ਪੜਚੋਲ ਕਰੋ

ਅਫਸਾਨਾ ਖਾਨ ਤੇ ਸਾਜ ਨੇ ਇਕ ਦੂਜੇ ਨੂੰ ਡੈਡੀਕੇਟ ਕੀਤਾ ਟੈਟੂ, ਸ਼ੇਅਰ ਕੀਤੀ ਤਸਵੀਰ 

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਕ ਖਾਸ ਜੋੜੀ ਅੱਜ ਕੱਲ੍ਹ ਬਹੁਤ ਚਰਚਾ 'ਚ ਹੈ। ਤੇ ਉਹ ਕੋਈ ਹੋਰ ਨਹੀਂ ਅਫਸਾਨਾ ਖਾਨ ਤੇ ਉਨ੍ਹਾਂ ਦੇ ਮੰਗੇਤਰ ਸਾਜ ਦੀ ਜੋੜੀ ਹੈ। ਜਦੋ ਤੋਂ ਇਨ੍ਹਾਂ ਦੋਵਾਂ ਨੇ ਮੰਗਣੀ ਕਰਵਾਈ ਹੈ ਓਦੋਂ ਤੋਂ ਹੀ ਦੋਵਾਂ ਨੇ ਆਪਣੀ ਜੋੜੀ ਨੂੰ ਇਕ ਨਾਮ ਦਿੱਤਾ ਹੈ ਉਹ ਹੈ ਅਫ਼ਸਾਜ਼।

ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਇਕ ਖਾਸ ਜੋੜੀ ਅੱਜ ਕੱਲ੍ਹ ਬਹੁਤ ਚਰਚਾ 'ਚ ਹੈ। ਤੇ ਉਹ ਕੋਈ ਹੋਰ ਨਹੀਂ ਅਫਸਾਨਾ ਖਾਨ ਤੇ ਉਨ੍ਹਾਂ ਦੇ ਮੰਗੇਤਰ ਸਾਜ ਦੀ ਜੋੜੀ ਹੈ। ਜਦੋ ਤੋਂ ਇਨ੍ਹਾਂ ਦੋਵਾਂ ਨੇ ਮੰਗਣੀ ਕਰਵਾਈ ਹੈ ਓਦੋਂ ਤੋਂ ਹੀ ਦੋਵਾਂ ਨੇ ਆਪਣੀ ਜੋੜੀ ਨੂੰ ਇਕ ਨਾਮ ਦਿੱਤਾ ਹੈ ਉਹ ਹੈ ਅਫ਼ਸਾਜ਼। ਇਹ ਵਰਡ  ਅੱਜ ਕੱਲ੍ਹ ਕਾਫੀ ਟਰੈਂਡਿੰਗ 'ਚ ਹੈ। 

ਅਫਸਾਨਾ ਤੇ ਸਾਜ ਨੇ ਇਕ ਦੂਜੇ ਡੈਡੀਕੇਟ ਕਰਦੇ ਹੋਏ ਸੇਮ ਟੈਟੂ ਕਰਵਾਇਆ ਹੈ। ਦੋਵਾਂ ਨੇ ਆਪਣੀ ਆਪਣੀ ਬਾਂਹ 'ਤੇ blessed ਲਿਖਵਾਇਆ ਹੈ। ਅਫਸਾਨਾ ਦੇ blessed ਟੈਟੂ ਦੇ ਨਾਲ ਤਿਤਲੀ ਬਣਾਈ ਗਈ ਹੈ ਤੇ ਸਾਜ ਦੇ blessed ਦੇ ਨਾਲ ਸਟਾਰ ਹੈ। ਇਸ ਟੈਟੂ ਸੈਸ਼ਨ ਦੀਆਂ ਤਸਵੀਰਾਂ ਤੇ ਵੀਡਿਓਜ਼ ਅਫਸਾਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ ਨੂੰ ਦੋਹਾਂ ਦੇ ਫੈਨਜ਼ ਖੂਬ ਪਸੰਦ ਕਰ ਰਹੇ ਹਨ। 

ਅਫਸਾਨਾ ਖਾਨ ਤੇ ਸਾਜ ਨੇ ਇਕ ਦੂਜੇ ਨੂੰ ਡੈਡੀਕੇਟ ਕੀਤਾ ਟੈਟੂ, ਸ਼ੇਅਰ ਕੀਤੀ ਤਸਵੀਰ 

ਹਾਲ ਹੀ 'ਚ ਅਫਸਾਨਾ ਤੇ ਸਾਜ ਸੋਸ਼ਲ ਮੀਡਿਆ 'ਤੇ ਲਾਈਵ ਹੋਏ ਸਨ, ਜਿਸ 'ਚ ਸਾਜ ਨੇ ਡਿਸਕਲੋਜ਼ ਕੀਤਾ ਕਿ ਅਸੀਂ ਬਹੁਤ ਜਲਦ ਬਹੁਤ ਸਾਰੇ ਨਵੇਂ ਨਵੇਂ ਗੀਤ ਲੈ ਕੇ ਆਉਣ ਵਾਲੇ ਹਾਂ। ਇਸ ਦੇ ਨਾਲ ਇਹ ਵੀ ਦੱਸਿਆ ਕਿ ਅਸੀਂ ਆਪਣੇ ਨਾਮ ਅਫ਼ਸਾਜ਼ ਦੇ ਨਾਲ 'ਤੇ ਛੇਤੀ ਹੀ ਇਕ ਮਿਊਜ਼ਿਕ ਲੇਬਲ ਸ਼ੁਰੂ ਕਰਨ ਵਾਲੇ ਹਾਂ। ਸਾਡੇ ਅਗਲੇ ਸਾਰੇ ਪ੍ਰੋਜੈਕਟਸ ਇਸੇ ਲੇਬਲ 'ਤੇ ਹੀ ਆਉਣਗੇ।

ਅਫਸਾਨਾ ਖਾਨ ਤੇ ਸਾਜ ਨੇ ਇਕ ਦੂਜੇ ਨੂੰ ਡੈਡੀਕੇਟ ਕੀਤਾ ਟੈਟੂ, ਸ਼ੇਅਰ ਕੀਤੀ ਤਸਵੀਰ 

ਅਫਸਾਨਾ ਦੀਆਂ ਇਨ੍ਹਾਂ ਟੈਟੂ ਵਾਲੀਆਂ ਤਸਵੀਰਾਂ 'ਤੇ ਸੁਪਰਸਟਾਰ ਬੀ ਪ੍ਰੈਕ ਨੇ ਵੀ ਕੋਮੈਂਟ ਕੀਤਾ। ਬੀ ਪ੍ਰੈਕ ਨੇ ਆਪਣੇ ਕੋਮੈਂਟ 'ਚ ਲਿਖਿਆ ਕਿ ਅਫ਼ਸਾਜ਼ ਨਾ ਦਾ ਟੈਟੂ ਕਿਉਂ ਨਹੀਂ ਕਰਵਾਇਆ। ਤਾਂ ਇਸ ਦੇ ਜਵਾਬ 'ਚ ਅਫਸਾਨਾ ਨੇ ਲਿਖਿਆ ਕਿ ਉਹ ਟੈਟੂ ਅਸੀਂ ਵਿਆਹ ਤੋਂ ਬਾਅਦ ਕਰਵਾਵਾਂਗੇ। 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904

ਟਾਪ ਹੈਡਲਾਈਨ

Influencer Shot Dead: ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸੋਸ਼ਲ ਮੀਡੀਆ ਇੰਨਫਲੂਇੰਸਰ ਦਾ ਗੋਲੀਆਂ ਮਾਰ ਕਤਲ, ਵਾਰਦਾਤ ਦਾ LIVE ਵੀਡੀਓ ਇੰਟਰਨੈੱਟ 'ਤੇ ਵਾਇਰਲ, ਫੈਲੀ ਦਹਿਸ਼ਤ...
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
ਸਲਮਾਨ ਖਾਨ ਦੀਆਂ ਵਧੀਆਂ ਮੁਸ਼ਕਿਲਾਂ, ਅਦਾਲਤ ਨੇ ਸੰਮਨ ਕੀਤਾ ਜਾਰੀ; ਜਾਣੋ ਪੂਰਾ ਮਾਮਲਾ
Artist Death: ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Artist Death: ਮਸ਼ਹੂਰ ਕਲਾਕਾਰ ਦੀ ਭਰੀ ਜਵਾਨੀ 'ਚ ਮੌਤ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
Comedian Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ, ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...
Comedian Death: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਾਮੇਡੀਅਨ ਦੀ ਅਚਾਨਕ ਮੌਤ, ਪ੍ਰਸ਼ੰਸਕਾਂ 'ਚ ਪਸਰਿਆ ਮਾਤਮ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
Retired Captain Wife Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
Embed widget