ਪੜਚੋਲ ਕਰੋ

ਲੱਗਦਾ ਰਾਜਕੁਮਾਰ ਰਾਓ ਨੂੰ ਹੋਇਆ ਸੋਨਮ ਨਾਲ ਪਿਆਰ! ਕੀ ਹੋਵੇਗਾ ਬਾਪੂ ਅਨਿਲ ਦਾ ਰਿਐਕਸ਼ਨ

ਮੁੰਬਈ: ਅਨਿਲ ਕਪੂਰ, ਸੋਨਮ ਕਪੂਰ ਤੇ ਰਾਜਕੁਮਾਰ ਰਾਓ ਦੀ ਫ਼ਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਪਹਿਲੇ ਗਾਣੇ ਦਾ ਮੁਖੜਾ ਅਨਿਲ ਦੀ 90 ਦੇ ਦਹਾਕੇ ਦੀ ਫ਼ਿਲਮ ‘1947-ਏ ਲਵ ਸਟੋਰੀ’ ਦੇ ਸੁਪਰਹਿੱਟ ਗਾਣੇ ਦੀ ਤਰ੍ਹਾਂ ਹੀ ਰੂਹ ਨੂੰ ਸਕੂਨ ਦੇਣ ਵਾਲਾ ਹੈ। ਇਸ ਗਾਣੇ ‘ਚ ਰਾਜਕੁਮਾਰ, ਸੋਨਮ ਦੇ ਪਿਆਰ ਪੂਰੀ ਤਰ੍ਹਾਂ ਡੁੱਬੇ ਨਜ਼ਰ ਆ ਰਹੇ ਹਨ। ਫ਼ਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਇਸ ‘ਚ ਅਨਿਲ ਕਪੂਰ ਪਹਿਲੀ ਵਾਰ ਸੋਨਮ ਦੇ ਪਿਤਾ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ। ਇਨ੍ਹਾਂ ਦੇ ਨਾਲ ਫ਼ਿਲਮ ‘ਚ ਰਾਜਕੁਮਾਰ ਨੂੰ ਸੋਨਮ ਨਾਲ ਪਿਆਰ ਹੋ ਜਾਂਦਾ ਹੈ। ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਦੇ ਟਾਈਟਲ ਟ੍ਰੈਕ ਨੂੰ ਰੋਚਕ ਕੋਹਲੀ ਨੇ ਸੰਗੀਤ ਤੇ ਦਰਸ਼ਨ ਰਾਵੇਲ ਨੇ ਆਵਾਜ਼ ਦਿੱਤੀ ਹੈ। ਗਾਣੇ ਦੇ ਬੋਲ ਗੁਰਪ੍ਰੀਤ ਸੈਨੀ ਨੇ ਲਿਖੇ ਹਨ। ਓਰੀਜ਼ਨਲ ਗਾਣੇ ਦਾ ਮਿਊਜ਼ਿਕ ਆਰਡੀ ਬਰਮਨ ਨੇ ਦਿੱਤਾ ਸੀ ਤੇ ਜਾਵੇਦ ਅਖ਼ਤਰ ਨੇ ਇਸ ਨੂੰ ਲਿਖਿਆ ਸੀ। ਫ਼ਿਲਮ ‘ਚ ਜੂਹੀ ਚਾਵਲਾ ਦਾ ਵੀ ਅਹਿਮ ਰੋਲ ਹੈ।‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ 1 ਫਰਵਰੀ, 2019 ਨੰ ਰਿਲੀਜ਼ ਹੋ ਰਹੀ ਹੈ, ਜਿਸ ਨੂੰ ਸ਼ੈਲੀ ਚੋਪੜਾ ਡਾਇਰੈਕਟ ਕਰ ਰਹੀ ਹੈ। ਇਸ ਤੋਂ ਪਹਿਲਾ ਸੋਨਮ 2018 ‘ਚ ‘ਵੀਰੇ ਦੀ ਵੈਡਿੰਗ’ ਫ਼ਿਲਮ ‘ਚ ਨਜ਼ਰ ਆਈ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Actress Priyanka Chopra ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ, ਲੰਗਰ ਹਾਲ 'ਚ ਭਾਂਡੇ ਧੋਣ ਦੀ ਕੀਤੀ ਸੇਵਾ 
Singer: ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
ਮਸ਼ਹੂਰ ਗਾਇਕਾ ਦੇ ਸੰਗੀਤ ਸਫ਼ਰ 'ਤੇ ਡੂੰਘਾ ਅਸਰ, ਬਿਮਾਰੀ ਨੂੰ ਲੈ ਕੇ ਤੋੜੀ ਚੁੱਪੀ! ਬੋਲੀ-ਠੀਕ ਤਰ੍ਹਾਂ ਸੁਣ ਨਹੀਂ ਪਾ ਰਹੀ ਅਤੇ ਇਸੇ ਵਜ੍ਹਾ ਕਰਕੇ...
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Actor Sonam Kapoor : 40 ਸਾਲ ਦੀ ਉਮਰ 'ਚ ਦੂਜੀ ਵਾਰ ਮਾਂ ਬਣੀ ਅਦਾਕਾਰਾ ਸੋਨਮ ਕਪੂਰ ,ਬੇਟੇ ਨੂੰ ਦਿੱਤਾ ਜਨਮ 
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Artist Death: ਮਨੋਰੰਜਨ ਜਗਤ ਤੋਂ ਦੁਖਦ ਖਬਰ, ਮਸ਼ਹੂਰ ਕਲਾਕਾਰ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
Plane Crash: ਵੱਡਾ ਹਾਦਸਾ, ਜਹਾਜ਼ ਕ੍ਰੈਸ਼ 'ਚ 29 ਲੋਕਾਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
ਆਮ ਲੋਕਾਂ 'ਤੇ ਮਹਿੰਗਾਈ ਦੀ ਮਾਰ, ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ; 11 ਰੁਪਏ ਪ੍ਰਤੀ ਲੀਟਰ ਤੱਕ ਵਧੇ ਰੇਟ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
US ਦੀ 18 ਕੰਪਨੀਆਂ ਨੂੰ ਦਹਿਲਾਉਣ ਦੀ ਈਰਾਨ ਨੇ ਦਿੱਤੀ ਧਮਕੀ, ਗੁੱਸੇ 'ਚ ਭੜਕੇ ਅਮਰੀਕਾ ਨੇ ਵੀ ਕੀਤਾ ਪਲਟਵਾਰ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਜਹਾਜ਼ ਦੇ ਟਾਇਲਟ 'ਤੇ 'Danger' ਲਿਖੇ ਟਿਸ਼ੂ ਪੇਪਰ ਮਿਲਣ ਨਾਲ ਮੱਚਿਆ ਹੜਕੰਪ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਮੁਹਾਲੀ 'ਚ ਏਅਰਪੋਰਟ ਨੇੜੇ ਵਾਪਰਿਆ ਵੱਡਾ ਹਾਦਸਾ, ਅਚਾਨਕ ਕਾਰ ਅੱਗ ਆਈ ਕਾਰ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ, ਕੱਲ੍ਹ ਤੋਂ ਹਨੇਰੀ ਤੂਫਾਨ ਦਾ ਅਲਰਟ; ਜਾਣੋ ਅਗਲੇ ਦਿਨਾਂ ਦਾ ਹਾਲ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਹਿਮਾਚਲ ਸਰਕਾਰ ਦਾ ਯੂ-ਟਰਨ, ਸਰਕਾਰ ਨੇ ਐਂਟਰੀ ਫੀਸ ਕੀਤੀ 100 ਰੁਪਏ, ਗੁਆਂਢੀਆਂ ਨੂੰ ਵੀ ਮਿਲੇਗਾ ਰਾਹਤ; ਜਾਣੋ ਨਵੇਂ ਫੈਸਲੇ
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
ਅੱਜ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਮਹਿੰਗਾਈ ਦਾ ਝਟਕਾ, ਬਿਜਲੀ, ਪਾਣੀ ਤੋਂ ਲੈਕੇ ਆਹ ਸਾਰੀਆਂ ਚੀਜ਼ਾਂ ਹੋਈਆਂ ਮਹਿੰਗੀਆਂ; ਜਾਣ ਲਓ ਨਵੇਂ Rate
Embed widget