ਪੜਚੋਲ ਕਰੋ
(Source: ECI/ABP News)
ਪੰਜਾਬੀ ਐਕਟਰ ਐਮੀ ਵਿਰਕ ਨੂੰ ਬਾਲੀਵੁੱਡ ‘ਚ ਮਿਲਿਆ ਵੱਡਾ ਪ੍ਰੋਜੈਕਟ

ਚੰਡੀਗੜ੍ਹ: ਪੰਜਾਬੀ ਸਿੰਗਰ ਅਤੇ ਐਲਟਰ ਐਮੀ ਵਿਰਕ ਨੂੰ ਵੀ ਹੁ ਪਾਲੀਵੁੱਡ ਤੋਂ ਬਾਅਦ ਬਾਲੀਵੁੱਡ ਦਾ ਇੱਕ ਵੱਡਾ ਪ੍ਰੋਜੈਕਟ ਮਿਲ ਗਿਆ ਹੈ। ਇਸ ਦੇ ਨਾਲ ਹੀ ਉਹ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਦੀ ਜਾਣਕਾਰੀ ਐਮੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਨੂੰ ਸ਼ੇਅਰ ਕਰ ਕੇ ਦਿੱਤੀ।
ਇਹ ਫ਼ਿਲਮ ਕਪਿਲ ਦੇਵ ਦੀ ਕਪਤਾਨੀ ‘ਚ 1983 ‘ਚ ਖੇਡੇ ਅਤੇ ਜਿੱਤੇ ਗਏ ਵਿਸ਼ਵ ਕੱਪ ਦੀ ਕਹਾਣੀ ਨੂੰ ਦਰਸ਼ਾਵੇਗੀ। ਜਿਸ ‘ਚ ਕਪਿਲ ਦੇਵ ਦਾ ਰੋਲ ਰਣਵੀਰ ਸਿੰਘ ਅਦਾ ਕਰ ਰਹੇ ਹਨ। ਜਿਸ ਦੀ ਟ੍ਰੈਨਿੰਗ ਇਨ੍ਹਾਂ ਦਿਨੀਂ ਕਪਿਲ ਦੇਵ, ਰਣਵੀਰ ਸਿੰਘ ਨੂੰ ਦੇ ਰਹੇ ਹਨ। ਫ਼ਿਲਮ 10 ਅਪ੍ਰੈਲ 2020 ‘ਚ ਰਿਲੀਜ਼ ਹੋਵੇਗੀ।
ਐਮੀ ਵਿਰਕ ਜਲਦੀ ਹੀ ਬਾਲੀਵੁੱਡ ਐਕਟਰ ਸਿੰਬਾ ਰਣਵੀਰ ਸਿੰਘ ਨਾਲ ਸਕਰੀਨ ‘ਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘83’ ‘ਚ ਨਜ਼ਰ ਆਉਣਗੇ। ਜੀ ਹਾਂ, ਐਮੀ ਨੂੰ ‘83’ ‘ਚ ਭਾਰਤੀ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਰੋਲ ਪਲੇਅ ਕਰਦੇ ਨਜ਼ਰ ਆਉਣਗੇ।Sat shri akaal sab nu te thnku tuc ainna pyaar ditta, jihde karke m goin to do debut in bollywood... thnku so much... shukar waheguru ji da...@RanveerOfficial bhaji @kabirkhankk sir @83thefilm @RelianceEnt #mantenamadhu sir @vishinduri sir , thnx to @PawanGill bhaji #Relive83 pic.twitter.com/3KQoSWKHvM
— Ammy Virk (@AmmyVirk) January 23, 2019

Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
