ਪੜਚੋਲ ਕਰੋ
Advertisement
ਆਲਿਆ-ਰਣਬੀਰ ਦੀ ਨਵੀਂ ਤਸਵੀਰ ਨੇ ਫੈਨਸ ਦੇ ਦਿਲਾਂ ਦੀ ਧੜਕਨਾਂ ਨੂੰ ਕੀਤਾ ਤੇਜ਼
ਮੁੰਬਈ: ਬਾਲੀਵੁੱਡ ਦੇ ਲਵ ਬਰਡਸ ਆਲਿਆ-ਰਣਬੀਰ ਆਪਣੇ ਰਿਲੇਸ਼ਨਸ਼ੀਪ ਨੂੰ ਲੈ ਕੇ ਸੁਰਖੀਆਂ ‘ਚ ਬਣੇ ਹੋਏ ਹਨ। ਹਾਲ ਹੀ ‘ਚ ਆਲਿਆ ਨੇ ਰਣਬੀਰ ਦੀ ਫੈਮਿਲੀ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਇਆ ਅਤੇ ਹੁਣ ਦੋਨਾਂ ਨੇ ਆਪਣੀਆਂ ਕੁਝ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਦੇਖ ਕੇ ਸਾਫ ਹੈ ਕਿ ਦੋਨੋਂ ਨਿਊਯਾਰਕ ‘ਚ ਆਪਣਾ ਕੁਆਲਟੀ ਟਾਈਮ ਸਪੇਂਡ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਆਇਆ ਇਨ੍ਹਾਂ ਤਸਵੀਰਾਂ ‘ਚ ਰਾਲੀਆ ਦੀ ਜੋੜੀ ਬੇਹੱਦ ਕਿਊਟ ਲੱਗ ਰਹੀ ਹੈ। ਨਿਊਯਾਰਕ ‘ਚ ਆਲਿਆ ਜਿੱਥੇ ਬਲੂ ਜੀਨਸ ਅਤੇ ਬਲੈਕ ਓਵਰਕੋਟ ‘ਚ ਨਜ਼ਰ ਆ ਹਰੀ ਹੈ ਉੱਥੇ ਹੀ ਰਣਬੀਰ ਕੈਜੂਅਲ ਲੁੱਕ ‘ਚ ਨਜ਼ਰ ਆ ਰਹੇ ਹਨ। ਦੋਨੋਂ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਰਹਿੰਦੇ ਹਨ।View this post on Instagram
ਜੇਕਰ ਦੋਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲਿਆ ਜਲਦੀ ਹੀ ਰਣਵੀਰ ਸਿੰਘ ਦੇ ਨਾਲ ‘ਗਲੀ ਬੁਆਏ’ ‘ਚ ਨਜ਼ਰ ਆਉਣ ਵਾਲੀ ਹੈ ਜੋ 14 ਫਰਵਰੀ ਨੂੰ ਰਿਲੀਜ਼ ਹੈ। ਇਸ ਤੋਂ ਇਲਾਵਾ ਆਲਿਆ, ਰਣਬੀਰ ਕਪੁਰ ਦੇ ਨਾਲ ‘ਬ੍ਰਹਮਾਸਤਰ’ ਫ਼ਿਲਮ ‘ਚ ਨਜ਼ਰ ਆਉਣ ਬਵਾਲੀ ਹੈ। ਜਦਕਿ ਉਹ ਵਰੁਣ ਦੇ ਨਾਲ ਕਰਨ ਜੌਹਰ ਦੀ ਮਲਟੀਸਟਾਰਰ ਫ਼ਿਲਮ ‘ਕਲੰਕ’ ਵੀ ਕਰ ਰਹੀ ਹੈ।View this post on InstagramRanbir & Alia pose for pics with fans in New York City. ❤️ . . #ranbirkapoor #aliabhatt
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement