ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
‘ਕਲੰਕ’ ਦੀ ਪਹਿਲੀ ਝਲਕ ਨੂੰ ਕੁਝ ਹੀ ਘੰਟਿਆਂ ‘ਚ ਮਿਲੇ 1 ਕਰੋੜ 30 ਲੱਖ ਵਿਊਜ਼
![‘ਕਲੰਕ’ ਦੀ ਪਹਿਲੀ ਝਲਕ ਨੂੰ ਕੁਝ ਹੀ ਘੰਟਿਆਂ ‘ਚ ਮਿਲੇ 1 ਕਰੋੜ 30 ਲੱਖ ਵਿਊਜ਼ Alia Bhatt, Varun Dhawan's Kalank teaser gets love from fans ‘ਕਲੰਕ’ ਦੀ ਪਹਿਲੀ ਝਲਕ ਨੂੰ ਕੁਝ ਹੀ ਘੰਟਿਆਂ ‘ਚ ਮਿਲੇ 1 ਕਰੋੜ 30 ਲੱਖ ਵਿਊਜ਼](https://static.abplive.com/wp-content/uploads/sites/5/2019/03/13113927/Kalank-teaser-gets-love-from.jpeg?impolicy=abp_cdn&imwidth=1200&height=675)
ਮੁੰਬਈ: ਕਰਨ ਜੌਹਰ ਨੇ ਬੀਤੇ ਦਿਨੀਂ ਆਪਣੀ ਮਲਟੀਸਟਾਰਰ ਫ਼ਿਲਮ ‘ਕਲੰਕ’ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਅਜੇ ਰਿਲੀਜ਼ ਹੋਇਆ 24 ਘੰਟੇ ਵੀ ਨਹੀਂ ਹੋਏ ਤੇ ਟੀਜ਼ਰ ਯੂਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ। ਟੀਜ਼ਰ ਨੂੰ ਹੁਣ ਤਕ 13 ਮਿਲੀਅਨ (1 ਕਰੋੜ 30 ਲੱਖ) ਵਿਊਜ਼ ਮਿਲ ਚੁੱਕੇ ਹਨ।
ਫ਼ਿਲਮ ਦੀ ਕਹਾਣੀ ਬਾਰੇ ਟੀਜ਼ਰ ‘ਚ ਕੁਝ ਖੁਲਾਸਾ ਨਹੀਂ ਹੋ ਪਾਇਆ। ਟੀਜ਼ਰ ‘ਚ ਸਭ ਕਿਰਦਾਰਾਂ ਦੀ ਝਲਕ ਨਜ਼ਰ ਆਈ ਹੈ ਜਿਸ ‘ਚ ਵਰੁਣ ਤੇ ਆਲਿਆ ਦੇ ਦੋ ਡਾਇਲੌਗ ਹਨ। ਇਹ ਫ਼ਿਲਮ 1940 ਦੀ ਕਹਾਣੀ ਹੈ ਜਿਸ ’ਚ ਆਲਿਆ, ਵਰੁਣ ਤੇ ਆਦਿੱਤਿਆ ‘ਚ ਲਵ ਟ੍ਰੈਂਗਲ ਦਿਖਾਇਆ ਗਿਆ ਹੈ।
‘ਕਲੰਕ’ ‘ਚ ਇਮੋਸ਼ਨਲ ਡ੍ਰਾਮੇ ਦਾ ਜ਼ਬਰਦਸਤ ਤੜਕਾ ਦੇਖਣ ਨੂੰ ਮਿਲੇਗਾ। 21 ਸਾਲਾਂ ਬਾਅਦ ਫ਼ਿਲਮ ‘ਚ ਸੰਜੇ ਦੱਤ ਤੇ ਮਾਧੁਰੀ ਦੀਕਸ਼ਿਤ ਨਜ਼ਰ ਆਉਣਗੇ। ਫ਼ਿਲਮ ਦਾ ਪ੍ਰੋਡਕਸ਼ਨ ਕਰਨ ਜੌਹਰ ਨੇ ਕੀਤਾ ਹੈ ਜਿਸ ਦੀ ਡਾਇਰੈਕਸ਼ਨ ਦੀ ਕਮਾਨ ਅਭਿਸ਼ੇਕ ਵਰਮਨ ਨੇ ਸਾਂਭੀ। ‘ਕਲੰਕ’ 19 ਅਪ੍ਰੈਲ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਕ੍ਰਿਕਟ
ਕ੍ਰਿਕਟ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)