ਪੜਚੋਲ ਕਰੋ
Advertisement
ਅਮਿਤਾਭ ਬੱਚਨ ਚਾਰ ਦਿਨ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਹੋਏ ਡਿਸਚਾਰਜ
ਮੁੰਬਈ: ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ ਮੁੰਬਈ ਦੇ ਨਾਨਾਵਟੀ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਹ ਰੂਟੀਨ ਫੁਲ ਬੌਡੀ ਚੈਕ-ਅੱਪ ਦੇ ਲਈ ਮੰਗਲਵਾਰ ਦੀ ਰਾਤ ਹਸਪਤਾਲ ‘ਚ ਭਰਤੀ ਹੋਏ ਸੀ।ਹੁਣ ਸ਼ਨੀਵਾਰ ਦੀ ਦੇਰ ਰਾਤ ਉਹ ਪਤਨੀ ਜਯਾ ਬੱਚਨ ਅਤੇ ਬੇਟੇ ਅਭਿਸ਼ੇਕ ਬੱਚਨ ਦੇ ਨਾਲ ਘਰ ਵਾਪਸ ਆਏ।

ਅਮਿਤਾਭ ਬੱਚਨ ਪਿਛਲੇ ਚਾਰ ਦਿਨ ਤੋਂ ਹਸਪਤਾਲ ‘ਚ ਭਰਤੀ ਸੀ। ਅਜਿਹੇ ‘ਚ ਉਨ੍ਹਾਂ ਦੀ ਸਿਹਤ ਠੀਕ ਨਾ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ। ਸ਼ੁੱਕਰਵਾਰ ਦੀ ਸ਼ਾਮ ਅਜਿਹੀਆਂ ਖ਼ਬਰਾਂ ਆਈਆਂ ਸੀ ਕਿ ਹਸਪਤਾਲ ਵੱਲੋਂ ਬਿੱਗ ਬੀ ਦਾ ਮੇਡਕਿਲ ਬੁਲੇਟਿਨ ਜਾਰੀ ਕੀਤਾ ਜਾ ਸਦਕਾ ਹੈ ਪਰ ਜਯਾ ਬੱਚਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।
ਸੂਤਰਾਂ ਮੁਤਾਬਕ ਹਸਪਤਾਲ ਵੱਲੋਂ ਇਸ ਬਾਰੇ ਇੱਕ ਲੈਟਰ ਤਿਆਰ ਕੀਤਾ ਗਿਆ ਸੀ, ਜਿਸ ਨੂੰ ਮੀਡੀਆ ‘ਚ ਦਿੱਤਾ ਜਾਣਾ ਸੀ। ਇਹ ਨੋਟ ਜਦੋਂ ਅਮਿਤਾਭ ਕੋਲ ਅਪਰੂਵ ਲਈ ਗਿਆ ਤਾਂ ਉਨ੍ਹਾਂ ਨੇ ਵੀ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਅਜਿਹਾ ਕਰਨ ਦੀ ਲੋੜ ਹੋਵੇਗੀ ਉਹ ਇਸ ਸਬੰਧੀ ਜਾਣਕਾਰੀ ਖੁਦ ਸਭ ਨੂੰ ਦੇਣਗੇ।Mumbai:Amitabh Bachchan leaves from Nanavati Hospital after being discharged from the hospital following a routine check up. pic.twitter.com/Np86xhcouY
— ANI (@ANI) October 18, 2019
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement