ਪੜਚੋਲ ਕਰੋ
Advertisement
ਅਕਸ਼ੇ ਦਾ ‘ਮਿਸ਼ਨ ਮੰਗਲ’, ਵੇਖੋ ਪਹਿਲੀ ਤਸਵੀਰ
ਮੁੰਬਈ: ਅਕਸ਼ੇ ਕੁਮਾਰ ਆਪਣੀਆਂ ਫ਼ਿਲਮਾਂ ਨਾਲ ਫੈਨਸ ‘ਚ ਆਪਣੀ ਥਾਂ ਹੋਰ ਪੱਕੀ ਕਰਦੇ ਜਾ ਰਹੇ ਹਨ। ਉਨ੍ਹਾਂ ਦੀਆਂ ਫ਼ਿਲਮਾਂ ਦੀਆਂ ਕਹਾਣੀਆਂ ਲੋਕਾਂ ਨੂੰ ਖੂਬ ਪਸੰਦ ਵੀ ਆ ਰਹੀਆਂ ਹਨ। ਇਸੇ ਲਈ ਉਹ ਇੱਕ ਤੋਂ ਬਾਅਦ ਇੱਕ ਫ਼ਿਲਮ ਸਾਈਨ ਕਰ ਰਹੇ ਹਨ। ਜਿੱਥੇ ਇਸ ਸਾਲ ਅੱਕੀ ਦੀ ‘ਗੋਲਡ’ ਰਿਲੀਜ਼ ਹੋਈ, ਉੱਥੇ ਹੀ ਉਨ੍ਹਾਂ ਨੇ ਦੂਜੀ ਕਾਮੇਡੀ ਫ਼ਿਲਮ ‘ਹਾਉਸਫੁੱਲ-4’ ਦੀ ਸ਼ੂਟਿੰਗ ਵੀ ਸ਼ੁਰੂ ਕਰ ਲਈ।
ਜਲਦੀ ਹੀ ਅੱਕੀ ਦੀ ‘2.0’ ਵੀ ਰਿਲੀਜ਼ ਹੋਣ ਵਾਲੀ ਹੈ। ਹੁਣ ਖ਼ਬਰ ਆਈ ਹੈ ਕਿ ਉਹ ਆਪਣੀ ਅਗਲੀ ਫ਼ਿਲਮ ‘ਮਿਸ਼ਨ ਮੰਗਲ’ ਦੀ ਸ਼ੂਟਿੰਗ ਵੀ ਜਲਦੀ ਹੀ ਸ਼ੁਰੂ ਕਰਨ ਵਾਲੇ ਹਨ। ਅੱਕੀ ਨੇ ਫਾਸਕ ਸਟਾਰ ਸਟੂਡੀਓ ਤੇ ਕੇਪ ਆਫ ਗੁੱਡ ਫ਼ਿਲਮਜ਼ ਨਾਲ ਤਿੰਨ ਫ਼ਿਲਮਾਂ ਦਾ ਕਾਨਟ੍ਰੈਕਟ ਵੀ ਸਾਈਨ ਕਰ ਲਿਆ ਹੈ।
ਅੱਕੀ ਦੀ ਇਸ ਮੰਗਲ ਯਾਤਰਾ ‘ਚ ਉਨ੍ਹਾਂ ਨਾਲ ਵਿਦਿਆ ਬਾਲਨ, ਤਾਪਸੀ ਪਨੂੰ, ਸੋਨਾਕਸ਼ੀ ਸਿਨ੍ਹਾ, ਸ਼ਰਮਨ ਜੋਸ਼ੀ ਤੇ ਨਿਥਿਆ ਮੇਨਨ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦੀ ਕਹਾਣੀ ਮਾਰਸ ਮਿਸ਼ਨ ਦੀ ਹੈ ਜਿਸ ਦੀ ਪਹਿਲੀ ਤਸਵੀਰ ਨੂੰ ਮੇਕਰਸ ਨੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ ਹੈ, ਜਿਸ ਨੂੰ ਅਕਸ਼ੇ ਕੁਮਾਰ ਨੇ ਵੀ ਅੱਗੇ ਸ਼ੇਅਰ ਕੀਤਾ ਹੈ। ਫ਼ਿਲਮ ਨੂੰ ਜਗਨ ਸ਼ਕਤੀ ਡਾਇਰੈਕਟ ਕਰਨਗੇ।Proud and excited to bring the story of India’s Mars Mission, #MissionMangal to you. Coincidentally the mission was launched on this very date, 5th Nov. 2013. Meet the team and do share your best wishes for our shubh mangal journey. Shoot begins soon ???????? @foxstarhindi pic.twitter.com/SYfSmoZEdb
— Akshay Kumar (@akshaykumar) November 5, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪੰਜਾਬ
ਪੰਜਾਬ
Advertisement