ਪੜਚੋਲ ਕਰੋ
Advertisement
ਕਮਲ ਹਾਸਨ ਦੀ ਧੀ ਦੀਆਂ ਨਿੱਜੀ ਤਸਵੀਰਾਂ ਲੀਕ, ਪੁਲਿਸ ਨੂੰ ਦਿੱਤੀ ਸ਼ਿਕਾਇਤ
ਮੁੰਬਈ: ਹਾਲ ਹੀ ‘ਚ ਜਿੱਥੇ ਬਾਲੀਵੁੱਡ ‘ਚ #MeToo ਮੁਹਿੰਮ ਚੱਲ ਰਹੀ ਹੈ ਉੱਥੇ ਹੀ ਸਾਊਥ ਮੈਗਾਸਟਾਰ ਕਮਲ ਹਾਸਨ ਦੀ ਧੀ ਅਕਸ਼ਰਾ ਹਾਸਨ ਨਾਲ ਇੱਕ ਘਟਨਾ ਵਾਪਰ ਗਈ। ਕੁਝ ਦਿਨ ਪਹਿਲਾਂ ਅਕਸ਼ਰਾ ਦੀਆਂ ਨਿਜ਼ੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾੲਰਿਲ ਹੋ ਗਈਆਂ। ਇਨ੍ਹਾਂ ਤਸਵੀਰਾਂ ਦੇ ਲੀਕ ਹੋਣ ਤੋਂ ਬਾਅਦ ਅਕਸ਼ਰਾ ਸਦਮੇ ’ਚ ਸੀ।
ਹੁਣ ਅਕਸ਼ਰਾ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰੀਆ ਜ਼ਾਹਿਰ ਕੀਤੀ ਹੈ। ਉਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਭੜਾਸ ਕੱਢੀ ਹੈ। ਇਸ ਦੇ ਨਾਲ ਹੀ ਉਸ ਨੇ ਇਸ ਟਵੀਟ ਨੂੰ ਪੋਸਟ ਕਰਨ ਤੋਂ ਪਹਿਲਾਂ ਪੁਲਿਸ ‘ਚ ਇਸ ਘਟਨਾ ਦੀ ਸ਼ਿਕਾਈਤ ਕਰ ਦਿੱਤੀ ਹੈ।
ਅਕਸ਼ਰਾ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਧਨੁਸ਼ ਅਤੇ ਅਮਿਤਾਭ ਬਚੱਨ ਦੇ ਨਾਲ ਫ਼ਿਲਮ ‘ਸ਼ਮੀਤਾਭ’ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਅਕਸ਼ਰਾ ਦੀ ਕਾਫੀ ਤਾਰੀਫ ਹੋਈ ਸੀ, ਪਰ ਇਸ ਤੋਂ ਬਾਅਦ ਉਸ ਦੀ ਫ਼ਿਲਮ ਨੂੰ ਕੋਈ ਵੱਡੀ ਕਾਮਯਾਬੀ ਨਹੀਂ ਮਿਲੀ ਸੀ। ਉਮੀਦ ਕਰਦੇ ਹਾਂ ਕਿ ਲੋਕ ਅਜਿਹੀਆਂ ਹਰਕਤਾਂ ਨਾ ਕਰਨ। ਇਸ ਨਾਲ ਕਿਸੇ ਵੀ ਕੋੜੀ ਦੀ ਜ਼ਿੰਦਗੀ ਖ਼ਰਾਬ ਹੀ ਹੁੰਦੀ ਹੈ।@MumbaiPolice @Cybercellindia pic.twitter.com/JS1lJVdD6u
— Kutty Haasan (@aksharahaasan1) November 7, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement