ਪੜਚੋਲ ਕਰੋ
Advertisement
Dilip Kumar health: ਆਕਸੀਜਨ ਸਪੋਰਟ 'ਤੇ ਅਦਾਕਾਰ ਦਿਲੀਪ ਕੁਮਾਰ
Dilip Kumar health: ਪਿਛਲੇ ਕਈ ਦਿਨਾਂ ਤੋਂ ਦਿਲੀਪ ਕੁਮਾਰ ਦੀ ਸਿਹਤ ਕਾਫੀ ਢਿੱਲੀ ਚੱਲ ਰਹੀ ਹੈ।
ਮੁੰਬਈ: ਬਾਲੀਵੁਪੱਡ ਅਦਾਕਾਰ ਦਿਲੀਪ ਕੁਮਾਰ ਦੀ ਸਿਹਤ 'ਚ ਪਹਿਲਾਂ ਦੇ ਮੁਕਾਬਲੇ ਸੁਧਾਰ ਹੋ ਰਿਹਾ ਹੈ ਪਰ ਫਿਲਹਾਲ ਉਹ ਔਕਸੀਜਨ ਸਪੋਰਟ 'ਤੇ ਹਨ। ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ 'ਚ ਦਿਲੀਪ ਕੁਮਾਰ ਦਾ ਇਲਾਜ ਚੱਲ ਰਿਹਾ ਹੈ। ਡਾ. ਜਲੀਲ ਪਾਰਕਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ।
ਪਿਛਲੇ ਕਈ ਦਿਨਾਂ ਤੋਂ ਦਿਲੀਪ ਕੁਮਾਰ ਦੀ ਸਿਹਤ ਕਾਫੀ ਢਿੱਲੀ ਚੱਲ ਰਹੀ ਹੈ।
Actor Dilip Kumar's health is improving but he continues to be on oxygen support: Dr. Jalil Parkar, the pulmonologist treating the actor at Mumbai's PD Hinduja Hospital
— ANI (@ANI) June 8, 2021
(File photo) pic.twitter.com/Xre6f1UgF7
ਦਲੀਪ ਕੁਮਾਰ ਦੀ ਸਿਹਤ ਦਸੰਬਰ 2020 ਤੋਂ ਖ਼ਰਾਬ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਹੁਣ ਕੁਝ ਦਿਨ ਪਹਿਲਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਆ ਰਹੀ ਸੀ। ਇਸੇ ਕਰਕੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਹੈ। ਉਹ ਬਹੁਤ ਕਮਜ਼ੋਰ ਹੋ ਗਏ ਹਨ ਅਤੇ ਉਨ੍ਹਾਂ ਦੀ ਇਮਿਊਨਿਟੀ ਵੀ ਘੱਟ ਹੈ। ਪਿਛਲੀ ਵਾਰ ਜਦੋਂ ਉਨ੍ਹਾਂ ਨੂੰ ਦਾਖਲ ਕੀਤਾ ਗਿਆ ਸੀ, ਸਾਇਰਾ ਬਾਨੋ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਉਨ੍ਹਾਂ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ, ਉਹ ਕਮਜ਼ੋਰ ਹਨ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਧਰਮ
ਪੰਜਾਬ
Advertisement