ਪੜਚੋਲ ਕਰੋ
Advertisement
ਪੰਜਾਬੀ ਗੀਤ 'ਤਿੱਤਲੀਆਂ' ਨੂੰ ਮਿਲਿਆ ਦਾਦਾ ਸਾਹੇਬ ਫਾਲਕੇ ਅਵਾਰਡ
ਮੁੰਬਈ 'ਚ ਦਾਦਾ ਸਾਹੇਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ। ਇਹ ਐਵਾਰਡ ਸ਼ੋਅ ਫ਼ਿਲਮੀ ਤੇ ਟੀਵੀ ਸਿਤਾਰਿਆਂ ਲਈ ਹਰ ਸਾਲ ਹੁੰਦਾ ਹੈ।ਇਸ ਐਵਾਰਡ ਸ਼ੋਅ ਦੇ ਵਿੱਚ ਇਕ ਵਾਰ ਫੇਰ ਪੰਜਾਬੀਆਂ ਦਾ ਸਿੱਕਾ ਚੱਲਿਆ।
ਚੰਡੀਗੜ੍ਹ: ਮੁੰਬਈ 'ਚ ਦਾਦਾ ਸਾਹੇਬ ਫਾਲਕੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ। ਇਹ ਐਵਾਰਡ ਸ਼ੋਅ ਫ਼ਿਲਮੀ ਤੇ ਟੀਵੀ ਸਿਤਾਰਿਆਂ ਲਈ ਹਰ ਸਾਲ ਹੁੰਦਾ ਹੈ।ਇਸ ਐਵਾਰਡ ਸ਼ੋਅ ਦੇ ਵਿੱਚ ਇਕ ਵਾਰ ਫੇਰ ਪੰਜਾਬੀਆਂ ਦਾ ਸਿੱਕਾ ਚੱਲਿਆ। ਦੇਸ਼ ਭਰ 'ਚ ਮਸ਼ਹੂਰ ਹੋਇਆ ਪੰਜਾਬੀ ਗੀਤ 'ਤਿੱਤਲੀਆਂ' Titliaan ਇਸ ਫੈਸਟੀਵਲ ਵਿੱਚ ਵੀ ਛਾਇਆ।ਅਫਸਾਨਾ ਖਾਨ ਵਲੋਂ ਗਾਏ ਇਸ ਗੀਤ ਨੂੰ 'ਦਾਦਾ ਸਾਹੇਬ ਫਾਲਕੇ ਐਵਾਰਡ' ਮਿਲਿਆ ਹੈ। ਗੀਤ ਵਿੱਤ ਹਾਰਡੀ ਸੰਧੂ ਤੇ ਸਰਗੁਣ ਮਹਿਤਾ ਨੇ ਫ਼ੀਚਰ ਕੀਤਾ ਸੀ।
ਹਾਲਾਂਕਿ ਇਸ ਗੀਤ ਦਾ ਕੋਈ ਸਿਤਾਰਾ ਇਸ ਐਵਾਰਡ ਸ਼ੋਅ ਵਿੱਚ ਨਹੀਂ ਪਹੁੰਚਿਆ। ਗਾਣੇ ਦੇ ਟੀਮ ਮੈਂਬਰ ਵਲੋਂ ਇਸ ਐਵਾਰਡ ਨੂੰ ਰਸੀਵ ਕੀਤਾ ਗਿਆ ਤੇ ਇਸ ਐਵਾਰਡ ਦੀ ਤਸਵੀਰ ਇੰਟਰਨੈੱਟ ਤੇ ਖੂਬ ਵਾਇਰਲ ਵੀ ਹੋ ਰਹੀ ਹੈ। ਗਾਣੇ ਦੇ ਸਿਤਾਰਿਆਂ ਨੇ ਵੀ ਇਸ ਐਵਾਰਡ ਦੀ ਤਸਵੀਰ ਆਪਣੇ ਆਪਣੇ ਸੋਸ਼ਲ ਮੀਡਿਆ ਹੈਂਡਲ ਤੇ ਸ਼ੇਅਰ ਕੀਤੀ ਤੇ ਸਭ ਦਾ ਧੰਨਵਾਦ ਕੀਤਾ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
Advertisement