ਪੜਚੋਲ ਕਰੋ
ਦਿਲਜੀਤ ਦੁਸਾਂਝ ਹੋਇਆ 36ਆਂ ਦਾ, ਪੱਗ ਵਾਲੇ ਮੁੰਡੇ ਬਾਰੇ ਜਾਣੋ ਕੁਝ ਖਾਸ ਗੱਲਾਂ
1/13

ਏਬੀਪੀ ਸਾਂਝਾ ਦੀ ਸਾਰੀ ਟੀਮ ਵੱਲੋਂ ਪੱਗ ਵਾਲੇ ਮੁੰਡੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ।
2/13

ਦਿਲਜੀਤ ਦੁਸਾਂਝ ਦੇ ਫੈਨਸ ਦੀ ਕੋਈ ਕਮੀ ਨਹੀਂ, ਪਰ ਦਿਲਜੀਤ ਖੁਦ ਸਲਮਾਨ ਖ਼ਾਨ ਦੇ ਵੱਡੇ ਫੈਨ ਹਨ। ਦਿਲਜੀਤ ਨੇ ਇੱਕ ਵਾਰ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਇੱਕ ਵਾਰ ਉਹ ਪੰਜਾਬ ਵਿਚ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸੀ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਲਮਾਨ ਵੀ ਨੇੜੇ ਹੀ ਆਪਣੀ ਫ਼ਿਲਮ ਬਾਡੀਗਾਰਡ ਦੀ ਸ਼ੂਟਿੰਗ ਕਰ ਰਹੇ ਹਨ। ਅਜਿਹੇ 'ਚ ਦਿਲਜੀਤ ਬਿਨਾਂ ਦੇਰੀ ਕੀਤੇ ਸਲਮਾਨ ਦੇ ਕੋਲ ਪਹੁੰਚੇ ਅਤੇ ਉਨ੍ਹਾਂ ਨਾਲ ਫੋਟੋ ਕਲਿੱਕ ਕੀਤਾ। ਇਸ ਤੋਂ ਬਾਅਦ ਉਹ ਸਲਮਾਨ ਅਤੇ ਆਪਣੀ ਤਸਵੀਰ ਨੂੰ ਤਕਰੀਬਨ ਡੇਢ ਘੰਟੇ ਤੱਕ ਵੇਖਦਾ ਰਿਹਾ।
Published at : 06 Jan 2020 04:31 PM (IST)
View More






















