ਪੜਚੋਲ ਕਰੋ

ਚੋਣ ਨਤੀਜੇ 2026

(Source: ECI/ABP News)

ਅਦਾਕਾਰਾ ਕੋਇਨਾ ਮਿਤ੍ਰਾ ਨੂੰ ਸਜ਼ਾ-ਏ-ਕੈਦ 

ਚੈੱਕ ਬਾਉਂਸ ਕੇਸ ‘ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਕੋਰਟ ਨੇ ਐਕਟਰਸ ਕੋਇਨਾ ਮਿਤ੍ਰਾ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇੱਕ ਮਾਡਲ ਪੂਨਮ ਸੇਠੀ ਵੱਲੋਂ ਦਰਜ ਕਰਵਾਏ ਮਾਮਲੇ ‘ਚ ਕੋਰਟ ਨੇ ਕੋਇਨਾ ਤੋਂ 1.64 ਲੱਖ ਰੁਪਏ ਦੇ ਵਿਆਜ਼ ਸਣੇ 4 ਲੱਖ 64 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ ਸੀ।

ਮੁੰਬਈ: ਚੈੱਕ ਬਾਉਂਸ ਕੇਸ ‘ਚ ਮੈਟ੍ਰੋਪੋਲਿਟਨ ਮੈਜਿਸਟ੍ਰੇਟ ਦੀ ਕੋਰਟ ਨੇ ਐਕਟਰਸ ਕੋਇਨਾ ਮਿਤ੍ਰਾ ਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇੱਕ ਮਾਡਲ ਪੂਨਮ ਸੇਠੀ ਵੱਲੋਂ ਦਰਜ ਕਰਵਾਏ ਮਾਮਲੇ ‘ਚ ਕੋਰਟ ਨੇ ਕੋਇਨਾ ਤੋਂ 1.64 ਲੱਖ ਰੁਪਏ ਦੇ ਵਿਆਜ਼ ਸਣੇ 4 ਲੱਖ 64 ਹਜ਼ਾਰ ਰੁਪਏ ਦੇਣ ਦਾ ਹੁਕਮ ਦਿੱਤਾ ਸੀ।

ਪੂਨਮ ਸੇਠੀ ਨੇ ਸਾਲ 2013 ‘ਚ ਕੋਇਨਾ ਖਿਲਾਫ ਸ਼ਿਕਾਇਤ ਕੀਤੀ ਸੀ ਜਦਕਿ ਫੰਡ ਨਾ ਹੋਣ ਕਰਕੇ ਕੋਇਨਾ ਦੇ ਚੈੱਕ ਬਾਉਂਸ ਹੋ ਗਿਆ ਸੀ। ਕੋਇਨਾ ਨੇ ਇਨ੍ਹਾਂ ਸਭ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਤੇ ਉਹ ਫੈਸਲੇ ਖਿਲਾਫ ਹਾਈਅਰ ਕੋਰਟ ‘ਚ ਚੁਣੌਤੀ ਦੇਵੇਗੀ।

ਕੋਰਟ ‘ਚ ਸੁਣਵਾਈ ਦੌਰਾਨ ਮੈਜਿਸਟ੍ਰੇਟ ਨੇ ਕੋਇਨਾ ਵੱਲੋਂ ਦਿੱਤੀਆਂ ਦਲੀਲਾਂ ਨੂੰ ਖਾਰਜ ਕਰ ਦਿੱਤਾ। ਕੇਸ ਮੁਤਾਬਕ, ਕੋਇਨਾ ਨੇ ਪੂਨਮ ਸੇਠੀ ਤੋਂ ਵੱਖ-ਵੱਖ ਸਮੇਂ ‘ਤੇ 22 ਲੱਖ ਰੁਪਏ ਲਏ ਸੀ। ਇਸ ਰਕਮ ਨੂੰ ਵਾਪਸ ਕਰਨ ਲਈ ਕੋਇਨਾ ਨੇ ਇੱਕ ਵਾਰ ਪੂਨਮ ਨੂੰ 3 ਲੱਖ ਰੁਪਏ ਦਿੱਤਾ ਸੀ ਜੋ ਬਾਉਂਸ ਹੋ ਗਿਆ ਸੀ।

ਪੂਨਮ ਨੇ ਕੋਇਨਾ ਨੂੰ ਇਸ ਤੋਂ ਬਾਅਦ ਲੀਗਲ ਨੋਟਿਸ ਭੇਜੀਆ ਸੀ ਪਰ ਜਦੋਂ ਉਸ ਨੇ ਪੈਸੇ ਵਾਪਸ ਨਹੀ ਕੀਤੇ ਤਾਂ ਪੂਨਮ ਨੇ 10 ਅਕਤੂਬਰ 2013 ‘ਚ ਕੋਰਟ ‘ਚ ਕੋਇਨਾ ਖਿਲਾਫ ਕੇਸ ਕਰ ਦਿੱਤਾ। ਇਸ ਨੂੰ ਗਲਤ ਠਹਿਰਾਉਂਦੇ ਹੋਏ ਕੋਇਨਾ ਨੇ ਕਿਹਾ ਕਿ ਪੂਨਮ ਦੀ ਆਰਥਿਕ ਸਥਿਤੀ ਠੀਕ ਨਹੀਂ ਕਿ ਉਹ 22 ਲੱਖ ਰੁਪਏ ਦੇ ਸਕੇ। ਇਸ ਤੋਂ ਬਾਅਦ ਕੋਇਨਾ ਨੇ ਹੀ ਪੂਨਮ ‘ਤੇ ਚੈੱਕ ਚੋਰੀ ਕਰਨ ਦਾ ਇਲਜ਼ਾਮ ਲਾ ਦਿੱਤਾ ਜਿਸ ਨੂੰ ਮੈਜਿਸਟ੍ਰੇਟ ਨੇ ਖਾਰਜ ਕਰ ਦਿੱਤਾ ਸੀ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjabi Singer Video: ਪੰਜਾਬੀ ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਬੋਲਿਆ- 'ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!', ਵੀਡੀਓ ਵਾਇਰਲ...
ਪੰਜਾਬੀ ਸੰਗੀਤ ਜਗਤ 'ਚ ਮੱਚੀ ਹਲਚਲ, ਮਸ਼ਹੂਰ ਗਾਇਕ ਬੋਲਿਆ- 'ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!', ਵੀਡੀਓ ਵਾਇਰਲ...
Big News: ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
ਵੱਡੀ ਵਾਰਦਾਤ, ਮਸ਼ਹੂਰ ਗਾਇਕ ਦੇ ਈਵੈਂਟ ਆਰਗੇਨਾਈਜ਼ਰ ਦੇ ਘਰ 'ਤੇ ਫਾਇਰਿੰਗ; ਹਮਲੇ 'ਚ ਬਾਡੀਗਾਰਡ ਜ਼ਖਮੀ: ਹਾਲਤ ਗੰਭੀਰ...
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਹੋਇਆ ਦੇਹਾਂਤ; ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ...
Artist Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦਾ ਹੋਇਆ ਦੇਹਾਂਤ; ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ...
Big News: ਵੱਡੀ ਖਬਰ, ਰੈਸਟੋਰੇਂਟ 'ਤੇ ਅੰਨ੍ਹੇਵਾਹ ਹੋਈ ਫਾਇਰਿੰਗ, ਲਾਰੈਂਸ ਗੈਂਗ ਦੀ ਮਸ਼ਹੂਰ ਕਾਮੇਡੀਅਨ ਨੂੰ ਖੁੱਲ੍ਹੀ ਧਮਕੀ; ਬੋਲੇ- ਘਰ 'ਤੇ ਵੀ ਹਮਲਾ...
ਵੱਡੀ ਖਬਰ, ਰੈਸਟੋਰੇਂਟ 'ਤੇ ਅੰਨ੍ਹੇਵਾਹ ਹੋਈ ਫਾਇਰਿੰਗ, ਲਾਰੈਂਸ ਗੈਂਗ ਦੀ ਮਸ਼ਹੂਰ ਕਾਮੇਡੀਅਨ ਨੂੰ ਖੁੱਲ੍ਹੀ ਧਮਕੀ; ਬੋਲੇ- ਘਰ 'ਤੇ ਵੀ ਹਮਲਾ...

ਵੀਡੀਓਜ਼

ਵਿਰੋਧੀਆਂ ‘ਤੇ ਭੜਕੇ CM — ‘ਮੇਰੇ ‘ਤੇ ਲੱਗੇ ਸਾਰੇ ਇਲਜ਼ਾਮ ਝੂਠੇa
CM ਮਾਨ ਦਾ ਤਿੱਖਾ ਵਾਰ — ‘ਅਕਾਲੀ ਦਲ ਪੰਜਾਬ ਦੇ ਗੱਦਾਰ
CM ਮਾਨ ਦਾ ਕਾਂਗਰਸ ‘ਤੇ ਤਿੱਖਾ ਵਾਰ — ‘ਇਹਨਾਂ ਨੂੰ ਇਲਾਜ ਦੀ ਲੋੜ ਹੈ
CM ਮਾਨ ਦਾ ਤਿੱਖਾ ਵਾਰ — ‘ਵਿਰੋਧੀ ਸਾਡੀ ਤਰੱਕੀ ਤੋਂ ਜਲਦੇ ਨੇ
1984 ‘ਤੇ ਦਾ CM ਵੱਡਾ ਬਿਆਨ ਮੁਆਫ਼ੀ ਨਾਲ ਨਹੀਂ ਮੁੱਕਣੇ ਇਹ ਗੁਨਾਹ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress In-charge: ਕਾਂਗਰਸ 'ਚ ਸਿਆਸੀ ਭੂਚਾਲ, ਜਨਰਲ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ; ਪਾਰਟੀ ਨੂੰ ਲੱਗਿਆ ਵੱਡਾ ਝਟਕਾ...
ਕਾਂਗਰਸ 'ਚ ਸਿਆਸੀ ਭੂਚਾਲ, ਜਨਰਲ ਸਕੱਤਰ ਨੇ ਅਹੁਦੇ ਤੋਂ ਦਿੱਤਾ ਅਸਤੀਫਾ; ਪਾਰਟੀ ਨੂੰ ਲੱਗਿਆ ਵੱਡਾ ਝਟਕਾ...
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
CM ਮਾਨ ਵਿਧਾਇਕਾਂ ਸਣੇ ਰਾਸ਼ਟਰਪਤੀ ਨੂੰ ਮਿਲਣ ਲਈ ਰਵਾਨਾ, ਦੁਪਹਿਰ 12 ਵਜੇ ਹੋਵੇਗੀ ਮੁਲਾਕਾਤ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਬਿਜਲੀ ਦਾ ਕੱਟ, ਇੱਥੇ ਨਹੀਂ ਰਹੇਗੀ ਬਿਜਲੀ; ਲੋਕਾਂ ਨੂੰ ਹੋਵੇਗੀ ਪਰੇਸ਼ਾਨੀ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
ਫਰੀਦਕੋਟ ਕੇਂਦਰੀ ਜੇਲ੍ਹ 'ਚ ਕੈਦੀ ਨੇ ਲਾਇਆ ਫਾਹਾ, 11 ਸਾਲ ਤੋਂ ਕੱਟ ਰਿਹਾ ਸੀ ਸਜ਼ਾ; ਮੱਚਿਆ ਹੜਕੰਪ
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
Punjab News: ਪੰਜਾਬ ਦੇ ਅਧਿਆਪਕਾਂ ਲਈ ਵੱਡੀ ਖਬਰ, ਪ੍ਰਸ਼ਾਸਨ ਨੇ ਲਿਆ ਸਖ਼ਤ ਫੈਸਲਾ; ਹੁਣ ਡਿਊਟੀ ਦੌਰਾਨ...
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
GLADA ਲੁਧਿਆਣਾ ਦਾ ਸਿਕਿਊਰਿਟੀ ਗਾਰਡ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ, ਜਾਣੋ ਪੂਰਾ ਮਾਮਲਾ
ਪੰਜਾਬ ਦੇ IPS ਅਫਸਰ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ, ਪ੍ਰਾਪਰਟੀ ਡੀਲਰ ਕਤਲ ਕੇਸ 'ਚ ਕੱਸਿਆ ਸ਼ਿਕੰਜਾ
ਪੰਜਾਬ ਦੇ IPS ਅਫਸਰ ਦੇ ਰਿਸ਼ਤੇਦਾਰ ਦੀ ਗ੍ਰਿਫਤਾਰੀ, ਪ੍ਰਾਪਰਟੀ ਡੀਲਰ ਕਤਲ ਕੇਸ 'ਚ ਕੱਸਿਆ ਸ਼ਿਕੰਜਾ
ਕੈਨੇਡਾ ਤੋਂ ਡਿਪੋਰਟ ਹੋਇਆ ਪੰਜਾਬੀ ਨੌਜਵਾਨ, 2 ਸਾਲ ਪਹਿਲਾਂ ਗਿਆ ਸੀ; ਫਿਰੌਤੀ ਮੰਗਣ ਦਾ ਸੀ ਦੋਸ਼
ਕੈਨੇਡਾ ਤੋਂ ਡਿਪੋਰਟ ਹੋਇਆ ਪੰਜਾਬੀ ਨੌਜਵਾਨ, 2 ਸਾਲ ਪਹਿਲਾਂ ਗਿਆ ਸੀ; ਫਿਰੌਤੀ ਮੰਗਣ ਦਾ ਸੀ ਦੋਸ਼
Embed widget