ਪੜਚੋਲ ਕਰੋ

ਸ਼ਹੀਦਾਂ ਦੇ ਨਾਂ ਕੀਤਾ ਅਫਸਾਨਾ ਖਾਨ ਨੇ ਨਵਾਂ ਗੀਤ

ਅਫਸਾਨਾ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ 'ਚ ਸਾਮਣੇ ਰੱਖਦਾ ਹੈ।

ਕਲਾਕਾਰ  ਆਪਣੇ ਜਜ਼ਬਾਤ ਆਪਣੀ ਕਲਾ ਨਾਲ ਅਕਸਰ ਕਹਿ ਜਾਂਦੇ ਹਨ। ਤੇ ਕਈ ਵਾਰ ਅਜਿਹੀਆਂ ਗੱਲਾਂ ਜੋ ਆਮ ਤੌਰ 'ਤੇ ਨਹੀਂ ਕਹੀਆਂ ਜਾਂਦੀਆਂ ਉਹ ਕਲਾਕਾਰਾਂ ਦੇ ਗੀਤਾਂ ਰਾਹੀਂ ਕਹਿ ਦਿੱਤੀਆਂ  ਜਾਂਦੀਆਂ ਹਨ ਤੇ ਕੁਝ ਅਜਿਹਾ ਹੀ ਹੈ ਅਫਸਾਨਾ ਖਾਨ ਦਾ ਨਵਾਂ ਗੀਤ। ਸ਼ਹੀਦਾਂ ਦੀ ਸ਼ਹਾਦਤ ਦਾ ਦੇਣਾ ਕੋਈ ਨਹੀਂ ਦੇ ਸਕਦਾ ਪਰ ਉਨ੍ਹਾਂ ਦੇ ਪਰਿਵਾਰਾਂ ਖਾਸ ਤੌਰ 'ਤੇ ਮਾਂ 'ਤੇ ਕੀ ਬੀਤਦੀ ਹੈ ਉਹ ਦੁੱਖ ਅਫਸਾਨਾ ਖਾਨ ਦੇ ਗੀਤ 'ਚ ਜ਼ਰੂਰ ਮਹਿਸੂਸ ਕੀਤਾ ਜਾ ਸਕਦਾ ਹੈ। ਅਫਸਾਨਾ ਦਾ ਇਹ ਗੀਤ ਭਾਵੁਕ ਤਾਂ ਕਰਦਾ ਹੀ ਹੈ ਪਰ ਫੌਜੀ ਪੁੱਤ ਦੀ ਸ਼ਹਾਦਤ ਪਿੱਛੋਂ ਮਾਂ ਤੇ ਪਰਿਵਾਰ ਦੇ ਦਰਦ ਨੂੰ ਸ਼ਬਦਾਂ 'ਚ ਸਾਮਣੇ ਰੱਖਦਾ ਹੈ। ਅਫਸਾਨਾ ਖਾਨ ਦੀ ਬੁਲੰਦ ਆਵਾਜ਼ ਦੇ 'ਚ ਜਿਸ ਤਰ੍ਹਾਂ ਜਜ਼ਬਾਤ ਪੇਸ਼ ਕੀਤੇ ਗਏ ਹਨ ਉਹ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਸੋਚਣ ਨੂੰ ਮਜਬੂਰ ਕਰਦੇ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੇ ਕ੍ਰਿਏਟਿਵ ਮੈਨੇਜਰ ਨੇ ਲਿਖਿਆ ਇਮੋਸ਼ਨਲ ਮੈਸੇਜ-‘ਤੁਸੀਂ ਅਜੇ ਐਂਡਰੋਮੇਡਾ ਗੈਲੇਕਸੀ ਦੇ ਨਜ਼ਦੀਕ ਹੋ’ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Comedian Bharti-Harsh Divorce: ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
ਭਾਰਤੀ-ਹਰਸ਼ ਦੇ ਤਲਾਕ ਦੀਆਂ ਖਬਰਾਂ ਨੂੰ ਲੈ ਛਿੜੀ ਚਰਚਾ, ਕੀ ਕਾਮੇਡੀਅਨ ਜੋੜੇ ਦੇ ਰਿਸ਼ਤੇ 'ਚ ਆਈ ਦਰਾਰ! ਜਾਣੋ ਵਾਇਰਲ ਖਬਰਾਂ ਦਾ...
Amitabh Bachchan: ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਪ੍ਰਸ਼ੰਸਕਾਂ ਦੀ ਵਧੀ ਚਿੰਤਾ, ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ; ਵਾਇਰਲ ਖਬਰਾਂ ਨੇ ਵਧਾਈ ਪਰੇਸ਼ਾਨੀ...
ਅਮਿਤਾਭ ਬੱਚਨ ਦੀ ਸਿਹਤ ਨੂੰ ਲੈ ਪ੍ਰਸ਼ੰਸਕਾਂ ਦੀ ਵਧੀ ਚਿੰਤਾ, ਪਿਛਲੇ 3 ਦਿਨਾਂ ਤੋਂ ਹਸਪਤਾਲ 'ਚ ਭਰਤੀ; ਵਾਇਰਲ ਖਬਰਾਂ ਨੇ ਵਧਾਈ ਪਰੇਸ਼ਾਨੀ...
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ Khan Saab ਨਾਲ ਵਾਪਰਿਆ ਭਿਆਨਕ ਹਾਦਸਾ, ਹੋਏ ਲਹੂਲੁਹਾਨ; ਪ੍ਰਸ਼ੰਸਕਾਂ 'ਚ ਮੱਚਿਆ ਹੜਕੰਪ
ਮਨੋਰੰਜਨ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਅਦਾਕਾਰ Khan Saab ਨਾਲ ਵਾਪਰਿਆ ਭਿਆਨਕ ਹਾਦਸਾ, ਹੋਏ ਲਹੂਲੁਹਾਨ; ਪ੍ਰਸ਼ੰਸਕਾਂ 'ਚ ਮੱਚਿਆ ਹੜਕੰਪ
Punjabi Singer Injured : ਪੰਜਾਬੀ ਗਾਇਕ ਖਾਨ ਸਾਬ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਕੱਚ ਲੱਗਣ ਨਾਲ ਮੱਥੇ ਤੋਂ ਨਿਕਲਿਆ ਖੂਨ
Punjabi Singer Injured : ਪੰਜਾਬੀ ਗਾਇਕ ਖਾਨ ਸਾਬ ਸ਼ੂਟਿੰਗ ਦੌਰਾਨ ਹੋਏ ਜ਼ਖਮੀ, ਕੱਚ ਲੱਗਣ ਨਾਲ ਮੱਥੇ ਤੋਂ ਨਿਕਲਿਆ ਖੂਨ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੀਐਮ ਕਿਸਾਨ ਯੋਜਨਾ 'ਤੇ ਸਰਕਾ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਮਈ 2026
Punjab News : ਘਰ ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ,ਇੱਕ ਔਰਤ ਦੀ ਮੌਤ, 2 ਜ਼ਖਮੀ
Punjab News : ਘਰ ਚ ਚੱਲ ਰਹੀ ਗੈਰ-ਕਾਨੂੰਨੀ ਪਟਾਕਾ ਫੈਕਟਰੀ ’ਚ ਧਮਾਕਾ ,ਇੱਕ ਔਰਤ ਦੀ ਮੌਤ, 2 ਜ਼ਖਮੀ
Milk Price Hike : ਇਸ ਸੂਬੇ 'ਚ ਦੁੱਧ ਦੀਆਂ ਕੀਮਤਾਂ 'ਚ ਵਾਧਾ , ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ 
Milk Price Hike : ਇਸ ਸੂਬੇ 'ਚ ਦੁੱਧ ਦੀਆਂ ਕੀਮਤਾਂ 'ਚ ਵਾਧਾ , ਜਾਣੋ ਕਦੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ 
ਕਿਡਨੀ ਸਟੋਨ 'ਚ ਬੇਹੱਦ ਫਾਇਦੇਮੰਦ ਹੈ ਇਨ੍ਹਾਂ ਸਬਜ਼ੀਆਂ ਦਾ ਜੂਸ , ਇਸ ਤਰ੍ਹਾਂ ਬਣਾਕੇ ਪੀਓ ਮਿਲੇਗੀ ਰਾਹਤ
ਕਿਡਨੀ ਸਟੋਨ 'ਚ ਬੇਹੱਦ ਫਾਇਦੇਮੰਦ ਹੈ ਇਨ੍ਹਾਂ ਸਬਜ਼ੀਆਂ ਦਾ ਜੂਸ , ਇਸ ਤਰ੍ਹਾਂ ਬਣਾਕੇ ਪੀਓ ਮਿਲੇਗੀ ਰਾਹਤ
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਸੀਨੀਅਰ ਭਾਜਪਾ ਆਗੂ ਖਿਲਾਫ ਵੱਡੀ ਕਾਰਵਾਈ; ਇਸ ਕਾਰਨ ਪਾਰਟੀ ਤੋਂ ਕੀਤਾ ਗਿਆ ਮੁਅੱਤਲ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਸੀਨੀਅਰ ਭਾਜਪਾ ਆਗੂ ਖਿਲਾਫ ਵੱਡੀ ਕਾਰਵਾਈ; ਇਸ ਕਾਰਨ ਪਾਰਟੀ ਤੋਂ ਕੀਤਾ ਗਿਆ ਮੁਅੱਤਲ...
Embed widget