ਪੜਚੋਲ ਕਰੋ
Advertisement
ਅਮਿਤਾਭ ਦੀ ਖ਼ਤਰਨਾਕ ਲੁੱਕ ਨਾਲ ‘ਬਦਲਾ’ ਲੈਣ ਆ ਰਹੇ ਸ਼ਾਹਰੁਖ
ਮੁੰਬਈ: ਤਾਪਸੀ ਪਨੂੰ ਤੇ ਅਮਿਤਾਭ ਬੱਚਨ ਇੱਕ ਵਾਰ ਫੇਰ ‘ਬਦਲਾ’ ‘ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਦਾ ਟ੍ਰੇਲਰ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ। ਇਸ ‘ਚ ਪਹਿਲਾਂ ਅਮਿਤਾਭ ਨੇ ਆਪਣੀ ਲੁੱਕ ਨੂੰ ਪੋਸਟਰ ਰਾਹੀਂ ਸ਼ੇਅਰ ਕੀਤਾ ਹੈ। ਫ਼ਿਲਮ ਇੱਕ ਮਰਡਰ ਮਿਸਟਰੀ ਹੈ ਜਿਸ ‘ਚ ਬਿੱਗ ਬੀ ਫੇਰ ਤੋਂ ਵਕੀਲ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ।
ਇਸ ਫ਼ਿਲਮ ਦਾ ਡਾਇਰੈਕਸ਼ਨ ਸੁਭਾਸ਼ ਘੋਸ਼ ਕਰ ਰਹੇ ਹਨ ਜੋ ਇਸ ਤੋਂ ਪਹਿਲਾਂ ‘ਕਹਾਨੀ’ ਫ਼ਿਲਮ ਡਾਇਰੈਕਟ ਕਰ ਚੁੱਕੇ ਹਨ। ‘ਬਦਲਾ’ ਦੀ ਸ਼ੂਟਿੰਗ ਲਗਾਤਾਰ ਗਲਾਸਗੋ ‘ਚ ਹੋਈ ਹੈ ਜੋ ਸਪੈਨਿਸ਼ ਫ਼ਿਲਮ ‘ਦ ਇੰਨਵਿਸੀਬਲ ਗੈਸਟ’ ਦਾ ਹਿੰਦੀ ਰੀਮੇਕ ਹੈ। ਰਿਲੀਜ਼ ਹੋਏ ਪੋਸਟਰ ‘ਚ ਅਮਿਤਾਬ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ਇਸ ਨੂੰ ਉਨ੍ਹਾਂ ਨੇ ਖੁਦ ਸ਼ੇਅਰ ਕੀਤਾ ਹੈ।i disagree @SrBachchan sir. Badla ka time toh ab aaya hai.#BadlaTrailerTomorrow @taapsee @iamsrk @gaurikhan @SunirKheterpal @PuriAkshai @_GauravVerma @RedChilliesEnt @iamazure pic.twitter.com/8HLzZPKN05
— sujoy ghosh (@sujoy_g) February 11, 2019
ਇਸ ਤੋਂ ਇਲਾਵਾ ਕਿੰਗ ਖ਼ਾਨ ਸ਼ਾਹਰੁਖ ਵੀ ਫ਼ਿਲਮ ‘ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇਸ ਬਾਰੇ ਉਨ੍ਹਾਂ ਵੱਲੋਂ ਕੀਤਾ ਇੱਕ ਟਵੀਟ ਇਸ਼ਾਰਾ ਕਰਦਾ ਹੈ। ਸ਼ਾਹਰੁਖ ‘ਜ਼ੀਰੋ’ ਤੋਂ ਬਾਅਦ ਇਸ ਫ਼ਿਲਮ ‘ਚ ਨਜ਼ਰ ਆਉਣਗੇ। ਜੇਕਰ ਤਾਪਸੀ ਦੀ ਗੱਲ ਕਰੀਏ ਤਾਂ ਤਾਪਸੀ ਇਸ ਸਾਲ 5 ਫ਼ਿਲਮਾਂ ‘ਚ ਨਜ਼ਰ ਆਵੇਗੀ।Badla lena har baar sahi nahi hota, lekin maaf kar dena bhi har baar sahi nahi hota.#BadlaTrailerTomorrow@SrBachchan @sujoy_g @iamsrk @gaurikhan @SunirKheterpal @PuriAkshai @_GauravVerma @RedChilliesEnt @iAmAzure pic.twitter.com/cjQadBIVly
— taapsee pannu (@taapsee) February 11, 2019
Main aap se Badla lene aa raha hoon @SrBachchan saab! Taiyaar rahiyega...
— Shah Rukh Khan (@iamsrk) February 11, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement