ਪੜਚੋਲ ਕਰੋ
Advertisement
ਚੈਲੰਜ ਪੂਰਾ ਕਰ ਅੱਕੀ ਤੇ ਕਰੀਨਾ ਨੇ ਦਿੱਤੀ ‘ਗੁੱਡ ਨਿਊਜ਼’
ਮੁੰਬਈ: ਲੰਬੇ ਅਰਸੇ ਬਾਅਦ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਫ਼ਿਲਮ ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਵਾਲੇ ਹਨ। ਦੋਵਾਂ ਦੀ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਉਂਦੀ ਹੈ। ਇਸ ਫ਼ਿਲਮ ‘ਚ ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨਾਲ ਕਿਆਰਾ ਆਡਵਾਨੀ ਵੀ ਹੈ। ਫ਼ਿਲਮ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ।
ਦਿਲਜੀਤ ਤੇ ਕਿਆਰਾ ਤਾਂ ਫ਼ਿਲਮ ਦੀ ਸ਼ੂਟਿੰਗ ਪਹਿਲ਼ਾਂ ਹੀ ਸ਼ੁਰੂ ਕਰ ਚੁੱਕੇ ਹਨ। ਹੁਣ ਅਕਸ਼ੈ ਕੁਮਾਰ ਤੇ ਕਰੀਨਾ ਕਪੂਰ ਖ਼ਾਨ ਨੇ ਵੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਚਲ ਰਹੇ #10 years challenge ਨੂੰ ਪੂਰਾ ਕਰਦੇ ਹੋਏ ਦਿੱਤੀ। ਸ਼ੇਅਰ ਤਸਵੀਰ ‘ਚ ਅੱਕੀ ਨੇ ਆਪਣੀ ‘ਕਮਬਖ਼ਤ ਇਸ਼ਕ’ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ।2009 to 2019, the #GoodNews is that not much has changed, or so we hope 😜 First day of shoot it is, do send in your best wishes 🙏🏻 #10YearChallenge#KareenaKapoorKhan @karanjohar @apoorvamehta18 @raj_a_mehta @DharmaMovies #CapeOfGoodFilms @ShashankKhaitan pic.twitter.com/XvdlCmPtV1
— Akshay Kumar (@akshaykumar) January 23, 2019
ਕਰਨ ਨੇ ਹਾਲ ਹੀ ‘ਚ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਫ਼ਿਲਮ ‘ਗੁੱਡ ਨਿਊਜ਼’ 6 ਸਤੰਬਰ 2019 ਨੂੰ ਰਿਲੀਜ਼ ਹੋਵੇਗੀ ਜਿਸ ਨੂੰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਦੋ ਵੱਖ-ਵੱਖ ਜੈਨਰੇਸ਼ਨ ਦੀ ਲਵ ਸਟੋਰੀ ਨੂੰ ਦਿਖਾਇਆ ਜਾਵੇਗਾ।#GOODNEWS releases on the 6th of September, 2019!!! AKSHAY KAREENA DILJIT KIARA!!! Directed by RAJ MEHTA!! #capeofgoodfilms @DharmaMovies @akshaykumar #kareena @diljitdosanjh @Advani_Kiara @apoorvamehta18 @ShashankKhaitan pic.twitter.com/YelQThFKwS
— Karan Johar (@karanjohar) January 21, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement