ਪੜਚੋਲ ਕਰੋ
Advertisement
ਅਮਿਤਾਭ ਬੱਚਨ ਨੇ ਕੀਤੀ ‘ਕੇਬੀਸੀ-11’ ਦੀ ਧਮਾਕੇਦਾਰ ਸ਼ੁਰੂਆਤ, ਹੁਣ 19 ਅਗਸਤ ਦੀ ਉਡੀਕ
ਬੀਤੇ ਦਿਨੀਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਮਸ ਕੁਇਜ਼ ਗੇਮਸ਼ੋਅ ‘ਕੌਣ ਬਨੇਗਾ ਕਰੋੜਪਤੀ-11’ ਲਈ ਮੈਗਾਸਟਾਰ ਅਮਿਤਾਭ ਬੱਚਨ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਕੜੀ ਨੂੰ ਅੱਗੇ ਅੰਜ਼ਾਮ ਦਿੰਦੇ ਹੋਏ ਚੈਨਲ ਵੱਲੋਂ ਸ਼ੋਅ ਦੇ ਨਵੇਂ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ।
ਮੁੰਬਈ: ਬੀਤੇ ਦਿਨੀਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਫੇਮਸ ਕੁਇਜ਼ ਗੇਮਸ਼ੋਅ ‘ਕੌਣ ਬਨੇਗਾ ਕਰੋੜਪਤੀ-11’ ਲਈ ਮੈਗਾਸਟਾਰ ਅਮਿਤਾਭ ਬੱਚਨ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਕੜੀ ਨੂੰ ਅੱਗੇ ਅੰਜ਼ਾਮ ਦਿੰਦੇ ਹੋਏ ਚੈਨਲ ਵੱਲੋਂ ਸ਼ੋਅ ਦੇ ਨਵੇਂ ਟੀਜ਼ਰ ਨੂੰ ਰਿਲੀਜ਼ ਕੀਤਾ ਗਿਆ ਹੈ।
ਟੀਜ਼ਰ ‘ਚ ਅਮਿਤਾਭ ਬੱਚਨ ਦੇ ਸ਼ੋਅ ਦੇ ਸੈੱਟ ‘ਤੇ ਧਮਾਕੇਦਾਰ ਐਂਟਰੀ ਹੁੰਦੀ ਨਜ਼ਰ ਆਈ। ਟੀਜ਼ਰ ‘ਚ ਉਨ੍ਹਾਂ ਨੇ ਸੈੱਟ ਦੀ ਖਾਸੀਅਤ ਬਾਰੇ ਦੱਸਿਆ ਤੇ ਦਰਸ਼ਕਾਂ ਤੋਂ 19 ਅਗਸਤ ਤਕ ਦਾ ਇੰਤਜ਼ਾਰ ਕਰਨ ਨੂੰ ਕਿਹਾ ਕਿਉਂਕਿ ਸ਼ੋਅ ਦਾ ਪ੍ਰੀਮੀਅਰ 19 ਅਗਸਤ ਨੂੰ ਹੋ ਰਿਹਾ ਹੈ।
ਬੀਤੇ ਦਿਨੀਂ ਸ਼ੋਅ ਦਾ ਨਵਾਂ ਟ੍ਰੇਲਰ ਲੌਂਚ ਕਰ ਦਿੱਤਾ ਗਿਆ ਹੈ। ਇਸ ਸਾਲ ਅਗਸਤ ‘ਚ ਪ੍ਰੀਮੀਅਰ ਲਈ ਤਿਆਰ ਸ਼ੋਅ ਦਾ ਸੀਜ਼ਨ ਆਪਣੇ ਸੁਪਨਿਆਂ ਪਿੱਛੇ ਡਟੇ ਰਹਿਣ ਦੀ ਗੱਲ ਕਰਦਾ ਹੈ। ਸ਼ੋਅ ਦਾ ਥੀਮ ਹੈ- ਵਿਸ਼ਵਾਸ ਹੈ ਖੜ੍ਹੇ ਰਹੋ, ਅੜੇ ਰਹੋ।” https://www.facebook.com/sonytelevision/videos/581833475685311/ ਕੌਣ ਬਨੇਗਾ ਕਰੋੜਪਤੀ ਦਾ ਪ੍ਰੀਮੀਅਰ ਅਗਸਤ ‘ਚ ਹੋਣਾ ਹੈ ਤੇ ਰਿਪੋਰਟਸ ਮੁਤਾਬਕ ਸੋਨੀ ਟੀਵੀ ਆਪਣੇ ਦੋ ਸ਼ੋਅ ‘ਲੇਡੀਜ਼ ਸਪੈਸ਼ਲ’ ਤੇ ਪਟਿਆਲਾ ਬੇਬਸ’ ਨੂੰ ਬੰਦ ਕਰ ਇਸ ਗੇਮ ਸ਼ੋਅ ਨੂੰ ਥਾਂ ਦੇਵੇਗਾ। ਬਿੱਗ ਬੀ ਇਸ ਸ਼ੋਅ ਦੇ 10ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ।View this post on InstagramMark your calendars: 19th August, 9 PM, #KBC with @amitabhbachchan . See you there!
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਜਲੰਧਰ
Advertisement