ਪੜਚੋਲ ਕਰੋ
Advertisement
ਆਖਰ ਕਿਸ ਦੀ ਦੁਲਹਨ ਬਣੀ ਆਲਿਆ, ਤਸਵੀਰ ਹੋ ਰਹੀ ਵਾਇਰਲ
ਮੁੰਬਈ: ਧਰਮਾ ਪ੍ਰੋਡਕਸ਼ਨ ਦੇ ਨਾਲ ਆਲਿਆ ਭੱਟ ਦੀ ਫ਼ਿਲਮ ‘ਕਲੰਕ’ ਦੀ ਸ਼ੂਟਿੰਗ ਖ਼ਤਮ ਹੋ ਗਈ ਹੈ। ਇਸ ਫ਼ਿਲਮ ‘ਚ ਆਲਿਆ ਦੇ ਨਾਲ ਵਰੁਣ ਅਤੇ ਸੰਜੇ ਦੱਤ, ਮਾਧੁਰੀ ਦੀਕਸ਼ੀਤ, ਸੋਨਾਕਸ਼ੀ ਸਿਨ੍ਹਾ ਜਿਹੇ ਸਟਾਰਸ ਹਨ। ਹੁਣ ਫ਼ਿਲਮ ਦੇ ਸੈੱਟ ਤੋਂ ਆਲਿਆ ਦੀ ਤਸਵੀਰਾਂ ਅਤੇ ਵੀਡੀਓ ਲੀਕ ਹੋਣੇ ਸ਼ੁਰੂ ਹੋ ਗਏ ਹਨ। ਬੀਤੇ ਦਿਨੀਂ ਖ਼ਬਰ ਸੀ ਕਿ ਫ਼ਿਲਮ ‘ਚ ਆਲਿਆ ਦੇ ਇੱਕ ਗਾਣੇ ਦਾ ਸੀਕੁਅਲ ਵੀਡੀਓ ਆਨਲਾਈਨ ਲੀਕ ਹੋ ਗਿਆ ਸੀ।
ਹੁਣ ਸੈੱਟ ਤੋਂ ਕੁਝ ਤਸਵੀਰਾਂ ਲੀਕ ਹੋ ਗਈਆਂ ਹਨ। ਜਿਨ੍ਹਾਂ ‘ਚ ਆਲਿਆ ਦੁਲਹਨ ਦੇ ਗੈਟਅੱਪ ‘ਚ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਆਲਿਆ ਦੇ ਹੱਥਾਂ ‘ਚ ਕਲੀਰੇ, ਭਾਰੀ ਗਹਿਣੇ ਅਤੇ ਸੁਹਾ ਲਾਲ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਜਿਸ ਦੀ ਤਸਵੀਰ ਤੁਸੀ ਹੇਠ ਦੇਖ ਸਕਦੇ ਹੋ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਆਲਿਆ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ‘ਚ ਉਸ ਨੇ ਚਮਦੇਰੀ ਪ੍ਰਿੰਟ ਦਾ ਲਹਿੰਗਾ ਪਾਇਆ ਸੀ ਅਤੇ ਉਹ ਡਾਂਸ ਕਰ ਰਹੀ ਸੀ। ਇਹ ਡਾਂਸ ਵੀਡੀਓ ਵੀ ਤੁਸੀ ਹੇਠ ਵੇਖ ਸਕਦੇ ਹੋ।View this post on InstagramHere come the bride!!♥️🌹 She is so beautiful🌈😭♥️ @aliaabhatt #kalank
ਆਲਿਆ ਦੀ ਤਾਰੀਫਾਂ ਕਰਨ ਜੌਹਰ ਪਹਿਲਾਂ ਵੀ ਕਰ ਚੁੱਕੇ ਹਨ। ‘ਕਲੰਕ’ ਇੱਕ ਡ੍ਰਾਮਾ ਪੀਰੀਅਡ ਫ਼ਿਲਮ ਹੈ ਜੋ 19 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।Welcome to chanderi @aliaa08 @Varun_dvn #Kalank pic.twitter.com/qzOVhDwegW
— ऐक्सिडेंटल लंकेश्वर (@fakeravan) January 18, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਪੰਜਾਬ
Advertisement