ਪੜਚੋਲ ਕਰੋ
Advertisement
ਅਜੇ ਦੇਵਗਨ ਨਿਭਾਉਣਗੇ ਹਵਾਈ ਸੈਨਿਕ ਦਾ ਕਿਰਦਾਰ
ਮੁੰਬਈ: ਬਾਲੀਵੁੱਡ ਐਕਟਰ ਅਜੇ ਦੇਵਗਨ ਲਈ ਇਹ ਸਾਲ ਕਾਫੀ ਚੰਗਾ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਕੁਝ ਸਮਾਂ ਪਹਿਲਾਂ ਅਜੇ ਦੀ ਫ਼ਿਲਮ ‘ਟੋਟਲ ਧਮਾਲ’ ਰਿਲੀਜ਼ ਹੋਈ ਸੀ ਜਿਸ ਨੇ ਬਾਕਸਆਫਿਸ ‘ਤੇ ਚੰਗੀ ਕਮਾਈ ਕੀਤੀ ਹੈ। ਇਸ ਤੋਂ ਬਾਅਦ ਹੁਣ ਖ਼ਬਰ ਹੈ ਕਿ ਅਜੇ ਦੇਵਗਨ ਜਲਦੀ ਹੀ ਸਕਰੀਨ ‘ਤੇ ‘ਭੁਜ-ਦ ਪ੍ਰਾਈਡ ਆਫ ਇੰਡੀਆ’ ‘ਚ ਨਜ਼ਰ ਆਉਣ ਵਾਲੇ ਹਨ।
ਇਸ ਫ਼ਿਲਮ ਦੀ ਕਹਾਣੀ 1971 ਦੀ ਭਾਰਤ-ਪਾਕਿਸਤਾਨ ਲੜਾਈ ‘ਤੇ ਅਧਾਰਤ ਹੈ ਜਿਸ ‘ਚ ਸਕਵੈਡ੍ਰਨ ਲੀਡਰ ਵਿਜੈ ਕਾਰਣਿਕ ਭੁਜ ਏਅਰਪੋਰਟ ‘ਤੇ ਆਪਣੀ ਟੀਮ ਨਾਲ ਸੀ। ਉਸੇ ਸਮੇਂ ਇੱਥੇ ਦੀ ਏਅਰਸਟ੍ਰਿਪ ਤਬਾਹ ਹੋ ਗਈ ਸੀ। ਇਸ ਸਮੇਂ ਪਾਕਿ ਵੱਲੋਂ ਬੰਬਾਰੀ ਕੀਤੀ ਜਾ ਰਹੀ ਸੀ।
ਵਿਜੈ ਨੇ ਆਪਣੀ ਟੀਮ ਤੇ ਉੱਥੇ ਦੀ ਮਹਿਲਾਵਾਂ ਨਾਲ ਮਿਲਕੇ ਏਅਰਸਟ੍ਰਿਪ ਨੂੰ ਫੇਰ ਤੋਂ ਤਿਆਰ ਕੀਤਾ ਤਾਂ ਜੋ ਭਾਰਤੀ ਜਹਾਜ਼ ਉੱਥੇ ਲੈਂਡ ਕਰ ਸਕਣ। ਉੱਥੇ ਉਸ ਸਮੇਂ 300 ਔਰਤਾਂ ਮੌਜੂਦ ਸੀ। ਇਸ ਫ਼ਿਲਮ ਨੂੰ ਭੂਸ਼ਣ ਕੁਮਾਰ ਪ੍ਰੋਡਿਊਸ ਤੇ ਅਭਿਸ਼ੇਕ ਦੁਧਈਆ ਡਾਇਰੈਕਟ ਕਰਨਗੇ।1971. Squadron Leader Vijay Karnik & team. 300 Brave Women. Reconstruction of a wrecked Indian Air Force airstrip. 'Bhuj- The Pride Of India' pic.twitter.com/HZYxPOn0Du
— Ajay Devgn (@ajaydevgn) March 19, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement