ਪੜਚੋਲ ਕਰੋ
Advertisement
ਦੋ ਹੋਰੀਇਨਜ਼ ਦੇ ਪਿਆਰ ‘ਚ ਫਸੇ ਅਜੇ ਦੇਵਗਨ, ਇੱਕ ਪਾਸੇ ਤੱਬੂ ‘ਤੇ ਦੂਜੇ ਪਾਸੇ ਕੌਣ
ਮੁੰਬਈ: ਅਜੇ ਦੇਵਗਨ ਦੀ ਮੋਸਟ ਅਵੇਟੀਡ ਫ਼ਿਲਮ ‘ਦੇ ਦੇ ਪਿਆਰ ਦੇ’ ਦਾ ਫਸਟ ਲੁੱਕ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਇੱਕ ਵਾਰ ਸਿੰਘਮ ਸਟਾਰ ਅਜੇ ਲੋਕਾਂ ਨੂੰ ਕਾਮੇਡੀ ਦਾ ਡੋਜ਼ ਦੇਣ ਆ ਰਿਹਾ ਹੈ। ਫ਼ਿਲਮ ‘ਚ ਅਜੇ ਦੇ ਨਾਲ ਤੱਬੂ ਅਤੇ ਰਾਕੁਲ ਪ੍ਰੀਤ ਸਿੰਘ ਨਜ਼ਰ ਆਉਣ ਵਾਲੀ ਹੈ। ਰਾਕੁਲ ਇਸ ਤੋਂ ਪਹਿਲਾਂ ‘ਯਾਰੀਆਂ’ ਅਤੇ ‘ਅੱਯਾਰੀ’ ‘ਚ ਨਜ਼ਰ ਆਈ ਸੀ।
ਉਧਰ ਤੱਬੂ ਅਤੇ ਅਜੇ ਦੇਵਗਨ ਦੀ ਜੋੜੀ ਨੂੰ ਅਸੀਂ ਪਹਿਲਾਂ ਵੀ ਕਈ ਫ਼ਿਲਮਾਂ ‘ਚ ਦੇਖ ਚੁੱਕੇ ਹਾਂ। ਪਿਛਲੀ ਵਾਰ ਦੋਵੇਂ ਰੋਹਿਤ ਸ਼ੈੱਟੀ ਦੀ ਫ਼ਿਲਮ ‘ਗੋਲਮਾਲ ਅਗੇਨ’ ‘ਚ ਨਜ਼ਰ ਆਈ ਸੀ। ਹੁਣ ਇੱਕ ਵਾਰ ਫੇਰ ਤੱਬੂ ਅਤੇ ਅਜੇ ਨੂੰ ਸਕਰੀਨ ‘ਤੇ ਦੇਖਣਾ ਖਾਸ ਹੋਵੇਗਾ। ਇਹ ਜੋੜੀ ਫੈਨਸ ਲਈ ਫਨੀ ਬੋਨਸ ਦੀ ਤਰ੍ਹਾਂ ਰਹੇਗੀ।
ਫ਼ਿਲਮ ਡਾਇਰੈਕਟਰ ਲਵ ਰੰਜਨ ਦੇ ਪ੍ਰੋਡਕਸ਼ਨ ਹਾਉਸ ਹੇਫ ਬਣੀ ਹੈ, ਜਿਸ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਅਨੁਰਾਗ ਗਰਗ ਨੇ ਕੋ-ਪ੍ਰੋਡਿਊਸ ਕੀਤਾ ਹੈ। ਫ਼ਿਲਮ ਨੂੰ ਆਦਿਵ ਅਲੀ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 17 ਮਈ ਨੂੰ ਰਿਲੀਜ਼ ਹੋਣੀ ਹੈ।Ajay Devgn, Tabu and Rakul Preet Singh... First look poster of #DeDePyaarDe... Directed by Akiv Ali... Produced by Bhushan Kumar, Krishan Kumar, Luv Ranjan and Ankur Garg... 17 May 2019 release. #DeDePyaarDeFirstLook pic.twitter.com/Qc2ytegNUW
— taran adarsh (@taran_adarsh) March 22, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਵਿਸ਼ਵ
ਪੰਜਾਬ
ਸਿਹਤ
Advertisement