਜਸਥਾਨ ਵਾਲਿਆਂ ਨੇ ਹਰ ਪੰਜ ਸਾਲ ਬਾਅਦ ਸਰਕਾਰ ਬਦਲਣ ਦੀ ਪਰਪੰਰਾ ਨੂੰ ਬਰਕਰਾਰ ਰੱਖਿਆ ਹੈ।

Rajasthan Assembly Election Results 2023: ਮੁੱਖ ਮੰਤਰੀ ਅਸ਼ੋਕ ਗਹਿਲੋਕ ਸ਼ਾਮ ਸਾਢੇ ਪੰਜ ਵਜੇ ਰਾਜਪਾਲ ਨੂੰ ਮਿਲਣ ਲਈ ਰਾਜਪਾਲ ਭਵਨ ਜਾਣਗੇ ਤੇ ਆਪਣਾ ਅਸਤੀਫ਼ਾ ਦੇ ਦੇਣਗੇ। ਰਾਜਸਥਾਨ ਵਿੱਚ ਭਾਰਤੀ ਜਨਤਾ ਪਾਰਟੀ ਜਿੱਤ ਵੱਲ ਆਪਣੇ ਕਦਮ ਵਧਾ ਰਹੀ ਹੈ ਰੁਝਾਨਾਂ ਵਿੱਚ

Related Articles